Breaking News
Home / ਅੰਤਰ ਰਾਸ਼ਟਰੀ / ਇਹ ਨੌਜਵਾਨ ਦਲੇਰ ਸਿੰਘ ਤੋਂ ਕਿਉਂ ਬਣਿਆ ਦਲੇਰ ਖਾਨ

ਇਹ ਨੌਜਵਾਨ ਦਲੇਰ ਸਿੰਘ ਤੋਂ ਕਿਉਂ ਬਣਿਆ ਦਲੇਰ ਖਾਨ

ਦੇਸ਼ ਵਿੱਚ ਕਈ ਅਜਿਹੀਆਂ ਕੁੜੀਆਂ ਹਨ ਜੋ ਕਿ ਵਿਦੇਸ਼ੀ ਲਾੜਿਆ ਤੋ ਪੀ ੜ ਤ ਹਨ ਜਿਹਨਾ ਦੁਆਰਾਂ ਕੁੜੀਆਂ ਨਾਲ ਵਿਆਹ ਤਾ ਕਰਵਾ ਲਿਆ ਜਾਦਾ ਹੈ ਪਰ ਫਿਰ ਵਿਦੇਸ਼ ਜਾ ਕੇ ਮੁੜ ਵਾਪਿਸ ਨਹੀ ਪਰਤਿਆ ਜਾਦਾ ਹੈ ਅਜਿਹੇ ਵਿੱਚ ਅਨੇਕਾਂ ਕੁੜੀਆ ਅਤੇ ਉਹਨਾਂ ਦੇ ਬੱਚੇ ਦਰ ਦਰ ਦੀਆ ਠੋਕਰਾ ਖਾ ਰਹੇ ਹਨ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਸਰਬਜੀਤ ਕੌਰ ਨਾਮ ਦੀ ਕੁੜੀ ਦਾ ਵਿਆਹ 2008 ਚ ਦਲੇਰ ਸਿੰਘ ਨਾਲ ਹੋਇਆਂ ਸੀ ਜੋ ਕਿ ਦੋ ਸਾਲ ਬਾਅਦ 2010 ਚ ਕੈਨੇਡਾ ਚਲਾ ਗਿਆ

ਉੱਥੇ ਜਾ ਕੇ ਉਸ ਨੇ ਵਿਦੇਸ਼ ਚ ਪੱਕੇ ਹੋਣ ਲਈ ਪਾਕਿਸਤਾਨ ਦੀ ਕੁੜੀ ਮਾ ਫ਼ੀ ਆਂ ਅਲੀ ਅੰਬਰ ਨਾਲ ਵਿਆਹ ਕਰਵਾ ਲਿਆ ਅਤੇ ਖੁਦ ਵੀ ਦਲੇਰ ਸਿੰਘ ਤੋ ਦਲੇਰ ਅਲੀ ਬਣ ਗਿਆ ਅਤੇ ਵਿਦੇਸ਼ ਜਾਣ ਤੋ ਬਾਅਦ ਉਸ ਨੇ ਆਪਣੀ ਪਤਨੀ ਅਤੇ ਬੇਟੀ ਨੂੰ ਫੋਨ ਕਰਨਾ ਵੀ ਛੱਡ ਦਿੱਤਾ ਅਤੇ ਉਸ ਨੂੰ ਘਰੋ ਕੱਢਣ ਵਾਸਤੇ ਉਸ ਉੱਪਰ ਕਈ ਤਰਾ ਦੇ ਝੂਠੇ ਇ ਲ ਜ਼ਾ ਮ ਅਤੇ ਤ ਸ਼ੱ ਦ ਦ ਕੀਤੇ ਜਾ ਰਹੇ ਹਨ ਪੀ ੜ ਤਾ ਨੇ ਇ ਲ ਜ਼ਾ ਮ ਲਗਾਇਆ ਕਿ

ਸਰਕਾਰ ਅਤੇ ਪ੍ਰਸ਼ਾਸਨ ਕੋਈ ਵੀ ਉਸ ਦੀ ਮਦਦ ਨਹੀ ਕਰ ਰਿਹਾ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਵਿਦੇਸ਼ ਜਾਣ ਤੋ ਬਾਅਦ 2016 ਤੱਕ ਉਸ ਨਾਲ ਸਹੀ ਗੱਲਬਾਤ ਹੁੰਦੀ ਰਹੀ ਪਰ ਫਿਰ ਮੇਰੇ ਸੱਸ ਸਹੁਰਾ ਵੀ ਕੈਨੇਡਾ ਗਏ ਜਿਸ ਤੋ ਬਾਅਦ ਮੇਰੇ ਪਤੀ ਨੇ ਮੇਰੇ ਨਾਲ ਗੱਲਬਾਤ ਬੰਦ ਕਰ ਦਿੱਤੀ ਅਤੇ 2017 ਚ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦੇ ਸੰਪਰਕ ਚ ਹੋਰ ਮਹਿਲਾ ਹੈ ਜਿਸ ਨਾਲ ਕਿ ਉਸ ਦੇ ਪਤੀ ਦੁਆਰਾਂ ਵਿਆਹ ਕਰਵਾਇਆਂ ਜਾ ਰਿਹਾ ਹੈ

ਇਸੇ ਦੌਰਾਨ ਮੇਰੇ ਪਤੀ ਨੇ ਮੈਨੂੰ ਤ ਲਾ ਕ ਦੇ ਪੇਪਰ ਭੇਜੇ ਜਿਸ ਤੋ ਸਾਈਨ ਕਰਨ ਤੋ ਮੈ ਇਨਕਾਰ ਕਰ ਦਿੱਤਾ ਤਾ ਮੇਰੇ ਪਤੀ ਨੇ ਆਪਣਾ ਧਰਮ ਬਦਲ ਲਿਆ ਅਤੇ ਉਕਤ ਪਾਕਿਸਤਾਨੀ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਜਿਸ ਵਿੱਚ ਉਸ ਦਾ ਸਾਥ ਮੇਰੇ ਸੱਸ ਸਹੁਰੇ ਵੱਲੋ ਵੀ ਦਿੱਤਾ ਗਿਆ ਹੈ ਜਿਹਨਾ ਖਿਲਾਫ ਮੈ ਪੁਲਿਸ ਕੋਲ ਸ਼ਿਕਾ ਇਤ ਦਰਜ ਕਰਵਾਈ ਪਰ ਬਾਵਜੂਦ ਇਸ ਦੇ ਸਰਕਾਰ ਜਾ ਪ੍ਰਸ਼ਾਸਨ ਵੱਲੋ ਮੇਰੀ ਕੋਈ ਮਦਦ ਨਹੀ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਇਹ ਨੌਜਵਾਨ ਦਲੇਰ ਸਿੰਘ ਤੋਂ ਕਿਉਂ ਬਣਿਆ ਦਲੇਰ ਖਾਨ, ਪਿੱਛੇ ਲਾਹਨਤਾਂ ਨੂੰ ਛੱਡਿਆ ਪਰਿਵਾਰ, ਜਾਣੋ ਕੀ ਹੈ ਮਾਜ਼ਰਾ

NRI ਦਾ ਧੋਖਾ ਦਲੇਰ ਸਿੰਘ ਤੋਂ ਬਣਿਆ ਦਲੇਰ ਖਾਨ, ਪਿੱਛੇ ਰੁਲ ਰਹੀ ਘਰਵਾਲੀ ਤੇ ਛੋਟੀ ਬੱਚੀ

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: