Breaking News
Home / ਪੰਜਾਬ / ਉਹ ਜਿਣਸ, ਜਿਸਦਾ ਸਵੇਰੇ ਸਵੇਰੇ ਨਾਮ ਨਹੀਂ ਲਈਦਾ, ਕੋਲ ਸਕਿਓਰਟੀ ਗਾਰਡ ਬਿਠਾਉਣ ਲਈ ਗੱਡੀ ਹੈਨੀ

ਉਹ ਜਿਣਸ, ਜਿਸਦਾ ਸਵੇਰੇ ਸਵੇਰੇ ਨਾਮ ਨਹੀਂ ਲਈਦਾ, ਕੋਲ ਸਕਿਓਰਟੀ ਗਾਰਡ ਬਿਠਾਉਣ ਲਈ ਗੱਡੀ ਹੈਨੀ

ਆਪਣੇ ਹੀ ਗੰ ਨ ਮੈ ਨਾਂ ਨਾਲ ਉਲਝਿਆ ਸ਼ਿਵ ਸੈਨਾ ਆਗੂ !, ਅੱਧੀ ਰਾਤ ਸੜਕ ‘ਤੇ ਪਿਆ ਭੜਥੂ
ਸ਼ਿਵ ਸੈਨਾ ਪ੍ਰਧਾਨ ਨੇ ਸਕਿਉਰਟੀ ਤਾਂ ਲੈ ਲਈ ਸਰਕਾਰ ਤੋਂ ਪਰ ਗਾਰਡ ਬਿਠਾਉਣ ਲਈ ਗੱਡੀ ਹੈਨੀ। ਉਹ ਕਹਿੰਦੇ ਜਨਾਬ ਅਸੀਂ ਥੋਡੇ ਨਾਲ ਜਾਣਾ, ਕਹਿੰਦਾ ਮੈਂ ਥੋਨੂੰ ਕਿਥੇ ਬਿਠਾਵਾਂ?

ਉਹ ਜਿਣਸ, ਜਿਸਦਾ ਸਵੇਰੇ ਸਵੇਰੇ ਨਾਮ ਨਹੀਂ ਲਈਦਾ, ਕੋਲ ਸਕਿਓਰਟੀ ਗਾਰਡ ਬਿਠਾਉਣ ਲਈ ਗੱਡੀ ਹੈਨੀ। ਇਸ ਪਾਲਤੂ ਬਰੀਡ ਦੇ ਮਾਲਕਾਂ ਨੂੰ ਬੇਨਤੀ ਹੈ ਕਿ ਜਦੋਂ ਸਕਿਓਰਟੀ ਦਿੰਦੇ ਹੋ ਤਾਂ ਨਾਲ ਬਿਠਾਉਣ ਲਈ ਗੱਡੀ ਅਤੇ ਤੇਲ ਦਾ ਖ਼ਰਚਾ ਵੀ ਦਿਆ ਕਰੋ, ਕਰੋਨਾ ਕਾਰਨ ਮੁਖ਼ਬਰੀਆਂ ਤੇ ਠੱਗੀਆਂ ਦੀ ਘਾਟ ਕਾਰਨ ਅਜਿਹਿਆਂ ਦਾ ਮੰਦਾ ਚੱਲ ਰਿਹਾ।

ਦੇਸ਼ ਹਿਤ ‘ਚ ਜਾਰੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸ਼ਿਵ ਸੈਨਾ ਆਗੂ ਦੀ ਇੱਕ ਹੋਰ ਵੀਡਿਓ ਵਾਇਰਲ, ਗੰ ਨ ਮੈ ਨਾਂ ਨਾਲ ਪਿਆ ਪੇਚਾ

ਸ਼ਿਵ ਸੈਨਾ ਆਗੂ ਭਿੜ ਪਿਆ ਆਪਣੇ ਹੀ ਗੰ ਨ ਮੈ ਨਾਂ ਨਾਲ।ਕਹਿੰਦਾ ਤੁਸੀਂ ਕੌਣ ਹੋਂ ਮੈਨੂੰ ਰੋਕਣ ਵਾਲੇ।

“ਮੈਂ ਤਾਂ ਸਕੂਟਰੀ ਤੇ ਹੀ ਜਾਊਂਗਾ ਤੁਸੀਂ ਕਰ ਲਵੋ ਜੋ ਕਰਨਾ।”

ਆਪਣੇ ਸੁਰੱਖਿਆ ਕਰਮੀਆਂ ਨਾਲ ਹੀ ਲੜ ਪਿਆ ਸ਼ਿਵ ਸੈਨਾ ਆਗੂ, ਦੇਖੋ ਵੀਡੀਓ, ਫਿਰ ਬਾਅਦ ‘ਚ ਦਿੱਤੀ ਸਫ਼ਾਈ

Check Also

ਆ ਰ ਮੀ ਨੂੰ ਲਗਦਾ ਸੀ ਓ ਪ ਰੇ ਸ਼ ਨ 2 ਘੰਟੇ ‘ਚ ਖ-ਤ-ਮ ਹੋ ਜਾਵੇਗਾ

ਜਨਰਲ ਕੇ.ਸੁੰਦਰਜੀ ਅਤੇ ਜਨਰਲ ਕੁਲਦੀਪ ਬਰਾੜ ਦੋਵੇਂ ਹੀ ਮੰਨਦੇ ਹਨ ਕਿ ਜਿੰਨ੍ਹੀ ਗੋ -ਲੀ ਸਿੰਘਾਂ …

%d bloggers like this: