Breaking News
Home / ਮੁੱਖ ਖਬਰਾਂ / ਅਮਰੀਕਾ : ਮੰਦਰ ਵਾਲੇ ਦਲਿਤ ਮਜ਼ਦੂਰਾਂ ਨੂੰ ਭਾਰਤ ਤੋਂ ਝਾਂ ਸਾ ਦੇ ਕੇ ਲੈ ਗਏ ਅਤੇ ‘ਬੰ ਧੂ ਆ’ ਬਣਾ ਲਿਆ

ਅਮਰੀਕਾ : ਮੰਦਰ ਵਾਲੇ ਦਲਿਤ ਮਜ਼ਦੂਰਾਂ ਨੂੰ ਭਾਰਤ ਤੋਂ ਝਾਂ ਸਾ ਦੇ ਕੇ ਲੈ ਗਏ ਅਤੇ ‘ਬੰ ਧੂ ਆ’ ਬਣਾ ਲਿਆ

ਅਮਰੀਕਾ : ਮੰਦਰ ਵਾਲੇ ਦਲਿਤ ਮਜ਼ਦੂਰਾਂ ਨੂੰ ਭਾਰਤ ਤੋਂ ਝਾਂ ਸਾ ਦੇ ਕੇ ਲੈ ਗਏ ਅਤੇ ‘ਬੰ ਧੂ ਆ’ ਬਣਾ ਲਿਆ

ਪੰਜਾਬ ਵਿਚ ਭਾਜਪਾ ਦੀਆਂ ਗੱਲਾਂ ਵਿਚ ਆਉਣ ਵਾਲਿਉ ਦਲਿਤ ਵੀਰੋ ਜੇ ਇਹ ਅਮਰੀਕਾ ਵਿਚ ਇਹ ਕੁਛ ਕਰ ਸਕਦੇ ਤਾਂ ਪੰਜਾਬ ਵਿਚ ਤੁਹਾਡਾ ਕੀ ਹਾਲ ਕਰਨਗੇ

ਨਿਊਜਰਸੀ ਦੇ ਮੰਦਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਸ਼ਾਨਦਾਰ ਮੰਦਰਾਂ ਦੀ ਉਸਾਰੀ ਕਰਨ ਵਾਲੀ ਸੰਸਥਾ ਬੋਚਸੰਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਜਾਂ ਬੈਪਸ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੈ।


ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸਹੀ ਮਜ਼ਦੂਰੀ ਵੀ ਨਹੀਂ ਦਿੱਤੀ ਗਈ ਸੀ।

11 ਮਈ ਨੂੰ ਜਿਸ ਦਿਨ ਮੁਕੱਦਮਾ ਕੀਤਾ ਗਿਆ, ਉਸੇ ਦਿਨ ਅਮਰੀਕਾ ਦੀ ਜਾਂਚ ਏਜੰਸੀ ਐੱਫ਼ਬੀਆਈ ਨੇ ਰੌਬਿਨਸਵੀਲ ਖੇਤਰ ਵਿੱਚ 159 ਏਕੜ ਜ਼ਮੀਨ ਵਿੱਚ ਸਥਿਤ ਬੈਪਸ ਮੰਦਰ ਉੱਤੇ ਛਾ ਪਾ ਵੀ ਮਾਰਿਆ ਸੀ।

ਨਿਊਜਰਸੀ ਦੇ ਮੰਦਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਸ਼ਾਨਦਾਰ ਮੰਦਰਾਂ ਦੀ ਉਸਾਰੀ ਕਰਨ ਵਾਲੀ ਸੰਸਥਾ ਬੋਚਸੰਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਜਾਂ ਬੈਪਸ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸਹੀ ਮਜ਼ਦੂਰੀ ਵੀ ਨਹੀਂ ਦਿੱਤੀ ਗਈ ਸੀ।


11 ਮਈ ਨੂੰ ਜਿਸ ਦਿਨ ਮੁਕੱਦਮਾ ਕੀਤਾ ਗਿਆ, ਉਸੇ ਦਿਨ ਅਮਰੀਕਾ ਦੀ ਜਾਂਚ ਏਜੰਸੀ ਐੱਫ਼ਬੀਆਈ ਨੇ ਰੌਬਿਨਸਵੀਲ ਖੇਤਰ ਵਿੱਚ 159 ਏਕੜ ਜ਼ਮੀਨ ਵਿੱਚ ਸਥਿਤ ਬੈਪਸ ਮੰਦਰ ਉੱਤੇ ਛਾਪਾ ਵੀ ਮਾਰਿਆ ਸੀ।


ਇਸ ਛਾਪੇ ਵਿੱਚ ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਅਤੇ ਲੇਬਰ ਵਿਭਾਗ ਦੇ ਏਜੰਟ ਵੀ ਸ਼ਾਮਲ ਸਨ।

ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਹੀ ਭੋਜਨ ਵੀ ਨਹੀਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਸਿਰਫ਼ ਦਾਲ ਅਤੇ ਆਲੂ ਖਾਣ ਲਈ ਦਿੱਤੇ ਜਾਂਦੇ ਸਨ। ਉਨ੍ਹਾਂ ਨੂੰ ਟ੍ਰੇਲਰ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਗਈ ਸੀ ਉਨ੍ਹਾਂ ਮੁਤਾਬਕ ਜਿੱਥੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੂੰ ਮੰਦਰ ਕੰਪਲੈਕਸ ਤੋਂ ਬਾਹਰ ਜਾਣ ਜਾਂ ਕਿਸੇ ਬਾਹਰੀ ਵਿਅਕਤੀ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਸੀ। ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਭਾਰਤ ਭੇਜ ਦਿੱਤਾ ਜਾਵੇਗਾ।

ਅਦਾਲਤ ਦੇ ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2018 ਤੋਂ 2020 ਦੌਰਾਨ ਮਜ਼ਦੂਰਾਂ ਤੋਂ ਰੋਜ਼ਾਨਾ 12 ਘੰਟੇ ਤੋਂ ਵੱਧ ਕੰਮ ਕਰਵਾਇਆ ਜਾਂਦਾ ਸੀ, ਜਿਸ ਵਿੱਚ ਪੱਥਰ ਤੋੜਨਾ, ਭਾਰੀ ਮਸ਼ੀਨਾਂ ਚਲਾਉਣਾ, ਸੜਕਾਂ ਬਣਾਉਣ, ਸੀਵਰੇਜ ਲਾਈਨਾਂ ਆਦਿ ਸ਼ਾਮਲ ਸਨ।

ਮਜ਼ਦੂਰਾਂ ਦਾ ਕਹਿਣਾ ਹੈ ਕਿ ਅਜਿਹੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਮਹੀਨੇ ਵਿੱਚ ਸਿਰਫ਼ 450 ਡਾਲਰ ਜਾਂ 35 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਇੱਕ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਸੀ, ਜੋ ਕਿ ਨਿਊਜਰਸੀ ਦੇ ਸਰਕਾਰੀ ਕਾਨੂੰਨ ਅਨੁਸਾਰ, ਘੱਟੋ ਘੱਟ 12 ਡਾਲਰ ਪ੍ਰਤੀ ਘੰਟਾ ਹੋਣਾ ਚਾਹੀਦਾ ਹੈ।


ਅਦਾਲਤ ਦੇ ਦਸਤਾਵੇਜ਼ਾਂ ਵਿੱਚ ਮਜ਼ਦੂਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਚੰਗੀ ਨੌਕਰੀ ਦੇ ਲਾਲਚ ਵਿੱਚ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਸੀ ਪਰ ਉਨ੍ਹਾਂ ਨੂੰ ਅਮਰੀਕਾ ਵਿਚ ਬੰਧੂਆ ਮਜ਼ਦੂਰਾਂ ਵਾਂਗ ਰੱਖਿਆ ਗਿਆ। ਇਨ੍ਹਾਂ ਹਾਲਾਤਾਂ ਵਿੱਚ ਬੀਮਾਰੀ ਤੋਂ ਬਾਅਦ ਘੱਟੋ-ਘੱਟ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ।

ਮਜ਼ਦੂਰਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਮੁਕੇਸ਼ ਕੁਮਾਰ ਨਾਮ ਦੇ ਇੱਕ ਮਜ਼ਦੂਰ ਨੇ ਮਦਦ ਲਈ ਇੱਕ ਵਕੀਲ ਨਾਲ ਸੰਪਰਕ ਕੀਤਾ ਅਤੇ ਅਦਾਲਤ ਜਾਣ ਦਾ ਫ਼ੈਸਲਾ ਕੀਤਾ। 37 ਸਾਲਾ ਮੁਕੇਸ਼ ਕੁਮਾਰ ਹੁਣ ਭਾਰਤ ਪਰਤ ਆਏ ਹਨ।

ਇਨ੍ਹਾਂ ਮਜ਼ਦੂਰਾਂ ਦੀ ਮਦਦ ਕਰਨ ਵਾਲੀ ਭਾਰਤੀ ਮੂਲ ਦੀ ਨਿਊਜਰਸੀ ਦੀ ਇੱਕ ਵਕੀਲ ਸਵਾਤੀ ਸਾਵੰਤ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਮਜ਼ਦੂਰਾਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਸੀ।

ਸਵਾਤੀ ਸਾਵੰਤ ਨੇ ਕਿਹਾ, “ਮਜ਼ਦੂਰ ਸਮਝਦੇ ਸਨ ਕਿ ਅਮਰੀਕਾ ਵਿੱਚ ਉਨ੍ਹਾਂ ਨੂੰ ਚੰਗੀ ਨੌਕਰੀ ਮਿਲੇਗੀ ਅਤੇ ਘੁੰਮ-ਫਿਰ ਸਕਣਗੇ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਪਸ਼ੂਆਂ ਵਰਗਾ ਵਿਵਹਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਮਸ਼ੀਨ ਸਮਝਿਆ ਜਾਵੇਗਾ ਜਿਨ੍ਹਾਂ ਨੂੰ ਕਦੇ ਵੀ ਛੁੱਟੀ ਦੀ ਲੋੜ ਨਹੀਂ ਹੁੰਦੀ।”


ਸਵਾਮੀਨਾਰਾਇਣ ਸੰਸਥਾ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ
ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਦੱਸੇ ਜਾਂਦੇ ਹਨ।

ਅਦਾਲਤ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਬੈਪਸ ਅਧਿਕਾਰੀਆਂ ਨੇ ਮਜ਼ਦੂਰਾਂ ਵੱਲੋਂ ਅੰਗਰੇਜ਼ੀ ਵਿੱਚ ਲਿਖੇ ਕਈ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਵਾਏ ਸਨ ਅਤੇ ਇਨ੍ਹਾਂ ਮਜ਼ਦੂਰਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਵਿੱਚ ਕੀ ਲਿਖਿਆ ਹੋਇਆ ਹੈ।
ਅਦਾਲਤ ਵਿੱਚ ਇਨ੍ਹਾਂ ਮਜ਼ਦੂਰਾਂ ਦਾ ਕੇਸ ਲੜਨ ਵਾਲੇ ਇੱਕ ਵਕੀਲ ਡੈਨੀਅਲ ਵਰਨਰ ਨੇ ਕਿਹਾ, “ਇਹ ਮਜ਼ਦੂਰਾਂ ਦੇ ਤ ਸ਼ ਦੱ ਦ ਦਾ ਇੱਕ ਭਿਆ ਨਕ ਮਾਮਲਾ ਹੈ। ਅਤੇ ਇਹ ਵਧੇਰੇ ਚਿੰਤਾ ਵਾਲਾ ਇਸ ਲਈ ਹੈ ਕਿਉਂਕਿ ਤਸ਼ਦਦ ਇੱਕ ਮੰਦਿਰ ਦੇ ਕੰਪਲੈਕਸ ਵਿੱਚ ਕਈ ਸਾਲਾਂ ਤੋਂ ਜਾਰੀ ਸੀ। ਇਨ੍ਹਾਂ ਮਜ਼ਦੂਰਾਂ ਨੂੰ ਝੂਠ ਬੋਲ ਕੇ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖਿਆ ਗਿਆ।”


ਉੱਧਰ ਸਵਾਮੀਨਾਰਾਇਣ ਸੰਸਥਾ ਜਾਂ ਬੈਪਸ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਅਮਰੀਕੀ ਅਖਬਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਇੱਕ ਬੁਲਾਰੇ ਲੇਲਿਨ ਜੋਸ਼ੀ ਨੇ ਕਿਹਾ ਕਿ ਮੰਦਰ ਦੇ ਪੱਥਰਾਂ ਨੂੰ ਖ਼ਾਸ ਤਰ੍ਹਾਂ ਨਾਲ ਤਰਾਸ਼ਨ ਲਈ ਇਨ੍ਹਾਂ ਮਜ਼ਦੂਰਾਂ ਦੀ ਵਿਸ਼ੇਸ਼ ਮੁਹਾਰਤ ਵਜੋਂ ਸਪੈਸ਼ਲਾਈਜ਼ਡ ਆਰਟੀਜੰਸ ਦੇ ਵਰਗ ਦਾ ਵੀਜ਼ਾ ਲਿਆ ਗਿਆ ਸੀ।

ਚੀਵੁਕੁਲਾ ਦਾ ਕਹਿਣਾ ਹੈ ਕਿ ਉਸ ਦਾ ਬੈਪਸ ਟਰਸਟ ਅਤੇ ਉਸਦੇ ਸੰਤਾਂ ਅਤੇ ਅਧਿਕਾਰੀਆਂ ਨਾਲ ਦਹਾਕਿਆਂ ਪੁਰਾਣਾ ਸਬੰਧ ਹੈ। ਉਹ ਕਈ ਕਈ ਸਾਲ ਪਹਿਲਾਂ ਉਸ ਸਮੇਂ ਨੂੰ ਯਾਦ ਕਰਦੇ ਹਨ ਕਿ ਜਦੋਂ ਬੈਪਸ ਮੰਦਰ ਵਿੱਚ ਹੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਚਿਵੁਕੁਲਾ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਕੁਝ ਵੀ ਹੋਣ ਵਾਲਾ ਨਹੀਂ ਹੈ।

ਉੱਧਰ ਕਈ ਹੋਰ ਸੰਸਥਾਵਾਂ ਵੀ ਇਸ ਤਰ੍ਹਾਂ ਬੈਪਸ ‘ਤੇ ਛਾਪੇਮਾਰੀ ਮਾਰੇ ਜਾਣ ਤੋਂ ਪਰੇਸ਼ਾਨ ਲਗ ਰਹੀਆਂ ਹਨ।
ਨਿਊਜਰਸੀ ਵਿੱਚ ਹੀ ਬੈਪਸ ਸਣੇ ਹੋਰ ਕਈ ਸੰਸਥਾਵਾਂ ਨੇ ਕਈ ਥਾਵਾਂ ‘ਤੇ ਮੰਦਰ ਦੀ ਉਸਾਰੀ ਦਾ ਕੰਮ ਕਰਵਾਇਆ ਹੈ ਅਤੇ ਕੁਝ ਵਿੱਚ ਅਜੇ ਵੀ ਉਸਾਰੀ ਚੱਲ ਰਹੀ ਹੈ।

ਪਰ ਉਨ੍ਹਾਂ ਮੰਦਰਾਂ ਖਿਲਾਫ਼ ਮਜ਼ਦੂਰਾਂ ਨੂੰ ਪਰੇਸ਼ਾਨ ਕਰਨ ਅਤੇ ਘੱਟ ਤਨਖਾਹ ਲੈਣ ਦੇ ਇਲਜ਼ਾਮ ਸਾਹਮਣੇ ਆਏ ਹਨ।


ਨਿਊਜਰਸੀ ਦੇ ਐਡੀਸਨ ਖੇਤਰ ਵਿੱਚ ਸਾਈ ਦੱਤਾ ਪੀਠਮ ਮੰਦਰ ਵਿਖੇ ਉਸਾਰੀ ਦਾ ਕਾਰਜ ਜਾਰੀ ਹੈ।

ਸਾਈ ਦੱਤਾ ਪੀਠਮ ਮੰਦਰ ਦੇ ਚੇਅਰਮੈਨ ਅਤੇ ਪੁਜਾਰੀ ਰਘੂ ਸ਼ਰਮਾ ਸੰਕਰਮਾਂਚੀ ਦੱਸਦੇ ਹਨ, “ਅਸੀਂ ਭਾਰਤ ਤੋਂ ਮੰਦਰ ਲਈ ਕੁਝ ਸਮਾਨ ਲੈ ਕੇ ਆਏ ਅਤੇ ਅਮਰੀਕਾ ਵਿੱਚ ਹੀ ਮੌਜੂਦ ਕਈ ਭਾਰਤੀ ਮੂਲ ਦੇ ਇੰਜੀਨੀਅਰ ਅਤੇ ਆਰਕੀਟੈਕਟ ਮੰਦਰ ਨੂੰ ਬਣਾਉਣ ਵਿੱਚ ਮਦਦ ਕਰਦੇ ਰਹੇ ਅਤੇ ਇਹ ਸਿਲਸਿਲਾ ਦੋ ਸਾਲਾਂ ਤੋਂ ਜਾਰੀ ਹੈ। ਹੁਣ ਤਾਂ ਉਸਾਰੀ ਦਾ ਕੰਮ ਪੂਰਾ ਹੋਣ ਵਾਲਾ ਹੈ।”

ਇਸ ਮੰਦਰ ਦੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਮੰਦਰ ਵਿੱਚ ਸਾਰੇ ਕੰਮ ਕਾਨੂੰਨੀ ਤੌਰ ‘ਤੇ ਕੀਤੇ ਜਾ ਰਹੇ ਹਨ।

ਅਦਾਲਤ ਵਿੱਚ ਮਾਮਲਾ ਲੈ ਕੇ ਜਾਣ ਵਾਲੇ ਬੈਪਸ ਮੰਦਰ ਦੇ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਹਰਜਾਨਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕੰਮ ਦਾ ਪੂਰਾ ਭੁਗਤਾਨ ਕੀਤਾ ਜਾਵੇ। ਬੈਪਸ ਮੰਦਰ ਦੇ ਵਕੀਲਾਂ ਦੀ ਟੀਮ ਵੀ ਅਦਾਲਤ ਵਿਚ ਆਪਣੇ ਪੱਖ ਦਾ ਬਚਾਅ ਕਰਨ ਦੀ ਤਿਆਰੀ ਕਰ ਰਹੀ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਮਜ਼ਦੂਰਾਂ ਵੱਲੋਂ ਦਾਇਰ ਕੀਤਾ ਗਿਆ ਇਹ ਕੇਸ ਅਦਾਲਤ ਵਿੱਚ ਲੰਬੇ ਸਮੇਂ ਤੱਕ ਚਲ ਸਕਦਾ ਹੈ।


ਅਮਰੀਕਾ ਵਿਚ ਹਿੰਦੂ ਮੰਦਿਰ ਵਲੋਂ ਦਲਿਤਾਂ ਦੇ ਸ਼ੋ ਸ਼ ਣ ਦਾ ਮਾਮਲਾ- ਉਨ੍ਹਾ ਲਈ ਨਿਊਯਾਰਕ ਟਾਈਮਜ਼ ਦੀ ਖਬਰ ਦਾ ਲਿੰਕ ਜੋ ਕਹਿੰਦੇ ਉਸ ਮੰਦਿਰ ਦਾ ਆਰ ਐਸ.ਐਸ ਅਤੇ ਭਾਜਪਾ ਨਾਲ ਕੋਈ ਸੰਬੰਧ ਨਹੀਂ..ਜਿਨ੍ਹਾ ਨੂੰ ਅਮਰੀਕੀ ਹਿੰਦੂ ਮੰਦਿਰ ਵਿਚ ਦਲਿਤਾਂ ਦੇ ..ਸ਼ੋ ਸ਼ ਣ ਵਾਲੀ ਖਬਰ ਝੂਠ ਲੱਗਦੀ..ਆਹ ਦੇਖੋ ਭਾਰਤੀ ਮੀਡੀਆ ਅਤੇ ਵਿਦੇਸ਼ੀ ਮੀਡੀਆਂ ਦੀਆਂ ਖਬਰਾਂ..ਬਿਪਰਵਾਦੀਆਂ ਦਾ ਵੀ ਮਾੜਾ ਹਾਲ ਜੇ ਗੋ ਦੀ ਮੀਡੀਆ ਦਾ ਲਿੰਕ ਦੇਈਏ ਤਾਂ ਵੀ ਰੋਂ ਦੇ ਤੇ ਜੇ ਵਿਦੇਸ਼ੀ ਮੀਡੀਆ ਦਾ ਦੇਈਏ ਤੇ ਤਾਂ ਵੀ..ਆਹ ਚੱਕੋ ਸਾਰੇ ਲਿੰਕ…ਸੱਚ ਕੌ ੜਾ ਹੁੰਦਾ


ਜਿਨ੍ਹਾ ਨੂੰ ਅਮਰੀਕੀ ਹਿੰਦੂ ਮੰਦਿਰ ਵਿਚ ਦਲਿਤਾਂ ਦੇ ਸ਼ੋ ਸ਼ ਣ ਵਾਲੀ ਖਬਰ ਝੂਠ ਲੱਗਦੀ ਆਹ ਦੇਖੋ ਭਾਰਤੀ ਮੀਡੀਆ ਦੀਆਂ ਖਬਰਾਂ

ਵੀਡੀਉ – ਅਮਰੀਕਾ ਵਿਚ ਹਿੰਦੂ ਮੰਦਿਰ ਵਲੋਂ ਦਲਿਤਾਂ ਦੇ ਸ਼ੋ ਸ਼ ਣ ਦਾ ਮਾਮਲਾ- ਅਮਰੀਕਾ ਮੀਡੀਆ ਦੀ ਜ਼ੁਬਾਨੀ

ਅੱਜ ਅਮਰੀਕਾ ਦੇ ਨਿਊਜਰਸੀ ਦੇ ਰੋਬਿਨਸਵਿੱਲ ਵਿਖੇ ਬੱਚਸਨਵਾਸੀ ਅਕਸਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵਜੋਂ ਜਾਣੇ ਜਾਂਦੇ ਅਤੇ ਆਰ.ਐਸ.ਐਸ. ਤੇ ਭਾਜਪਾ ਦੇ ਨਜ਼ਦੀਕੀਆਂ ਵਲੋਂ ਬਣਾਏ ਜਾ ਰਹੇ ਹਿੰਦੂ ਮੰਦਰ ‘ਚ ਭਾਰਤ ਤੋਂ ਦਲਿਤ ਕਾਰੀਗਰ ਮਜ਼ਦੂਰਾਂ ਨੂੰ ਲਿਆ ਕੇ ਉਨ੍ਹਾਂ ਤੋਂ ਜ-ਬ-ਰੀ ਬਹੁਤ ਘੱਟ ਕੀਮਤ ‘ਤੇ ਕੰਮ ਕਰਵਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸੇ ਤਹਿਤ ਹੀ ਅੱਜ ਐਫ.ਬੀ.ਆਈ. ਨੇ ਇਸ ਉਸਾਰੀ ਅਧੀਨ ਮੰਦਰ ‘ਤੇ ਛਾ -ਪਾ ਮਾਰਿਆ

| ਐਫ.ਬੀ.ਆਈ. ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਵਲੋਂ ਇਸ ਮੰਦਰ ਨੂੰ ਬਣਾਉਣ ਲਈ ਮੰਦਰ ਸੰਸਥਾ ਦੀ ਸਹਿਮਤੀ ਨਾਲ 200 ਤੋਂ ਵੱਧ ਕਾਮੇ ਜਿਨ੍ਹਾਂ ਵਿਚ ਜ਼ਿਆਦਾ ਦਲਿਤ ਸਮਾਜ ਨਾਲ ਸਬੰਧਿਤ ਹਨ ਅਤੇ ਉਹ ਅੰਗਰੇਜ਼ੀ ਨਾ ਬੋਲ ਸਕਦੇ ਹਨ ਤੇ ਨਾ ਸਮਝ ਸਕਦੇ ਹਨ, ਨੂੰ ਭਾਰਤ ਤੋਂ ਆਰ-1 ਵੀਜ਼ਾ ਜੋ ਉਨ੍ਹਾਂ ਲੋਕਾਂ ਹੈ ਜੋ ਸੇਵਾ ਕਰਦੇ ਹਨ ਜਾਂ ਧਾਰਮਿਕ ਪੇਸ਼ੇ ਵਿਚ ਕੰਮ ਕਰਦੇ ਹਨ, ਨੂੰ ਇਥੇ ਨਿਊਜਰਸੀ ਲਿਆ ਕੇ ਉਨ੍ਹਾਂ ਤੋਂ ਸਵੇਰੇ 6.30 ਵਜੇ ਤੋਂ ਸ਼ਾਮ 7 ਵਜੇ ਤੱਕ ਜ-ਬ-ਰੀ ਕੰਮ ਕਰਵਾਇਆ ਜਾਂਦਾ ਸੀ ਅਤੇ 1 ਡਾਲਰ 20 ਸੈਂਟ ਪ੍ਰਤੀ ਘੰਟਾ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸਨ |

ਐਫ. ਬੀ. ਆਈ. ਅਨੁਸਾਰ ਉਨ੍ਹਾਂ ਨੂੰ ਸਿਰਫ਼ 50 ਡਾਲਰ ਮਹੀਨੇ ਦੇ ਨਗਦ ਦਿੱਤੇ ਜਾਂਦੇ ਸਨ | ਬਾਕੀ ਬਚੇ ਪੈਸੇ ਉਨ੍ਹਾਂ ਦੇ ਭਾਰਤ ‘ਚ ਖਾਤਿਆਂ ਵਿਚ ਪਾਏ ਜਾਂਦੇ ਸਨ | ਐਫ.ਬੀ.ਆਈ. ਨੇ ਦਰਜ ਕੀਤੇ ਮੁਕੱਦਮੇ ‘ਚ ਮੰਦਰ ਸੰਸਥਾ ‘ਤੇ ਮਨੁੱਖੀ ਤ-ਸ-ਕ-ਰੀ ਅਤੇ ਉਜਰਤ ਕਾਨੂੰਨ ਦੀ ਉਲੰਘਣਾ ਦੇ ਦੋ-ਸ਼ ਲਾਏ ਹਨ |

ਇਹ ਵੀ ਪਤਾ ਲੱਗਾ ਕਿ ਮੰਦਰ ਸੰਸਥਾ ਨੇ ਇਨ੍ਹਾਂ 200 ਤੋਂ ਵੱਧ ਕਾਰੀਗਰ ਮਜ਼ਦੂਰਾਂ ਨੂੰ ਇਕ ਕੰਡਿਆਲੀ ਤਾਰ ਵਾਲੇ ਖੇਤਰ ਵਿਚ ਅਤੇ ਕੈਮਰਿਆਂ ਦੀ ਨਿਗਰਾਨੀ ਤੇ ਗਾਰਡਾਂ ਦੀ ਨਿਗਰਾਨੀ ਵਿਚ ਰੱਖਿਆ ਹੋਇਆ ਸੀ |

ਮੰਦਰ ਸੰਸਥਾ ਨੇ ਭਾਰਤ ਤੋਂ ਅਮਰੀਕਾ ਪਹੁੰਚਦੇ ਸਾਰ ਹੀ ਸਾਰੇ ਮਜ਼ਦੂਰਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿਚ ਰੱਖ ਲਏ ਸਨ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਡ-ਰਾ ਕੇ ਰੱਖਿਆ ਸੀ ਕਿ ਅਗਰ ਕੋਈ ਇਥੋਂ ਭੱਜਿਆ ਤਾਂ ਪੁਲਿਸ ਉਨ੍ਹਾਂ ਨੂੰ ਫ-ੜ ਲਵੇਗੀ |

ਐਫ.ਬੀ.ਆਈ. ਵਲੋਂ ਦਰਜ ਕੀਤੇ ਮੁਕੱਦਮੇ ਵਿਚ ਮੰਦਰ ਸੰਸਥਾ ਦੇ ਕਈ ਵਿਅਕਤੀਆਂ ਦੇ ਨਾਂਅ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਇਨਾਂ ਮਜ਼ਦੂਰਾਂ ਦੀ ਨਿਗਰਾਨੀ ਕੀਤੀ | ਇਹ ਸੰਸਥਾ ਮਜ਼ਦੂਰਾਂ ਤੋਂ ਬਿਨਾਂ ਤਨਖ਼ਾਹ ਕੰਮ ਕਰਵਾਉਂਦੀ ਸੀ |

ਡੈਨੀਏਟ ਵਰਨਰ ਜੋ ਕਿ ਜਾਰਜੀਆ ਦੇ ਡੇਕਾਟੂਰ ਵਿਚ ਵਕੀਲ ਤੇ ਵਕੀਲਾਂ ਦੇ ਇਕ ਸਮੂਹ ‘ਚ ਸ਼ਾਮਿਲ ਹਨ, ਨੇ ਮਜ਼ਦੂਰਾਂ ਦੇ ਪੱਖ ਵਿਚ ਮੁਕੱਦਮਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸ਼ੋ ਸ਼ ਣ ਦਾ ਇਹ ਇਕ ਭਿ-ਆ-ਨ-ਕ ਕੇਸ ਹੈ |

ਵਰਨਰ ਨੇ ਕਿਹਾ ਇਥੇ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੰਦਰ ਸੰਸਥਾ ਨੇ ਬਿਨਾਂ ਮਜ਼ਦੂਰਾਂ ਨੂੰ ਝੂਠ ਬੋਲ ਕੇ ਜ਼ ਬ ਰ ਦ ਸ ਤੀ ਇਥੇ ਲਿਆਂਦਾ ਤੇ ਮਜ਼ਦੂਰਾਂ ਨੂੰ ਬਹੁਤ ਦੁੱ ਖ ਝਲਣੇ ਪੈ ਰਹੇ ਸਨ ਅਤੇ ਇਨ੍ਹਾਂ ਤੋਂ ਜ਼ ਬ ਰ ਦ ਸ ਤੀ ਕੰਮ ਲਿਆ ਜਾਂਦਾ ਸੀ | ਐਫ.ਬੀ.ਆਈ. ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ 200 ਤੋਂ ਜ਼ਿਆਦਾ ਮਜ਼ਦੂਰਾਂ ਨੂੰ ਬਰਾਮਦ ਕੀਤਾ ਹੈ |


ਕੁਝ ਕਾਮਿਆਂ ਵੱਲੋਂ ਮੰਦਰ ਵਿੱਚ ਰੋਕ ਕੇ ਰੱਖਣ ਅਤੇ ਇੱਕ ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ ਦੇ ਮਿਹਨਤਾਨੇ ਉੱਪਰ ਗੁਲਾਮੀ ਵਰਗੇ ਹਾਲਾਤ ਵਿੱਚ ਕੰਮ ਲਏ ਜਾਣ ਦੀ ਸ਼ਿਕਾਇਤ ਮਗਰੋਂ ਮਾਮਲਾ ਰੌਸ਼ਨੀ ਵਿੱਚ ਆਇਆ – ਅਮਰੀਕਾ ਦੇ ਇਤਹਾਸ ਚ BJP RSS ਦੇ ਨਜ਼ਦੀਕੀ Hindu Temple New Jercy ਵਲੋਂ ਮਨੁੱਖਤਾ ਅਤੇ ਅਮਰੀਕਾ ਨਾਲ ਵੱਡਾ ਫਰਾਡ ..

Homeland Security,FBI SWAT team and labor Department ਨੇ ਭਾਰੀ ਫੋਰਸ ਨਾਲ ਮਾ ਰਿ ਆ ਛਾ ਪਾ …——— ਮੰਦਰ ਦੇ ਪੁਜਾਰੀ ਬਣਾਕੇ ਲਿਆਦੇ 200 ਦਲਿਤਾ ਨੂੰ ਗੁਲਾਮ ਬਣਾਕੇ ਰੱਖਿਆ ਹੋਇਆ ਸੀ ਤੇ ਉਨਾ ਨਾਲ ਜਾਨਵਰਾ ਵਾਲਾ ਸਲੂਕ ਕੀਤਾ ਜਾਦਾ ਸੀ ਉਨਾ ਤੋ 13 ਘੰਟੇ ਸੱਖਤ ਕੰਮ ਲੈਕੇ ਤਨਖਾਹ $1per hour ਦਿੱਤੀ ਜਾਂਦੀ ਸੀ,

ਮੰਗਲਵਾਰ ਨੂੰ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਨੇ ਨਿਊਜਰਸੀ ਦੇ ਇੱਕ ਹਿੰਦੂ ਮੰਦਰ ਵਿੱਚ ਛਾ ਪਾ ਮਾ ਰਿ ਆ। ਇੱਥੋਂ ਕੁਝ ਕਾਮਿਆਂ ਨੇ ਇੱਕ ਉੱਘੇ ਹਿੰਦੂ ਫਿਰਕੇ ਵੱਲੋਂ ਮੰਦਰ ਵਿੱਚ ਰੋਕ ਕੇ ਰੱਖਣ ਅਤੇ ਇੱਕ ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ ਦੇ ਮਿਹਨਤਾਨੇ ਉੱਪਰ ਗੁਲਾਮੀ ਵਰਗੇ ਹਾਲਾਤ ਵਿੱਚ ਕੰਮ ਲਏ ਜਾਣ ਦੀ ਸ਼ਿਕਾਇਤ ਕੀਤੀ ਸੀ।

ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਕਾਮਿਆਂ ਦੇ ਵਕੀਲਾਂ ਨੇ ਲਾਅ-ਸੂਟ ਮੰਗਲਵਾਰ ਨੂੰ ਦਾਇਰ ਕੀਾ।

ਲਾਅ-ਸੂਟ ਵਿੱਚ ਕਿਹਾ ਕਿ ਬੋਸ਼ਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸਨਾਥਾ ਜੋ ਕਿ ਇੱਕ ਹਿੰਦੂ ਫਿਰਕਾ ਜਿਸ ਨੂੰ BAPS ਵਜੋਂ ਜਾਣਿਆ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਇਸ ਫਿਰਕੇ ਦੇ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨਾਲ ਨਜ਼ਦੀਕੀ ਸਬੰਧ ਹਨ ਅਤੇ ਇਸ ਦੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਡੇਰੇ (ਮੰਦਰ) ਹਨ। ਉਸਾਰੀ ਦੇ ਕਈ ਸਾਲ ਚੱਲੇ ਕੰਮ ਦੌਰਾਨ ਫਿਰਕੇ ਵਾਲਿਆਂ ਨੇ ਸੈਂਕੜੇ ਨੀਵੀਂ ਜਾਤ ਦੇ ਪੁਰਸ਼ਾਂ ਦਾ ਸ਼ੋ ਸ਼ ਣ ਕੀਤਾ ਹੋ ਸਕਦਾ ਹੈ।

ਇਨ੍ਹਾਂ ਕਾਮਿਆਂ ਨੂੰ ਲਕੋ ਕੇ ਵੱਡੇ ਟਰੱਕਾਂ ਵਿੱਚ ਰੱਖਿਆ ਗਿਆ ਸੀ ਤੇ ਨਿਊਜਰਸੀ ਦੇ ਰੌਬਿਨਸ ਦੇ ਪੇਂਡੂ ਇਲਾਕੇ ਵਿੱਚ ਡੇਰਾ ਬਣਾਉਣ ਸਮੇਂ ਕੰਮ ਦੇ ਸਟੈਂਡਰਡ ਭੱਤੇ ਅਤੇ ਘੰਟਿਆਂ ਮੁਤਾਬਕ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਲਾਅ-ਸੂਟ ਵਿੱਚ ਕਿਹਾ ਗਿਆ ਹੈ ਕਿ ਉੱਥੇ ਉਨ੍ਹਾਂ ਨੂੰ ਢੁਕਵੀਂਆਂ ਛੁੱਟੀਆਂ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ। ਇਸ ਲਾਅ-ਸੂਟ ਵਿੱਚ ਮਿਹਨਤਾਨੇ ਦੀ ਮੰਗ ਕੀਤੀ ਗਈ ਹੈ ਅਤੇ ਜ਼ਿਆਦਾਤਰ ਪਟੀਸ਼ਨਰ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ।

ਇਨ੍ਹਾਂ ਲੋਕਾਂ ਨੂੰ ਧਾਰਮਿਕ ਵੀਜ਼ੇ (R-1) ਉੱਪਰ ਅਮਰੀਕਾ ਲਿਆਂਦਾ ਗਿਆ ਸੀ। ਇਹ ਪੁਜਾਰੀਆਂ ਅਤੇ ਪ੍ਰਚਾਰਕਾਂ ਆਦਿ ਲਈ ਇੱਕ ਆਰਜ਼ੀ ਵੀਜ਼ਾ ਹੈ।

ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਅਮਰੀਕੀ ਸਰਕਾਰ ਦੇ ਸਾਹਮਣੇ ਵਲੰਟੀਅਰ ਵਜੋਂ ਪੇਸ਼ ਕੀਤਾ ਗਿਆ। ਇਨ੍ਹਾਂ ਲੋਕਾਂ ਤੋਂ ਬਹੁਤ ਸਾਰੇ ਕਾਗਜ਼ਾਂ ਉੱਪਰ ਦਸਖ਼ਤ ਕਰਵਾਏ ਗਏ ਜਿਨ੍ਹਾਂ ਵਿੱਚੋਂ ਬਹੁਤੇ ਅੰਗਰੇਜ਼ੀ ਵਿੱਚ ਹੁੰਦੇ ਸਨ। ਅਮਰੀਕੀ ਅੰਬੈਸੀ ਵਿੱਚ ਉਨ੍ਹਾਂ ਨੂੰ ਆਪਣੇ-ਆਪ ਨੂੰ ਸਕਿੱਲਡ ਵਰਕਰ ਜਿਵੇਂ ਪੈਂਟਰ ਆਦਿ ਦੱਸਣ ਲਈ ਕਿਹਾ ਗਿਆ।

Check Also

ਜੂਨ 1984 : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਫੌ ਜੀ ਕਹਿਰ ਦੀ ਦਾਸਤਾਨ

ਜੂਨ 1984 ਵਿੱਚ ਭਾਰਤੀ ਫੌ ਜ ਵਲੋਂ ਕੇਵਲ ਸ੍ਰੀ ਦਰਬਾਰ ਸਾਹਿਬ ‘ਤੇ ਹੀ ਹ-ਮ-ਲਾ ਨਹੀਂ …

%d bloggers like this: