Breaking News
Home / ਅੰਤਰ ਰਾਸ਼ਟਰੀ / ਕੈਨੇਡਾ ‘ਚ ਇਨਸਾਫ ਦੇ ਗਰਭਪਾਤ ਦੀ ਦੁਖਦਾਈ ਗਾਥਾ

ਕੈਨੇਡਾ ‘ਚ ਇਨਸਾਫ ਦੇ ਗਰਭਪਾਤ ਦੀ ਦੁਖਦਾਈ ਗਾਥਾ

ਸਰੀ ਵਿੱਚ 27 ਅਪ੍ਰੈਲ 2011 ਨੂੰ ਆਪਣੇ ਵਿਆਹ ਵਾਲੀ ਰਾਤ ਸੜਕ ‘ਤੇ ਹੋਈ ਤਕਰਾਰ (ਰੋਡ ਰੇਜ) ਤੋਂ ਗੋ-ਲ਼ੀ-ਆਂ ਮਾ-ਰ ਕੇ ਮਾ-ਰੇ ਗਏ ਤੀਹ ਸਾਲਾ ਮਨਬੀਰ ਕਾਜਲਾ ਦੇ ਕ-ਤ-ਲ ਦੇ ਕਥਿਤ ਦੋ-ਸ਼ੀ ਸਮਨਦੀਪ ਸਿੰਘ ਗਿੱਲ ਨੂੰ ਅਦਾਲਤ ਨੇ ਇਸ ਲਈ ਬਰੀ ਕਰ ਦਿੱਤਾ ਕਿਉਂਕਿ ਪੁਲਿਸ ਨੇ ਇੱਕ ਅਹਿਮ ਦਸਤਾਵੇਜ਼ ਕਨੂੰਨ ਦੇ ਉਲਟ ਜਾ ਕੇ ਸਾਂਭੀ ਰੱਖਿਆ, ਸੌਂਪਿਆ ਨਹੀਂ।

ਇਸ ਘਟਨਾ ਦੇ ਸੱਤ ਬਾਅਦ ਗ੍ਰਿਫ਼ਤਾਰੀ ਹੋਈ ਸੀ ਤੇ ਹੁਣ ਸਮਨਦੀਪ ਨੂੰ ਤਿੰਨ ਸਾਲ ਜੇ-ਲ੍ਹ ‘ਚ ਰੱਖਣ ਤੋਂ ਬਾਅਦ ਛੱਡਣਾ ਪਵੇਗਾ। ਹੋ ਸਕਦਾ ਉਹ ਛੁੱਟ ਕੇ ਉਲਟਾ ਪੁਲਿਸ ‘ਤੇ ਕੇਸ ਕਰ ਦਵੇ।

ਇਹ ਘਟਨਾ ਕਿਸੇ ਵੀ ਤਰਾਂ ਗੈਂ-ਗ ਜਾਂ ਡ-ਰੱ-ਗ ਨਾਲ ਸੰਬੰਧਤ ਨਹੀਂ ਸੀ। ਨਵ ਵਿਆਹੇ ਜੋੜੇ ਦਾ ਕੋਈ ਕ-ਸੂ-ਰ ਨਹੀਂ ਸੀ। ਕਾਜਲਾ ਦੀ ਨੌਜਵਾਨ ਪਤਨੀ, ਜੋ ਵਿਆਹ ਵਾਲੀ ਰਾਤ ਹੀ ਵਿਧਵਾ ਹੋ ਗਈ, ਲਈ ਇਨਸਾਫ਼ ਦਾ ਦਰ ਹੋਰ ਦੂਰ ਹੋ ਗਿਆ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

ਆਸਟ੍ਰੇਲੀਆ ਦੀ ਜਸਮੀਨ ਦੇ ਦੋ ਸ਼ੀ ਦੀ ਪਛਾਣ ਹੋਈ ਜਨਤਕ

ਛੇ ਮਾਰਚ, 2021 ਨੂੰ ਜਸਮੀਨ ਕੌਰ ਦੀ ਗੁੰ ਮ ਸ਼ੁ ਦ ਗੀ ਦੀ ਰਿਪੋਰਟ ਪੁਲਿਸ …

%d bloggers like this: