Breaking News
Home / ਪੰਜਾਬ / ਲੱਖਾ ਸਿਧਾਣਾ ਦੇ ਭਰਾ ਦਾ ਦੇਖੋ ਪੁਲਿਸ ਨੇ ਕੀ ਹਾਲ ਕੀਤਾ

ਲੱਖਾ ਸਿਧਾਣਾ ਦੇ ਭਰਾ ਦਾ ਦੇਖੋ ਪੁਲਿਸ ਨੇ ਕੀ ਹਾਲ ਕੀਤਾ

ਲੱਖਾ ਸਿਧਾਣਾ ਨੇ ਕਿਹਾ ਕਿ ਉਨ੍ਹਾਂ ਦੇ ਸੀਨੀਅਰ ਕਿਸਾਨ ਆਗੂਆਂ ਨਾਲ ਮੱਤਭੇਦ ਖ਼ਤਮ ਹੋ ਗਏ ਹਨ ਅਤੇ ਉਹ ਹੁਣ ਇੱਕਜੁਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨਗੇ। ਇਸ ਤੋਂ ਪਹਿਲਾਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਦਿੱਲੀ ਜਾਣ ਲਈ ਨੌਜਵਾਨ ਆਗੂ ਲੱਖਾ ਸਿਧਾਣਾ, ਜਸਵੰਤ ਸਿੰਘ ਖਹਿਰਾ, ਦਰਬਾਰ-ਏ-ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ, ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਸਿਰਸਾ ਹੁਰਾਂ ਦੀ ਅਗਵਾਈ ਵਿਚ ਨੌਜਵਾਨਾਂ ਦਾ ਇਕ ਵੱਡਾ ਕਾਫਲਾ ਅਰਦਾਸ ਕਰਨ ਮਗਰੋਂ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨਾਂ ਅਤੇ ਬਜ਼ੁਰਗ ਆਗੂਆਂ ਵਿਚ ਪਾੜਾ ਪਾਇਆ ਜਾ ਰਿਹਾ ਸੀ। ਉਹ ਹੁਣ ਪਾੜਾ ਖ਼ਤਮ ਹੋ ਚੁੱਕਿਆ ਹੈ। ਨੌਜਵਾਨ ਆਗੂ ਲੱਖਾ ਸਿਧਾਣਾ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕੋ ਮੰਚ ’ਤੇ ਲ ੜਾ ਈ ਲ ੜ ਨੀ ਚਾਹੀਦੀ ਹੈ ਤਾਂ ਜੋ ਮੋਦੀ ਸਰਕਾਰ ਨੂੰ ਝੁਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੱਲ 10 ਅਪਰੈਲ ਨੂੰ ਦਿੱਲੀ ’ਚ ਕੇਐੱਮਪੀ ਰੋਡ ਨੂੰ 24 ਘੰਟਿਆਂ ਲਈ ਜਾਮ ਕੀਤਾ ਜਾਵੇਗਾ ਜਿਸ ਵਿਚ ਸਮੂਹ ਨੌਜਵਾਨ ਸ਼ਾਮਲ ਹੋਣਗੇ। ਇਸ ਮੌਕੇ ਭਾਈ ਜਗਸੀਰ ਸਿੰਘ ਜੱਗੀ, ਗੁਰਮੀਤ ਸਿੰਘ ਮਹੇਰਨਾ, ਜਸਪਾਲ ਸਿੰਘ ਦੁੱਗਾ, ਸਤਨਾਮ ਸਿੰਘ ਚੀਮਾ, ਤਰਸੇਮ ਸਿੰਘ, ਹਰਦੀਪ ਸਿੰਘ ਮਹਿਰਾਜ ਸਮੇਤ ਇਲਾਕੇ ਦੇ ਕਿਸਾਨ ਮੌਜੂਦ ਸਨ।

Lakha Sidhana ਦਾ ਭਰਾ ਚੁੱਕਿਆ ਦਿੱਲੀ ਪੁਲਿਸ ਨੇ,ਪਟਿਆਲੇ ਗਿਆ ਸੀ ਪੇਪਰ ਦੇਣ |ਲੱਖੇ ਨੇ ਆਪਣੇ ਮੂੰਹੋਂ ਕੀਤਾ ਸਭ ਬਿਆਨ

ਲੱਖਾ ਸਿਧਾਣਾ ਨੇ ਸਿਮਰਨਜੋਤ ਮੱਕੜ ਨਾਲ ਕੀਤੀਆਂ ਉਹ ਗੱਲਾਂ, ਜੋ ਹੁਣ ਤੱਕ ਕਿਸੇ ਨਾਲ ਨਹੀਂ ਸੀ ਕੀਤੀਆਂ

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: