Breaking News
Home / ਅੰਤਰ ਰਾਸ਼ਟਰੀ / ਕੈਲੇਫੋਰਨੀਆ ਅਤੇ ਟਰਾਂਟੋ ਤੋਂ ਡ-ਰੱ-ਗ ਤਸ ਕਰੀ ਦੇ ਮਾਮਲੇ ‘ਚ 7 ਪੰਜਾਬੀ ਫੜੇ ਗਏ

ਕੈਲੇਫੋਰਨੀਆ ਅਤੇ ਟਰਾਂਟੋ ਤੋਂ ਡ-ਰੱ-ਗ ਤਸ ਕਰੀ ਦੇ ਮਾਮਲੇ ‘ਚ 7 ਪੰਜਾਬੀ ਫੜੇ ਗਏ

ਕੈਲੇਫੋਰਨੀਆ ਅਤੇ ਟਰਾਂਟੋ ਤੋਂ ਡ-ਰੱ-ਗ ਤਸਕਰੀ ਦੇ ਮਾਮਲੇ ‘ਚ 7 ਪੰਜਾਬੀ ਫੜੇ ਗਏ ਹਨ।

ਕੈਲੇਫੋਰਨੀਆ ਤੋਂ ਖਬਰਾਂ ਹਨ ਕਿ ਤਿੰਨ ਪੰਜਾਬੀ ਡ-ਰੱ-ਗ ਤਸਕਰੀ ਦੇ ਮਾਮਲੇ ‘ਚ ਅਮਰੀਕਨ ਡੀਆਈਏ (ਡ-ਰੱ-ਗ ਐਨਫੋਰਸਮੈਂਟ ਏਜੰਸੀ) ਨੇ ਦਾ ੜ੍ਹ ਹੇਠ ਲਏ ਹਨ। ਡੀਆਈਏ ਵਲੋਂ ਪੇਸ਼ ਕੀਤੇ ਦਸਤਾਵੇਜਾਂ ‘ਚ ਇਨ੍ਹਾਂ ਦੇ ਨਾਮ ਪਰਮਪ੍ਰੀਤ ਸਿੰਘ (55), ਰਣਵੀਰ ਸਿੰਘ (38) ਅਤੇ ਅਮਨਦੀਪ ਮੁਲਤਾਨੀ (33) ਦੱਸੇ ਗਏ ਹਨ।

36 ਸਫਿਆਂ ਦੀ ਸ਼ਿਕਾਇਤਨਾਮੇ ‘ਚ ਇਨ੍ਹਾਂ ਤਿੰਨਾਂ ‘ਤੇ ਡ-ਰੱ-ਗ ਤ ਸ ਕ ਰੀ ਦੇ ਦੋ ਸ਼ ਲਾਏ ਗਏ ਹਨ ਅਤੇ ਕਾਫੀ ਸਬੂਤ ਵੀ ਨਾਲ ਨੱਥੀ ਕੀਤੇ ਗਏ ਹਨ। ਇੱਕ ਅੰਡਰਕਵਰ ਪੁਲਿਸ ਅਧਿਕਾਰੀ ਇਨ੍ਹਾਂ ਨਾਲ ਡ-ਰੱ-ਗ ਡੀਲ ਕਰਦਾ ਰਿਹਾ ਤੇ ਸਬੂਤ ਤਿਆਰ ਕਰਦਾ ਰਿਹਾ।

ਪੁਲਿਸ ਵਲੋਂ ਪੇਸ਼ ਕੀਤੇ ਸ਼ਿਕਾਇਤਨਾਮੇ ‘ਚ ਪੂਰਾ ਵੇਰਵਾ ਹੈ ਕਿ ਅੰਡਰਕਵਰ ਪੁਲਿਸ ਅਧਿਕਾਰੀ ਕਿੱਦਾਂ ਇਨ੍ਹਾਂ ਨਾਲ ਕਿਹੜੇ-ਕਿਹੜੇ ਫੋਨ ਤੋਂ ਗੱਲ ਕਰਦਾ ਰਿਹਾ, ਮਿਲਦਾ ਰਿਹਾ, ਟਰਾਂਟੋ ਤੇ ਹੋਰ ਥਾਵਾਂ ਤੋਂ ਅ ਫ਼ੀ ਮ, ਕੋ ਕੇ ਨ, ਹੈ ਰੋ ਇ ਨ ਚੁੱਕ ਹੁੰਦੀ ਰਹੀ, ਪੈਸਿਆਂ ਦਾ ਭੁਗਤਾਨ ਹੁੰਦਾ ਰਿਹਾ, ਲੈਣ-ਦੇਣ ‘ਚ ਕਿਹੜੀ-ਕਿਹੜੀ ਗੱਡੀ ਤੇ ਕਿਹੜਾ ਕਿਹੜਾ-ਕਿਹੜਾ ਘਰ ਸ਼ਾਮਲ ਸੀ। ਗ੍ਰਿਫਤਾਰੀ ਤੋਂ ਬਾਅਦ ਹੁਣ ਮੁਕੱਦਮਾ ਚੱਲੇਗਾ।

ਇਸੇ ਤਰਾਂ ਟਰਾਂਟੋ ਪੁਲਿਸ ਨੇ 5 ਕਥਿਤ ਡ-ਰੱ-ਗ ਤ ਸ ਕ ਰ ਫ ੜ ਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ‘ਚੋਂ 4 ਪੰਜਾਬੀ ਹਨ। ਓਂਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਵੱਲੋ 1.13 ਮਿਲੀਅਨ ਡਾਲਰ ਨਕਦ, 17 ਕਿਲੋ ਕੋ ਕੀ ਨ, 3 ਕਿਲੋ ਫੈਂ ਟਾ ਨਿ ਲ, 1 ਕਿਲੋ ਐਮ ਡੀ ਐ ਮ ਏ, ਇੱਕ ਲੋਡਡ .357 ਮੈਗਨਮ ਹੈਂ ਡ ਗ ਨ ਜ਼ ਬ ਤ ਕੀਤੀਆਂ ਹਨ।

ਗ੍ਰਿਫਤਾਰ ਹੋਣ ਵਾਲਿਆ ਵਿੱਚ ਮਿਸੀਸਾਗਾ ਦਾ ਪਰਮਿੰਦਰ ਗਰੇਵਾਲ (44), ਮਿਸੀਸਾਗਾ ਦਾ ਅਜਮੇਰ ਸਿੰਘ (44), ਕੈਲੇਡਨ ਦਾ ਸਵਰਾਜ ਸਿੰਘ (31), ਕੈਲੇਡਨ ਦਾ ਕਰਨ ਦੇਵ (32) ਅਤੇ ਟੋਰਾਂਟੋ ਦਾ ਕਲਿੰਟਨ ਵੈਲਨਟਾਈਨ (47) ਸ਼ਾਮਲ ਹਨ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: