Breaking News
Home / ਅੰਤਰ ਰਾਸ਼ਟਰੀ / ਕਨੇਡਾ ਪੁਲਿਸ ਵੱਲੋ ਨ-ਸ਼ਿ -ਆ ਦੀ ਵੱਡੀ ਖੇਪ ਬਰਾਮਦ, ਚਾਰ ਪੰਜਾਬੀ ਹੋਏ ਚਾਰਜ਼

ਕਨੇਡਾ ਪੁਲਿਸ ਵੱਲੋ ਨ-ਸ਼ਿ -ਆ ਦੀ ਵੱਡੀ ਖੇਪ ਬਰਾਮਦ, ਚਾਰ ਪੰਜਾਬੀ ਹੋਏ ਚਾਰਜ਼

ਹਾਲਟਨ ਰੀਜ਼ਨਲ ਪੁਲਿਸ ਵੱਲੋ ਨ-ਸ਼ਿ -ਆ ਦੀ ਵੱਡੀ ਖੇਪ ਬਰਾਮਦ, ਚਾਰ ਪੰਜਾਬੀ ਹੋਏ ਚਾਰਜ਼

ਕੈਨੇਡਾ ਦੇ ਸੂਬੇ ੳਨਟਾਰੀਉ ਦੀ ਹਾਲਟਨ ਰੀਜ਼ਨਲ ਪੁਲਿਸ ਵੱਲੋ ਨ-ਸ਼ਿ-ਆ ਦੀ ਵੱਡੀ ਖੇਪ, ਕਰੰਸੀ ,ਹ-ਥਿ-ਆ-ਰ ਤੇ ਹੋਰ ਸਾਮਾਨ ਨਾਲ ਪੰਜ ਜਣੇ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ 1,139,423 ਡਾਲਰ ਨਕਦ, 17 ਕਿਲੋਗ੍ਰਾਮ ਕੋ-ਕੀ-ਨ, 3 ਕਿਲੋਗ੍ਰਾਮ ਫੈਂਟਨੈਲ, 1 ਕਿਲੋਗ੍ਰਾਮ ਐਮ-ਡੀ-ਐ-ਮ-ਏ (ਐ-ਕ-ਸ-ਟੀ-ਸੀ), ਇੱਕ ਲੋਡ .357 ਮੈਗਨਮ ਹੈਂ-ਡ-ਗ-ਨ, ਇੱਕ 2021 ਮਰਸੀਡੀਜ਼ ਬੈਂਜ ਏਐਮਜੀ, ਇੱਕ 2016 ਹੌਂਡਾ ਓਡੀਸੀ ਅਤੇ ਤਿੰਨ ਰੋਲੇਕਸ ਘੜੀਆਂ ਜ਼ਬਤ ਕੀਤੀਆਂ ਹਨ, ਬਰਾਮਦ ਕੀਤੇ ਸਾਮਾਨ ਦੀ ਕੁੱਲ ਕੀਮਤ ਢਾਈ ਮਿਲੀਅਨ ਡਾਲਰ ਬਣਦੀ ਹੈ।

ਪੁਲਿਸ ਵੱਲੋ ਕੁੱਲ ਪੰਜ ਜਣੇ ਗ੍ਰਿ-ਫ-ਤਾ-ਰ ਤੇ ਚਾਰਜ਼ ਕੀਤੇ ਗਏ ਹਨ, ਗ੍ਰਿਫਤਾਰ ਹੋਣ ਵਾਲਿਆ ਵਿੱਚ ਮਿਸੀਸਾਗਾ ਦੇ 44 ਸਾਲਾ ਅਜਮੇਰ ਸਿੰਘ, ਮਿਸੀਸਾਗਾ ਦਾ 44 ਸਾਲਾ ਪਰਮਿੰਦਰ ਗਰੇਵਾਲ, ਟੋਰਾਂਟੋ ਦਾ 47 ਸਾਲਾ ਕਲਿੰਟਨ ਵੈਲੇਨਟਾਈਨ, ਕੈਲੇਡਨ ਦਾ 31 ਸਾਲਾ ਸਵਰਾਜ ਸਿੰਘ ਅਤੇ ਕੈਲੇਡਨ ਦਾ 32 ਸਾਲਾ ਕਰਨ ਦੇਵ ਸ਼ਾਮਲ ਹਨ। ਪੁਲਿਸ ਨੇ ਹੈਮਿਲਟਨ, ਸਟੋਨੀ ਕ੍ਰੀਕ, ਓਕਵਿਲ, ਮਿਸੀਸਾਗਾ, ਬੋਲਟਨ ਅਤੇ ਟੋਰਾਂਟੋ ਵਿੱਚ ਸਰਚ ਵਾਰੰਟ ਲਏ ਸਨ ਜਿਸ ਵਿੱਚ ਇਹ ਬਰਾਮਦਗੀ ਹੋਈ ਹੈ।

ਕੁਲਤਰਨ ਸਿੰਘ ਪਧਿਆਣਾ

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: