Breaking News
Home / ਅੰਤਰ ਰਾਸ਼ਟਰੀ / ਪੰਜਾਬੀ ਗਾਇਕ ਜੱਗੀ ਡੀ ਨੂੰ ਕੀਤਾ ਗਿਆ ਗਿਰਫਤਾਰ

ਪੰਜਾਬੀ ਗਾਇਕ ਜੱਗੀ ਡੀ ਨੂੰ ਕੀਤਾ ਗਿਆ ਗਿਰਫਤਾਰ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਜੱਗੀ ਡੀ ਨੂੰ ਹੁਣ ਕਾਨੂੰਨੀ ਮੁ ਸੀ ਬ ਤ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਉਸ ‘ਤੇ ਘਰੇਲੂ ਹਿੰ-ਸਾ ਦਾ ਦੋ-ਸ਼ ਲੱਗਾ ਹੈ। ਜੱਗੀ ਡੀ ਦੀ ਬ੍ਰਿਟਿਸ਼ ਭਾਰਤੀ ਪਤਨੀ ਕਿਰਨ ਸੰਧੀ ਨੇ ਉਸ ਖਿਲਾਫ ਘਰੇਲੂ ਹਿੰ-ਸਾ ਦਾ ਮਾਮਲਾ ਦਰਜ ਕਰਵਾ ਕੇ ਗ੍ਰਿਫ-ਤਾਰ ਕਰਵਾ ਦਿੱਤਾ ਹੈ।


ਜੱਗੀ ਡੀ ਦੇ ਨਜ਼ਦੀਕੀ ਸੂਤਰ ਨੇ ਦੱਸਿਆ, “ਜੱਗੀ ਡੀ ਦੀ ਪਤਨੀ ਕਿਰਨ ਹੁਣ ਕੁਝ ਸਮੇਂ ਲਈ ਮਾ ੜੇ ਪ ੜਾ ਅ ਵਿੱਚੋਂ ਲੰਘ ਰਹੀ ਸੀ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਤਿੰਨ ਬੱਚਿਆਂ ਨਾਲ ਵਿਆਹ ਦੇ 11 ਸਾਲਾਂ ਬਾਅਦ ਪਤਨੀ ਨੂੰ ਅਲੱਗ ਹੋਣ ਦਾ ਫ਼ੈਸਲਾ ਕਰਨਾ ਪਿਆ ਹੈ। ਅੱਜ ਸਵੇਰੇ ਸਾਨੂੰ ਪਤਾ ਲੱਗਿਆ ਕਿ ਉਸ ਨੇ ਆਖਰਕਾਰ ਉਸ ਨੂੰ ਲੰਦਨ ਵਿੱਚ ਗ੍ਰਿਫਤਾਰ ਕਰਵਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਭਾਰਤੀ ਬ੍ਰਿਟਿਸ਼ ਗਾਇਕ ਜੱਗੀ ਡੀ ਨੂੰ ਮੰਗਲ ਵਾਰ ਨੂੰ ਲੰਡਨ ਵਿਚ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਲੰਡਨ ਪੁਲਿਸ ਵੱਲੋਂ ਉਨ੍ਹਾਂ ਨੂੰ ਘਰੇਲੂ। ਹਿੰ – ਸਾ। ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

ਪਿਛਲੇ ਦਿਨੀਂ ਹੀ ਜੱਗੀ ਡੀ ਨਵੀਂ ਦਿੱਲੀ ਦੇ ਕਲੇਰੀਅਸ ਹੋਟਲ ਵਿੱਚ ਸਨ। ਜਿੱਥੋਂ ਉਹ ਲੰਡਨ ਰਵਾਨਾ ਹੋਏ ਸਨ ਕਿਉਂਕਿ ਉਨ੍ਹਾਂ ਦੀ 11 ਵੀਂ ਵਿਆਹ ਦੀ ਵਰੇ ਗੰਢ ਹੋਣ ਕਾਰਨ ਉਹ ਆਪਣੀ ਪਤਨੀ ਨੂੰ ਸਰਪਰਾਈਜ਼ ਦੇਣ ਵਾਲੇ ਸਨ। ਉਨ੍ਹਾਂ ਦੇ ਲੰਡਨ ਪਹੁੰਚਣ ਤੇ ਉਨ੍ਹਾਂ ਦੀ ਪਤਨੀ ਵੱਲੋਂ ਉਨ੍ਹਾਂ ਦਾ ਫੋਨ ਚੈਕ ਕੀਤਾ ਗਿਆ ਤੇ ਕੁਝ ਮੈਸਜ਼ ਨੂੰ ਪੜ੍ਹ ਤੋਂ ਬਾਅਦ ਦੋਹਾਂ ਪਤੀ ਪਤਨੀ ਵਿਚਕਾਰ। ਝ-ਗ-ੜਾ। ਹੋ ਗਿਆ। ਇਸ ਦੌਰਾਨ ਹੀ ਵਧਣ ਤੇ ਪਤਨੀ ਕਿਰਨ ਵੱਲੋਂ ਪੁਲਿਸ ਨੂੰ ਫੋਨ ਕਰ ਦਿੱਤਾ ਗਿਆ ਅਤੇ ਪੁਲੀਸ ਵੱਲੋਂ ਜੱਗੀ ਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਉਸ ਦੀ ਪਤਨੀ ਨੇ ਤਿੰਨ ਬੱਚਿਆਂ ਨਾਲ ਆਪਣੇ ਗਿਆਰਾਂ ਸਾਲਾਂ ਦੇ ਵਿਆਹ ਨੂੰ। ਤੋ-ੜ-ਨ। ਦਾ ਫੈਸਲਾ ਹੈ। ਕਿਰਨ ਪ੍ਰੇ-ਸ਼ਾ-ਨੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਉਸ ਵੱਲੋਂ ਇਸਟਾਗ੍ਰਾਮ ਤੇ ਦੋ ਸ-ਕ੍ਰੀ-ਨ-ਸ਼ੌ-ਟ ਪੋਸਟ ਕੀਤੇ ਗਏ ਸਨ ਜਿਸ ਵਿੱਚ ਇਕ ਗੁਰੂ ਭਾਰਤ ਨਾਮ ਦੇ ਵਿਅਕਤੀ ਨਾਲ। ਡ-ਰ-ਗ। ਅਤੇ ਕੁੜੀਆਂ ਦੇ ਮਾਮਲੇ ਵਿੱਚ ਗੱਲ ਬਾਤ ਕੀਤੀ ਗਈ। ਬਾਅਦ ਵਿਚ ਇਸ ਪੋਸਟ ਨੂੰ ਹਟਾ ਦਿੱਤਾ ਗਿਆ ਹੈ। ਜੱਗੀ ਡੀ ਵਲੋ ਬਾਅਦ ਵਿੱਚ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿਚ ਉਸ ਨੇ ਗ-ਲ-ਤ ਕੰਮਾਂ ਵਿੱਚ ਕਿਸੇ ਦਾ ਹੱਥ ਨਾ ਹੋਣ ਦਾ ਜ਼ਿਕਰ ਕੀਤਾ ਹੈ।

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: