Breaking News
Home / ਰਾਸ਼ਟਰੀ / ਅੰਬਾਨੀ ਦੇ ਘਰ ਨੇੜੇ ਮਿਲੀ ਗੱਡੀ ਦਾ ਮਾਮਲਾ – NIA ਨੇ ਸਚਿਨ ਵਜ਼ੇ ’ਤੇ UAPA ਦੀਆਂ ਧਾਰਾਵਾਂ ਲਾਈਆਂ

ਅੰਬਾਨੀ ਦੇ ਘਰ ਨੇੜੇ ਮਿਲੀ ਗੱਡੀ ਦਾ ਮਾਮਲਾ – NIA ਨੇ ਸਚਿਨ ਵਜ਼ੇ ’ਤੇ UAPA ਦੀਆਂ ਧਾਰਾਵਾਂ ਲਾਈਆਂ

ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨੇੜੇ ਧ ਮਾ ਕਾ ਖੇ ਜ਼ ਸ ਮੱ ਗ ਰੀ ਨਾਲ ਲੱਦੀ ਗੱਡੀ ਮਿਲਣ ਦੇ ਮਾਮਲੇ ਵਿੱਚ ਮੁੰਬਈ ਪੁਲੀਸ ਦੇ ਮੁਅੱਤਲ ਅਤੇ ਗ੍ਰਿਫ਼ਤਾਰ ਸਹਾਇਕ ਪੁਲੀਸ ਇੰਸਪੈਕਟਰ ਸਚਿਨ ਵਜ਼ੇ ’ਤੇ ਅ ਤਿ ਵਾ ਦੀ ਸਰਗਰਮੀਆਂ ਰੋਕੂ ਕਾਨੂੰਨ (ਯੂਏਪੀਏ) ਦੀਆਂ ਸ ਖ਼ ਤ ਧਾਰਾਵਾਂ ਲਾਈਆਂ ਗਈਆਂ ਹਨ।

ਐੱਨਆਈਏ ਨਾਲ ਸਬੰਧਿਤ ਇੱਕ ਅਧਿਕਾਰੀ ਨੇ ਦੱਸਿਆ, ‘‘ਐਂਟੀਲੀਆ ਨੇੜੇ 13 ਮਾਰਚ ਨੂੰ ਧ ਮਾ ਕਾ ਖੇ ਜ਼ ਸਮੱਗਰੀ ਨਾਲ ਲੱਦੀ ਗੱਡੀ ਮਿਲਣ ਦੇ ਮਾਮਲੇ ਵਿੱਚ ਵਜ਼ੇ ਖ਼ਿਲਾਫ਼ ਯੂਏਪੀਏ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ।’’ ਸਾਬਕਾ ‘ਐ ਨ ਕਾ ਊਂ ਟ ਰ ਸਪੈਸ਼ਲਿਸਟ’ ਵਜ਼ੇ ਇਸ ਕੇਸ ਵਿੱਚ ਮੁੱਖ ਮੁ ਲ ਜ਼ ਮ ਹੈ ਅਤੇ 25 ਮਾਰਚ ਤੱਕ ਐੱਨਆਈਏ ਦੀ ਹਿ ਰਾ ਸ ਤ ਵਿੱਚ ਹੈ। ਐੱਨਆਈਏ ਨੇ ਤਿੰਨ ਮਾਰਚ ਨੂੰ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਸੀ।

ਮਹਾਰਾਸ਼ਟਰ ਦਾ ਅ ਤਿ ਵਾ ਦ ਰੋਕੂ ਦਸਤਾ (ਏਟੀਐੱਸ) ਇਸੇ ਮਾਮਲੇ ਵਿੱਚ ਕਾਰੋਬਾਰੀ ਮਨਸੁਖ ਹੀਰੇਨ ਦੀ ਹੋਈ ਮੌਤ ਦੀ ਜਾਂਚ ਕਰ ਰਿਹਾ ਹੈ। ਏਟੀਐੱਸ ਵਜ਼ੇ ਨੂੰ ਆਪਣੀ ਹਿ ਰਾ ਸ ਤ ਵਿੱਚ ਲੈਣਾ ਚਾਹੁੰਦਾ ਸੀ, ਪਰ ਥਾਨੇ ਦੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਪੀਪੀ ਇੰਗਲੇ ਨੇ ਇਹ ਕੇਸ ਐੱਨਆਈਏ ਨੂੰ ਸੌਂਪਣ ਦੇ ਨਿਰਦੇਸ਼ ਦੇ ਦਿੱਤੇ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: