Breaking News
Home / ਰਾਸ਼ਟਰੀ / ਵੀਡੀਉ – ਪੁਲਿਸ ਵਲੋਂ ਬਜਰੰਗ ਦਲ ਦੇ ਕਹਿਣ ਤੇ ਈਸਾਈ ਸਾਧਵੀਆਂ ਤੇ ਤ ਸ਼ ਦੱ ਦ

ਵੀਡੀਉ – ਪੁਲਿਸ ਵਲੋਂ ਬਜਰੰਗ ਦਲ ਦੇ ਕਹਿਣ ਤੇ ਈਸਾਈ ਸਾਧਵੀਆਂ ਤੇ ਤ ਸ਼ ਦੱ ਦ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਤਰ ਪ੍ਰਦੇਸ਼ ਦੇ ਝਾਂਸੀ ਵਿੱਚ ਕੇਰਲਾ ਦੀਆਂ ਈਸਾਈ ਔਰਤਾਂ ਨੂੰ ਪ੍ਰੇ ਸ਼ਾ ਨ ਕਰਨਾ ਸੰਘ ਪਰਿਵਾਰ ਵੱਲੋਂ ਘੱਟ ਗਿਣਤੀਆਂ ਖ਼ਿਲਾਫ਼ ਕੀਤੇ ਜਾ ਰਹੇ ‘ਕੁ ਪ੍ਰ ਚਾ ਰ’ ਦਾ ਨਤੀਜਾ ਹੈ। ਰੇਲਵੇ ਪੁਲੀਸ ਨੇ ਝਾਂਸੀ ਵਿੱਚ ਐਕਸਪ੍ਰੈੱਸ ਰੇਲੀ ਗੱਡੀ ਵਿੱਚ ਸਵਾਰ ਦੋ ਈਸਾਈ ਸਾਧਵੀਆਂ ਅਤੇ ਦੋ ਸ਼ਰਧਾਲੂਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਸੀ। ਝਾਂਸੀ ਦੇ ਅਧਿਕਾਰੀਆਂ ਮੁਤਾਬਕ, ਬਜਰੰਗ ਦਲ ਦੇ ਕਾਰਕੁਨਾਂ ਤੋਂ ਸ਼ਿ ਕਾ ਇ ਤ ਮਿਲੀ ਸੀ ਕਿ ਦੋ ਔਰਤਾਂ ਨੂੰ ਕਥਿਤ ਤੌਰ ’ਤੇ ਜ ਬ ਰੀ ਧਰਮ ਪਰਿਵਰਤਨ ਲਈ ਲਿਜਾਇਆ ਜਾ ਰਿਹਾ ਹੈ। ਪੁਲੀਸ ਨੇ ਕਿਹਾ ਕਿ ਸ਼ਿਕਾਇਤ ਵਿੱਚ ਕੋਈ ਸੱਚਾਈ ਨਹੀਂ ਸੀ ਅਤੇ ਸਾਰੀਆਂ ਚਾਰ ਔਰਤਾਂ ਨੂੰ ਅਗਲੀ ਰੇਲ ਗੱਡੀ ਵਿੱਚ ਭੇਜ ਦਿੱਤਾ ਗਿਆ ਸੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਉਤਰ ਪ੍ਰਦੇਸ਼ ਵਿੱਚ ਕੇਰਲਾ ਦੀਆਂ ਈਸਾਈ ਸਾਧਵੀਆਂ ’ਤੇ ਹ ਮ ਲਾ ਸੰਘ ਪਰਿਵਾਰ ਵੱਲੋਂ ਇੱਕ ਫ਼ਿਰਕੇ ਨੂੰ ਦੂਜੇ ਖ਼ਿਲਾਫ਼ ਖੜ੍ਹਾ ਕਰਨ ਅਤੇ ਘੱਟਗਿਣਤੀਆਂ ਨੂੰ ਕੁਚਲਣ ਲਈ ਕੀਤੇ ਜਾ ਰਹੇ ਕੂ ੜ ਪ੍ਰਚਾਰ ਦਾ ਨਤੀਜਾ ਹੈ।’’ ਉਨ੍ਹਾਂ ਨੇ ਅਜਿਹੀਆਂ ਫੁੱ ਟ ਪਾ ਊ ਤਾਕਤਾਂ ਨੂੰ ਹਰਾਉਣ ਦਾ ਸੱਦਾ ਦਿੱਤਾ।

ਕੋਚੀ: ਉੱਤਰ ਪ੍ਰਦੇਸ਼ ਵਿਚ ਕੇਰਲਾ ਨਾਲ ਸਬੰਧਤ ਈਸਾਈ ਸਾਧਵੀਆਂ ਨਾਲ ਦੁਰਵਿਹਾਰ ਦੇ ਮਾਮਲੇ ’ਚ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਹੈ ਕਿ ਕੇਰਲਾ ਨਾਲ ਸਬੰਧਤ ਈਸਾਈ ਸਾਧਵੀਆਂ ਨੂੰ ਰੇਲ ਯਾਤਰਾ ਦੌਰਾਨ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਯੂਪੀ ਵਿਚ ਭਾਜਪਾ ਦੀ ਸਰਕਾਰ ਹੈ। ਸ਼ਾਹ ਨੇ ਕੇਰਲਾ ਵਿਚ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਜ਼ਿੰਮੇਵਾਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਉੱਤਰ ਪ੍ਰਦੇਸ਼ ਵਿਚ ਕੇਰਲਾ ਨਾਲ ਸਬੰਧਤ ਈਸਾਈ ਸਾਧਵੀਆਂ ਨਾਲ ਦੁਰਵਿਹਾਰ ਦੇ ਮਾਮਲੇ ’ਚ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਹੈ ਕਿ ਕੇਰਲਾ ਨਾਲ ਸਬੰਧਤ ਈਸਾਈ ਸਾਧਵੀਆਂ ਨੂੰ ਰੇਲ ਯਾਤਰਾ ਦੌਰਾਨ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੂਪੀ ਵਿਚ ਭਾਜਪਾ ਦੀ ਸਰਕਾਰ ਹੈ। ਸ਼ਾਹ ਨੇ ਕੇਰਲਾ ਵਿਚ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਜ਼ਿੰਮੇਵਾਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਝਾਂਸੀ (ਯੂਪੀ) ਦੇ ਅਧਿਕਾਰੀਆਂ ਮੁਤਾਬਕ ਈਸਾਈ ਸਾਧਵੀਆਂ ਨੂੰ 19 ਮਾਰਚ ਨੂੰ ਬਜਰੰਗ ਦਲ ਦੇ ਮੈਂਬਰਾਂ ਨੇ ਰੋਕਿਆ ਸੀ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: