Breaking News
Home / ਰਾਸ਼ਟਰੀ / ਵੀਡੀਉ – ਚਾਟ ਦੀਆਂ ਦੁਕਾਨਾਂ ਵਾਲੇ ਆਪਸ ‘ਚ ਭਿੜੇ, ਪੁਲਿਸ ਵਲੋਂ 8 ਵਿਅਕਤੀ ਕਾਬੂ

ਵੀਡੀਉ – ਚਾਟ ਦੀਆਂ ਦੁਕਾਨਾਂ ਵਾਲੇ ਆਪਸ ‘ਚ ਭਿੜੇ, ਪੁਲਿਸ ਵਲੋਂ 8 ਵਿਅਕਤੀ ਕਾਬੂ

ਬਾਗਪਤ (ਉੱਤਰ ਪ੍ਰਦੇਸ਼), 22 ਫਰਵਰੀ- ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ‘ਚ ਬੜੌਤ ਦੇ ਐਕਟਿੰਗ ਸੀਓ, ਐਮ.ਐਸ. ਰਾਵਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਥੇ ਚਾਟ ਦੀਆਂ 2 ਦੁਕਾਨਾਂ ਸਨ । ਗਾਹਕਾਂ ਨੂੰ ਬੁਲਾਉਣ ਲਈ 2 ਧੜੇ ਆਪਸ ਵਿਚ ਭਿ ੜ ਗਏ । ਉਨ੍ਹਾਂ ਕਿਹਾ ਕਿ ਲ ੜਾ ਈ-ਝ ਗ ੜਾ ਕਰਨ ਵਾਲੀਆਂ ਦੋਵਾਂ ਧਿਰਾਂ ਦੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਉੱਤਰ ਪ੍ਰਦੇਸ਼ ਦੇ ਮੇਰਠ ‘ਚ ਆਹ ਨੌਸ਼ਾਦ ਨਾਮ ਦਾ ਨੋਜਵਾਨ ਫੜ੍ਹ ਪੁਲਸ ਹਵਾਲੇ ਕਰਿਆ ਗਿਆ ਹੋ ਵਿਆਹ ਪਾਰਟੀਆਂ ‘ਚ ਏਦਾਂ ਥੁੱਕ ਨਾਲ ਤੰਦੂਰੀ ਰੋਟੀਆਂ ਪਕਾਉਂਦਾ ਸੀ..


ਸੋਸ਼ਲ ਮੀਡੀਆ ਉੱਤੇ ਪਿਛਲੇ ਦਿਨਾਂ ਵਿਚ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਵਿਅਕਤੀ ਕਿਸੇ ਪ੍ਰੋਗਰਾਮ ਵਿਚ ਥੁੱਕ ਲਗਾ ਕੇ ਰੋਟੀ ਬਣਾ ਰਿਹਾ ਸੀ। ਵੀਡੀਓ ਨੂੰ ਲੈਕੇ ਦਾਅਵਾ ਕੀਤਾ ਗਿਆ ਸੀ ਕਿ ਇਹ ਮੇਰਠ ਦੇ ਕਿਸੇ ਵਿਆਹ ਪ੍ਰੋਗਰਾਮ ਦੀ ਹੈ ਜਿਸ ਦੇ ਸਾਹਮਣੇ ਆਉਣ ਮਗਰੋਂ ਹਿੰਦੂ ਜਾਗਰਣ ਮੰਚ ਨਾਮ ਦੀ ਸੰਸਥਾ ਨੇ ਖੂਬ ਹੰਗਾਮਾ ਕੀਤਾ ਅਤੇ ਆਰੋਪੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਹੁਣ ਪੁਲਿਸ ਨੇ ਥੁੱਕ ਲਗਾ ਕੇ ਰੋਟੀ ਬਣਾਉਣ ਵਾਲੇ ਆਰੋਪੀ ਨੂੰ ਗਿਰਫਤਾਰ ਕਰ ਲਿਆ ਹੈ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: