Breaking News
Home / ਪੰਜਾਬ / ਅਸੀ ਦੀਪ ਸਿੱਧੂ,ਲੱਖਾ ਸਿਧਾਣਾ ਤੇ ਨੌਜਵਾਨਾਂ ਦਾ ਠੇਕਾ ਨੀ ਲਿਆ – ਕਾਮਰੇਡ ਉਗਰਾਹਾਂ

ਅਸੀ ਦੀਪ ਸਿੱਧੂ,ਲੱਖਾ ਸਿਧਾਣਾ ਤੇ ਨੌਜਵਾਨਾਂ ਦਾ ਠੇਕਾ ਨੀ ਲਿਆ – ਕਾਮਰੇਡ ਉਗਰਾਹਾਂ

ਲੱਖੇ ਸਿਧਾਣੇ ਤੇ ਦੀਪ ਸਿੱਧੂ ਬਾਰੇ ਜੋਗਿੰਦਰ ਉਗਰਾਹਾਂ ਬੋਲੇ ਗਏ ਇੰਟਰਵਿਊ ‘ਚ ਦਿਲ ਦੀ ਗੱਲ, ਸੁਣੋ ਕਿ ਕਿਹਾ !

ਉਗਰਾਹਾਂ ,ਰੁਲਦੂ ਸਿੰਘ ਤੇ ਹੋਰ ਕਮਿਊਨਿਸਟ ਪੱਖੀ ਕਿਸਾਨ ਲੀਡਰ ਅਪਣੇ ਅਸਲੀ ਰੰਗ ‘ਚ ਆ ਗਏ ਹਨ,ਲੋਹਾ ਗਰਮ ਹੈ ਸੋ ਇਹਨਾਂ ਦਾ ਖਿਆਲ ਹੋਣੈ ਕੇ ਹੁਣੇ ਹੀ ਸੱਟ ਮਾਰੀ ਜਾਵੇ ,ਇਹ ਮਿਸ਼ਨ ਹੈ ਭਾਰਤ ‘ਚ ਕਮਿਊਨਿਸਟ ਰਾਜ ਲਿਆਉਣਾ,ਗੱਲ ਕੋਈ ਮਾੜੀ ਵੀ ਨਹੀਂ ਹਰ ਕਿਸੇ ਨੂੰ ਅਪਣੀ ਵਿਚਾਰਧਾਰਾ ਅਨੁਸਾਰ ਸਪੱਸ਼ਟ ਬਿਆਨੀ ਕਰਨੀ ਹੀ ਚਾਹੀਦੀ ਹੈ ,ਮਖੌਟੇ ਲਾਹ ਦੇਣੇ ਚਾਹੀਦੇ ਹਨ
ਰੁਲਦੂ ਸਿੰਘ ਦੀ ਰਾਤ Prime Asia ਤੇ ਇੰਟਰਵਿਊ ਸੁਣੀ ਸੀ ,ਓਹ ਜਿਵੇਂ ਸਾਰੀ ਗੱਲ ਦੱਸ ਹੀ ਗਿਆ ਸੀ ਕੇ ਓਹਨਾਂ ਦੀ ਲੜਾਈ ਅਮਰੀਕਾ ਵਰਗੇ ਪੂੰਜੀਪਤੀ ਦੇਸ਼ਾਂ ਨਾਲ ਹੈ ,ਜਿਵੇਂ ਓਹਨਾਂ ਕਿਹਾ ਕੇ ਰੂਸ ਦੇ ਟੁਟ ਜਾਣ ਕਰਕੇ ਰੂਸ ਕਮਜ਼ੋਰ ਹੋ ਗਿਆ ਤੇ ਅਮਰੀਕਾ ਮਜਬੂਤ ਹੋ ਗਿਆ,ਮਤਲਬ ਇਹਨਾਂ ਨੂੰ ਰੂਸ ਟੁੱਟਣ ਦਾ ਡਾਹਢਾ ਅਫਸੋਸ ਹੋ ਰਿਹੈ

ਇਧਰ ਉਗਰਾਹਾਂ ਨੇ ਵੀ ਕਹਿ ਹੀ ਦਿੱਤਾ ਹੈ ਕਿ ਸਾਡੀ ਲੜਾਈ ਮੋਦੀ ਨਾਲ ਨਹੀਂ W.T.O ਨਾਲ ਹੈ
ਸੋ ਭਰਾਵੋ ਗੱਲ ਸਾਰੀ ਸਾਫ ਹੈ ,ਬਿਲ ਰੱਦ ਕਰਾਉਣ ਦਾ ਕਾਮਰੇਡੀ ਫਾਰਮੂਲਾ ਸਾਹਮਣੇ ਹੈ,ਭਾਰਤ ‘ਚ ਇਨਕਲਾਬ ਲਿਆਂਦਾ ਜਾਵੇ ,ਮਤਲਬ ਕਮਿਊਨਿਸਟ ਸਰਕਾਰ ,ਹੋਰ ਕਰਾਂਤੀ ਨਾ ਸਮਝ ਲਿਓ ਕਿਤੇ ,ਸੱਤਾ ਦੀ ਤਬਦੀਲੀ, ਫੇਰ ਜਦੋਂ ਰੂਸ ਮਜਬੂਤ ਹੋ ਗਿਆ ,ਚੀਨ ਤਾਂ ਹੈਗਾ ਹੀ ,ਅਮਰੀਕਾ ਕਮਜ਼ੋਰ ਕਰ ਦਿਆਂਗੇ ਆਪਾਂ ,ਸਰਮਾਏਦਾਰ ਦੌੜ ਜਾਣਗੇ ,ਅੰਬਾਨੀ ,ਅਡਾਨੀ ਵੀ ਕਮਜ਼ੋਰ ਪੈ ਜਾਣਗੇ ਤੇ ਬਿਲ ਵੀ ਰੱਦ ਹੋ ਜਾਣਗੇ,ਬਿਲ ਰੱਦ ਕਰਾਉਣੇ ਕੋਈ ਐਡੀ ਔਖੀ ਗੱਲ ਨਹੀਂ ਬੱਸ W.T.O ਕਮਜ਼ੋਰ ਕਰਨਾ ਹੈ ,ਉਸਤੋਂ ਪਹਿਲਾਂ ਅਮਰੀਕਾ ਢਾਹ ਲੈਣੈ ਆਪਾਂ,ਐਡੀ ਕੇਹੜੀ ਗੱਲ ਹੈ ਇਹ,ਚਾਹੇ 100 ਸਾਲ ਲੱਗ ਜਾਵੇ ਆਪਾਂ ਬਿਲ ਰੱਦ ਕਰਾਕੇ ਹੀ ਰਹਿਣੈ ,ਨਾਲੇ ਇਹਦੇ ਚੋਂ ਕਮਿਊਨਿਸਟ ਸਰਕਾਰ ਵੀ ਕੱਢ ਲਵਾਂਗੇ
ਸੋ ਬੋਲੋ ਇਨਕਲਾਬ ਜ਼ਿੰਦਾਬਾਦ

ਅਜੇ ਕੁੱਝ ਦਿਨ ਪਹਿਲਾਂ ਜੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਕਿਸੇ ਵਿਸ਼ੇਸ਼ ਧਰਮ ਦੇ ਵਿਰੋਧੀ ਨਹੀਂ ਹਨ ਬਲਕਿ ਉਨ੍ਹਾਂ ਦਾ ਵਿਰੋਧ ਫ਼ਿ ਰ ਕਾ ਪ੍ ਰਸ ਤੀ ਨਾਲ ਹੈ। ਜੋਗਿੰਦਰ ਸਿੰਘ ਉਗਰਾਹਾਂ ਨੂੰ ਪੁੱਛਣਾ ਬਣਦਾ ਹੈ ਕਿ ਜਦੋਂ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਪੁੱਜੇ ਆਮ ਕਿਸਾਨਾਂ ਦੇ ਹੱਥਾਂ ਵਿਚ ਨ ਕ ਸ ਲੀ ਆਂ ਨੂੰ ਛੁਡਵਾਉਣ ਲਈ ਫ਼ੋਟੋਆਂ ਅਤੇ ਤਖ਼ਤੀਆਂ ਫੜਾਉਂਦੇ ਹਨ ਤਾਂ ਇਹ ਫ਼ਿ ਰ ਕਾ ਪ੍ਰ ਸ ਤੀ ਕਿਵੇਂ ਨਹੀਂ ਆਖੀ ਜਾ ਸਕਦੀ ? ਕੀ ਨ ਕ ਸ ਲੀ ਵਿਚਾਰਾਂ ਵਾਲੇ ਕੈ ਦੀ ਆਂ ਨੂੰ ਬੁੱਧੀਜੀਵੀ ਆਖਣ ਨਾਲ ਮਸਲਾ ਹੱਲ ਹੋ ਜਾਂਦਾ ਹੈ ? ਕੀ ਨਕਸਲੀਆਂ ਨੂੰ ਛੁਡਵਾਉਣਾ ਕਿਸਾਨੀ ਕਾਨੂੰਨ ਰੱਦ ਕਰਵਾਉਣ ਵਾਲੇ ਏਜੰਡੇ ਵਿਚ ਸ਼ਾਮਲ ਸੀ ?

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: