Breaking News
Home / ਪੰਜਾਬ / ਵੀਡੀਉ : ਦੀਪ ਸਿੱਧੂ ਅਤੇ ਲੱਖੇ ਸਿਧਾਣੇ ਦਾ ਸਮਾਜਿਕ ਬਾਈਕਾਟ ਗਲਤ ਸੀ – ਸੁਰਜੀਤ ਸਿੰਘ ਫੂਲ

ਵੀਡੀਉ : ਦੀਪ ਸਿੱਧੂ ਅਤੇ ਲੱਖੇ ਸਿਧਾਣੇ ਦਾ ਸਮਾਜਿਕ ਬਾਈਕਾਟ ਗਲਤ ਸੀ – ਸੁਰਜੀਤ ਸਿੰਘ ਫੂਲ

ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ ਅਤੇ ਹੋਰ ਨੌਜਵਾਨਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਗਲਤ ਸੀ ਅਤੇ ਅਸੀਂ ਸੰਯੁਕਤ ਮੋਰਚੇ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ….
ਸੁਰਜੀਤ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)

ਜਿਵੇਂ ਜਿਵੇਂ ਛੱਬੀ ਜਨਵਰੀ ਬਾਰੇ ਤੱਥ ਸਾਹਮਣੇ ਆ ਰਹੇ ਨੇ। ਕਿਸਾਨ ਯੂਨੀਅਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ। ਸੁਰਜੀਤ ਸਿੰਘ ਫੂਲ ਨੇ ਹੁਣ ਕਿਹਾ ਕਿ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਦਾ ਸਮਾਜਿਕ ਬਾਈਕਾਟ ਗਲਤ ਸੀ।

ਦੀਪ ਸਿੱਧੂ 25 ਦੀ ਜਨਵਰੀ ਦੀ ਸਟੇਜ ਉੱਪਰ ਕ ਬ ਜ਼ਾ ਕਰਕੇ ਨੌਜਵਾਨਾਂ ਨੂੰ ਆਗੂਆਂ ਖਿਲਾਫ ਭ ੜ ਕਾ ਉ ਣ ਵਾਲੀ ਵੀਡੀਓ…. ਸ਼ਾਇਦ ਕੁਝ ਲੋਕ ਸ਼ਰਮ ਨਾਲ ਮ ਰ ਜਾਣ ਕਿ ਦੀਪ ਸਿੱਧੂ ਨੇ ਕਿਹਾ ਕੀ ਅਤੇ ਬਣਾ ਕੇ ਪੇਸ਼ ਕੀ ਕੀਤਾ ਗਿਆ।ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਇਕ ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਸੀ, ਜਿਨ੍ਹਾਂ ਨੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਇਆ ਸੀ | ਪ੍ਰਦਰਸ਼ਨਕਾਰੀਆਂ ਨੂੰ ਕਥਿਤ ਤੌਰ ‘ਤੇ ਭੜਕਾਉਣ ਲਈ ਬੂਟਾ ਸਿੰਘ, ਸੁਖਦੇਵ ਸਿੰਘ, ਜਜਬੀਰ ਸਿੰਘ ਅਤੇ ਇਕਬਾਲ ਸਿੰਘ ‘ਤੇ 50-50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ | ਇਨ੍ਹਾਂ ‘ਚੋਂ ਸਿੱਧੂ, ਇਕਬਾਲ ਸਿੰਘ ਅਤੇ ਸੁਖਦੇਵ ਸਿੰਘ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂ ਕਿ ਬਾਕਿਆਂ ਨੂੰ ਫੜਣ ਲਈ ਛਾਪੇ ਮਾਰੇ ਜਾ ਰਹੇ ਹਨ |

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: