ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜ ਹਿ ਰ, ਕਿਹਾ ਭਾਰਤ ਖਿਲਾਫ ਸਾਜਿਸ਼ ਨੂੰ ਦੇ ਰਿਹਾ ਸੀ ਹਵਾ, ਪਰ ਪਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ ਚੰਦਰ ਵਾਂਗੂ ਇੱਕੋ ਤੀਰ ਨਾਲ ਟਵਿਟਰ ਨੂੰ ਕੀਤਾ ਸਿੱਧਾ। ਜਿਸ ਮਗਰੋਂ ਟਵਿਟਰ ਨੇ ਕਿਸਾਨ ਮੋਰਚੇ ਦੇ ਹੱਕ ਵਿੱਚ ਪੋਸਟਾਂ ਪਾਉਣ ਵਾਲੇ ਸੈਂਕੜੇ ਅਕਾਉਂਟ ਬੰਦ ਕੀਤੇ ਹਨ।
ਹੁਣ ਤੁਸੀਂ ਇਹ ਦੇਖੋ ਭਾਰਤੀ ਮੀਡੀਆ ਇਸ ਨੂੰ ਸ਼ਰੇਆਮ ਧਰਮ ਦਾ ਮੁੱਦਾ ਬਣਾ ਰਿਹਾ ਹੈ ਤੇ ਕਿਸਾਨ ਅੰਦੋਲਨ ਦੇ ਦੇ ਲੀਡਰ ਕਹਾਉਣ ਵਾਲੇ ਰਾਜੇਵਾਲ ਤੇ ਕਾਮਰੇਡ ਰਜਿੰਦਰ ਨੂੰ ਨਿਸ਼ਾਨ ਸਾਹਿਬ ਅਤੇ ਸਿੱਖੀ ਧਾਰਮਿਕ ਚਿੰਨਾਂ ਤੋਂ ਸੱਮਸਿਆ ਹੈ।
ਪਿਛਲੇ ਕੁਝ ਦਿਨਾਂ ਤੋਂ ਜਾਂ ਇਸ ਤਰ੍ਹਾਂ ਕਿਹਾ ਜਾਵੇ ਕਿ ਚਾਰ ਜਾਂ ਪੰਜ ਹਫ਼ਤਿਆਂ ਤੋਂ ਟਵਿਟਰ ਅਤੇ ਭਾਰਤ ਸਰਕਾਰ ਵਿਚਾਲੇ ਜ਼ ਬ ਰ ਦ ਸ ਤ ਖ ੜ ਕ ਰਹੀ ਹੈ ਤਾਂ ਗ਼ਲਤ ਨਹੀਂ ਹੋਵੇਗਾ। ਮਸਲਾ ਕਿਸਾਨ ਅੰਦੋਲਨ ਦੌਰਾਨ ਹੀ ਖੜ੍ਹਾ ਹੋਇਆ ਹੈ। ਭਾਰਤ ਸਰਕਾਰ ਨੇ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਨੂੰ 1178 ਅਕਾਊਂਟ ਬੰਦ ਕਰਨ ਲਈ ਕਿਹਾ ਸੀ। ਸਰਕਾਰ ਦਾ ਕਹਿਣਾ ਸੀ ਕਿ ਇਨ੍ਹਾਂ ਅਕਾਊਂਟ ਦੇ ਪਿੱਛੇ ਖਾਲਿਸਤਾਨ ਸਮਰਥਕਾਂ ਅਤੇ ਪਾਕਿਸਤਾਨ ਦਾ ਹੱਥ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਸੀ ਕਿ ਇਹ ਅਕਾਊਂਟ ਕਿਸਾਨ ਅੰਦੋਲਨ ਦੇ ਨਾਂ ’ਤੇ ਗ਼ਲਤ ਜਾਣਕਾਰੀ ਫ਼ੈਲਾ ਰਹੇ ਹਨ ਅਤੇ ਭ ੜ ਕਾ ਊ ਸ ਮੱ ਗ ਰੀ ਪੋਸਟ ਕਰ ਰਹੇ ਹਨ। ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ।