ਦੀਪ ਸਿੱਧੂ ਦੀ ਵੱਡੇ ਮਗਰਮੱਛ ਨਾਲ ਹੈ ਯਾਰੀ, ਕਿਉਂ ਨਹੀਂ ਹੋ ਰਹੀ ਗ੍ਰਿਫਤਾਰੀ…ਸਿੱਖ ਨੌਜੁਆਨਾਂ ਦੇ ਖਿਲਾਫ ਖੁੱਲ ਕੇ ਨਿਤਰੇ ਕਾਮਰੇਟ..ਸਿੱਖੋ ਤੁਸੀਂ ਨਾ ਬੋਲਿਓ ਮੋਰਚੇ ਵਿੱਚ ਫੁੱਟ ਪੈਂਦੀ ਆ… ਬੋਲਣ ਨੂੰ ਯੋਗਿੰਦਰ ਯਾਦਵ ਆ… ਕਿੰਨਾ ਸੋਹਣਾ ਏਕਤਾ ਦਾ ਸੰਦੇਸ਼..ਸਿੱਖੋ ਤੁਸੀਂ ਕੁੱਝ ਨਾ ਬੋਲਿਓ ! ਤੁਹਾਡੇ ਬੋਲਣ ਨਾਲ ਕਿਸਾਨ ਮੋਰਚੇ ਵਿਚ ਫੁੱਟ ਪੈਂਦੀ ਹੈ। ਤੁਸੀਂ ਚੁੱਪ-ਚਾਪ ਤਮਾਸ਼ਾ ਦੇਖੋ। ਜੇ ਤੁਹਾਡੀ ਗੱਲ ਕਰਨ ਵਾਲੇ ਮੋਰਚੇ ਵਿਚੋਂ ਬਾਹਰ ਕਰ ਦਿੱਤੇ ਜਾਣ ਤਾਂ ਵੀ ਨਾ ਬੋਲਿਓ । ਤੁਹਾਡਾ ਕੰਮ ਇਹਨਾਂ ਦੀ ਆਰਥਿਕ ਮਦਦ ਕਰਨੀ ਅਤੇ ਲੰਗਰ ਦਾ ਪ੍ਰਬੰਧ ਕਰਨਾ ਹੈ ਬਸ। ਇਹ ਸਟੇਟ ਦਾ ਯਾਰ ਤਾਂ ਸਾਫ ਕਹਿ ਰਿਹਾ ਹੈ ਕਿ ਅਸੀਂ ਪਹਿਲੇ ਦਿਨ ਤੋਂ ਹੀ ਦੀਪ ਸਿੱਧੂ ਹੁਰਾਂ ਨੂੰ ਫੜਨ ਦੀ ਮੰਗ ਕਰ ਰਹੇ ਸਾਂ..
ਸਿੱਖੋ ਤੁਸੀਂ ਕੁੱਝ ਨਾ ਬੋਲਿਓ ! ਤੁਹਾਡੇ ਬੋਲਣ ਨਾਲ ਕਿਸਾਨ ਮੋਰਚੇ ਵਿਚ ਫੁੱਟ ਪੈਂਦੀ ਹੈ। ਤੁਸੀਂ ਚੁੱਪ-ਚਾਪ ਤਮਾਸ਼ਾ ਦੇਖੋ। ਜੇ ਤੁਹਾਡੀ ਗੱਲ ਕਰਨ ਵਾਲੇ ਮੋਰਚੇ ਵਿਚੋਂ ਬਾਹਰ ਕਰ ਦਿੱਤੇ ਜਾਣ ਤਾਂ ਵੀ ਨਾ ਬੋਲਿਓ । ਤੁਹਾਡਾ ਕੰਮ ਇਹਨਾਂ ਦੀ ਆਰਥਿਕ ਮਦਦ ਕਰਨੀ ਅਤੇ ਲੰਗਰ ਦਾ ਪ੍ਰਬੰਧ ਕਰਨਾ ਹੈ ਬਸ। ਇਹ ਸਟੇਟ ਦਾ ਯਾਰ ਤਾਂ ਸਾਫ ਕਹਿ ਰਿਹਾ ਹੈ ਕਿ ਅਸੀਂ ਪਹਿਲੇ ਦਿਨ ਤੋਂ ਹੀ ਦੀਪ ਸਿੱਧੂ ਹੁਰਾਂ ਨੂੰ ਫੜਨ ਦੀ ਮੰਗ ਕਰ ਰਹੇ ਸਾਂ..
ਕਿਸਾਨ ਸੰਘਰਸ਼’ਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਘਰਵਾਲੀ ਅਤੇ ਭਰਾ ਤੇ “ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਕੇਸ ਦਰਜ”
ਪੀਲੀਭੀਤ ਦੇ 32 ਸਾਲਾ ਬਲਵਿੰਦਰ ਸਿੰਘ ਦੀ ਗਾਜੀਪੁਰ ਬਾਰਡਰ ਤੇ ਧਰਨੇ’ਚ ਜਾਂਦੇ ਹਾਦਸੇ’ਚ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਉੱਤੇ ਪਰਿਵਾਰ ਤੇ ਭਾਰਤ ਦਾ ਝੰਡਾ ਪਾ ਦਿੱਤਾ। ਪੁਲਿਸ ਨੇ ਇਸ ਨੂੰ ਅਪਮਾਨ ਦੱਸਦੇ ਹੋਏ ਮ੍ਰਿਤਕ ਨੌਜਵਾਨ ਦੀ ਘਰਵਾਲੀ, ਉਸ ਦੇ ਸਕੇ ਭਰਾ ਤੇ ਇੱਕ ਹੋਰ ਕਰੀਬੀ ਤੇ “ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਕੇਸ ਦਰਜ ਕਰ ਦਿੱਤਾ।” ਭਰਾਵੋ ਜਦੋੰ ਸਾਡੀ ਕੌਮ ਦਾ ਆਪਣਾ “ਪਾਤਸ਼ਾਹੀ ਝੰਡਾ” ਹੈ ਤਾਂ ਤੁਸੀੰ ਥਾਂ ਥਾਂ ਕਿਉਂ ਬੇਇੱਜ਼ਤੀ ਕਰਵਾਉਂਦੇ ਫਿਰਦੇ ਹੋ। ਬੰਦੇ ਲਈ ਇਸ ਤੋੰ ਮਾਣ ਵਾਲੀ ਗੱਲ ਕੀ ਹੋਵੇ ਕਿ ਉਸ ਨੂੰ ਕੇਸਰੀ ਝੰਡਾ ਪਾ ਕੇ ਵਿਦਾਇਗੀ ਦਿੱਤੀ ਜਾਵੇ। ਗੁਲਾਮੀ ਵੀ ਕਬੂਲੀ, ਜ਼ਲੀਲ ਵੀ ਹੋਏ ਤੇ ਹੁਣ ਸਜਾ ਵੀ ਭੁਗਤਿਓ।
– ਸਤਵੰਤ ਸਿੰਘ
