Breaking News
Home / ਅੰਤਰ ਰਾਸ਼ਟਰੀ / ਵੀਡੀਉ- ਆਸਟ੍ਰੇਲੀਆ ਵਿਚ ਮੋਦੀ ਸਮਰਥਕਾਂ ਅਤੇ ਪੰਜਾਬੀਆਂ ਵਿਚ ਟਕਰਾਅ

ਵੀਡੀਉ- ਆਸਟ੍ਰੇਲੀਆ ਵਿਚ ਮੋਦੀ ਸਮਰਥਕਾਂ ਅਤੇ ਪੰਜਾਬੀਆਂ ਵਿਚ ਟਕਰਾਅ

ਅਸਟਰੇਲੀਆ ਦੇ ਸ਼ਹਿਰ ਮੈਲਬਰਨ, ਵਿਕਟੋਰੀਆ ਵਿਖੇ ਪਾਰਲੀਮੈਂਟ ਅੱਗੇ ਕੁਝ ਮੋਦੀ ਭਗਤ ਕਿਸਾਨ ਸੰਘਰਸ਼ ਦੇ ਉਲਟ ਮੁਜ਼ਾਹਰਾ ਕਰਨ ਆਏ ਸਨ ਤੇ ਪੰਜਾਬੀ ਹੱਕ ‘ਚ। ਇਸ ਮੌਕੇ ਟਕਰਾਅ ਵਾਲੇ ਹਾਲਾਤ ਸਨ ਪਰ ਸਖ਼ਤ ਵਿਰੋਧ ਕਾਰਨ ਮੋਦੀ ਭਗਤਾਂ ਨੂੰ ਜਾਣਾ ਪਿਆ।

ਹਰਿਆਣਵੀ ਮੁੱਕੇਬਾਜ਼ ਵਜਿੰਦਰ ਸਿੰਘ ਨੂੰ ਸਮਝ ਆ ਗਿਆ। ਪੰਜਾਬੀਉ ਤਹਾਨੂੰ ਕਦੋਂ ਸਮਝ ਆਊਗਾ ?

ਸੋਮਵਾਰ ਨੂੰ ਪਾਰਲੀਮੈਂਟ ‘ਚ ਬਜਟ ਸੈਸ਼ਨ ਦੌਰਾਨ ਪਰਾਲ਼ੀ ਬਿੱਲ ਅਤੇ ਬਿਜਲੀ ਬਿੱਲ ਵੀ ਲਿਆਂਦੇ ਜਾ ਰਹੇ ਹਨ। ਨਾਲ ਦਿੱਤੀ ਸੂਚੀ ‘ਚ ਨੰਬਰ 1 ਅਤੇ 29 ‘ਤੇ ਦੇਖੋ।
ਸਰਕਾਰ ਨੇ ਕਿਸਾਨ ਆਗੂਆਂ ਨੂੰ ਕਿਹਾ ਸੀ ਕਿ ਇਹ ਬਿੱਲ ਨਹੀਂ ਲਿਆਂਦੇ ਜਾਣਗੇ। ਖੇਤੀ ਬਿਲ ਤਾਂ ਕੀ ਰੱਦ ਕਰਨੇ, ਇਹ ਤਾਂ ਹੋਰ ਸਖ਼ਤੀ ਕਰਨ ਲੱਗੇ ਹਨ।

ਦੋਵੇਂ ਗੱਲਾਂ ਸਮਝਣ ਆਲੀਆਂ। ਇਥੋਂ ਪਤਾ ਲੱਗਦਾ ਕਿ ਕ੍ਰਿਤੀ ਕਿਸਾਨ ਯੂਨੀਅਨ ਦੇ ਰਜਿੰਦਰ ਦੀਪ ਦਾ “ਇਹ ਸਰਦਾਰ ਨਹੀਂ ਗਦਾਰ ਨੇ” ਦਾ ਨਾਹਰਾ ਕਿੰਨਾ ਖੋਖਲਾ।

ਕਾਮਰੇਡ ਜਥੇਬੰਦੀਆਂ ਜਿਸ ਕਿਸੇ ਨੂੰ ਵੀ ਆਪਣੇ ਰਾਹ ਦਾ ਰੋੜਾ ਸਮਝਦੇ ਹਨ ਉਨ੍ਹਾਂ ਖਿਲਾਫ ਗ ਦਾ ਰ, RSS ਦਾ ਬੰਦਾ, ਦੀਪ ਸਿੱਧੂ ਦਾ ਬੰਦਾ ਹੋਣ ਦਾ ਇਲਜਾਮ ਲਾਕੇ ਆਪਣੇ ਫੇਸਬੁਕ ਇਨਕਲਾਬੀਆਂ ਤੋਂ ਗਾ ਲਾਂ ਕਢਵਾ ਰਹੇ ਹਨ। ਸਿਮਰਜੋਤ ਸਿੰਘ ਮੱਕੜ ਇਨ੍ਹਾਂ ਦਾ ਤਾਜਾ ਸ਼ਿਕਾਰ ਹੈ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: