Breaking News
Home / ਰਾਸ਼ਟਰੀ / ਕੇਸਰੀ ਦਸਤਾਰ ਬੰਨ ਕੇ ਰਾਕੇਸ਼ ਟਕੈਤ ਦੀ ਭਾਜਪਾ ਨੂੰ ਲ ਲ ਕਾ ਰ

ਕੇਸਰੀ ਦਸਤਾਰ ਬੰਨ ਕੇ ਰਾਕੇਸ਼ ਟਕੈਤ ਦੀ ਭਾਜਪਾ ਨੂੰ ਲ ਲ ਕਾ ਰ

ਗਾਜੀਪੁਰ, ਸਿੰਘੂ ਤੇ ਟਿਕਰੀ ਬਾਰਡਰ ‘ਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਵਲੋਂ ਭਾਰੀ ਪੁਲਿਸ ਜਵਾਨ ਤੈਨਾਤ ਕੀਤੇ ਗਏ, ਜਿਸ ਤੋਂ ਬਾਅਦ ਕਿਸਾਨਾਂ ‘ਚ ਡਰ ਬੈਠਿਆ ਤੇ ਬਾਰਡਰਾਂ ਤੋਂ ਹੌਲੀ-ਹੌਲੀ ਕਿਸਾਨ ਵਾਪਸ ਪਿੰਡਾਂ ਵੱਲ ਜਾਣ ਲੱਗੇ | ਵੀਰਵਾਰ ਸ਼ਾਮ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿਚ ਆਏ ਹੰਝੂਆਂ ਨੇ ਅੰਦੋਲਨ ਵਿਚ ਨਵੀਂ ਜਾਨ ਪਾ ਦਿੱਤੀ | ਬਾਰਡਰ ‘ਤੇ ਕਿਸਾਨਾਂ ਵਿਚ ਇਸ ਗੱਲ ਨੂੰ ਲੈ ਕੇ ਗੁੱ ਸਾ ਹੈ ਕਿ ਸਾਡੇ ਨੇਤਾ ਦੀਆਂ ਅੱਖਾਂ ਵਿਚ ਹੰ ਝੂ ਪ੍ਰਸ਼ਾਸਨ ਕਾਰਨ ਆਏ ਹਨ |

ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਅੱਜ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਸਦਭਾਵਨਾ ਦਿਵਸ ਮਨਾ ਰਹੇ ਹਨ। ਇਸ ਸਬੰਧ ‘ਚ ਕਿਸਾਨ ਆਗੂਆਂ ਵਲੋਂ ਕੀਤੇ ਗਏ ਭੁੱ ਖ ਹ ੜ ਤਾ ਲ ਦੇ ਐਲਾਨ ਤੋਂ ਬਾਅਦ ਸਵੇਰੇ 9 ਵਜੇ ਕਿਸਾਨਾਂ ਦੀ ਭੁੱ ਖ ਹ ੜ ਤਾ ਲ ਸ਼ੁਰੂ ਹੋ ਗਈ, ਜਿਹੜੀ ਕਿ ਸ਼ਾਮੀਂ ਪੰਜ ਵਜੇ ਤੱਕ ਜਾਰੀ ਰਹੇਗੀ।


ਤੁਸੀਂ ਜਿੰਨੇ ਮਰਜ਼ੀ ਰਾਸ਼ਟਰਵਾਦੀ ਦੇਸ਼ ਭਗਤ ਬੀਬੇ ਪੁੱਤ ਬਣ ਜਾਉ ਅਗਲਿਆ ਨੇ ਤੁਹਾਨੂੰ ਖਾਲਿਸਤਾਨੀ ਹੀ ਕਹਿਣਾ..ਜਿੰਨੀਆ ਮਰਜ਼ੀ ਤਿਰੰਗਾ ਯਾਤਰਾ ਕੱਢ ਲਉ….ਗਾਂਧੀ ਦੇ ਮ ਰ ਨ ਦਿਵਸ ਤੇ ਭੁੱਖ ਹੜਤਾਲ ਰੱਖ ਲਉ.. ਸ਼ਰ ਧਾ ਜ ਲੀ ਆਂ ਦੇ ਲਉ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਕਿਸਾਨਾਂ ‘ਤੇ ਝੂ ਠੇ ਪਰਚੇ ਦਰਜ ਕਰਨ ਅਤੇ ਸੰਘਰਸ਼ ਵਾਲੇ ਬਾਰਡਰਾਂ ‘ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀ ਸ ਖ਼ ਤ ਨਿੰ ਦਾ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ 26 ਜਨਵਰੀ ਨੂੰ ਕੁਝ ਨੌਜਵਾਨਾਂ ਵਲੋਂ ਕੇਸਰੀ ਨਿਸ਼ਾਨ ਸਾਹਿਬ ਲਗਾਏ ਜਾਣ ਬਾਰੇ ਜੋ ਬਵਾਲ ਮਚਾਇਆ ਜਾ ਰਿਹਾ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨ ਸਾਹਿਬ ਤਾਂ ਹਮੇਸ਼ਾ ਤੋਂ ਹੀ ਚੜ੍ਹਦੀ ਕਲਾ ਸ਼ਰਨ ਆਏ ਦੀ ਸੁਰੱਖਿਆ ਅਤੇ ਲੰਗਰ ਮੁਹੱਈਆ ਕਰਵਾਉਣ ਦਾ ਜ਼ਾਮਨ ਰਿਹਾ ਹੈ ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: