Breaking News
Home / ਪੰਜਾਬ / ਦਿੱਲੀ ਪੁਲਿਸ ਦਾ ਕਿਸਾਨਾਂ ਦੇ ਮੈਡੀਕਲ ਕੈਂਪ ਤੇ ਹ ਮ ਲੇ ਦੀ ਵੀਡਿਉ

ਦਿੱਲੀ ਪੁਲਿਸ ਦਾ ਕਿਸਾਨਾਂ ਦੇ ਮੈਡੀਕਲ ਕੈਂਪ ਤੇ ਹ ਮ ਲੇ ਦੀ ਵੀਡਿਉ

26 ਜਨਵਰੀ ਨੂੰ ਦਿੱਲੀ ਪੁਲਿਸ ਵਲੋਂ ਦਿੱਤੇ ਗਏ ਪ੍ਰੋਗਰਾਮ ‘ਤੇ ਚੱਲਣ ਵਾਲਿਆਂ ‘ਤੇ ਵੀ ਪੁਲਿਸ ਨੇ ਲਾਠੀਚਾਰਜ ਕੀਤਾ ਗਿਆ। ਮੋਦੀ ਸਰਕਾਰ ਨੇ ਸਾਡੇ ਨਾਲ ਹੁਣ ਤੱਕ ਧੱਕਾ ਵੀ ਕੀਤਾ ਤੇ ਧੋਖਾ ਵੀ ਪਰ ਪਿਛਲੇ 48 ਘੰਟਿਆਂ ਤੋਂ ਅਸੀਂ ਅੱਡ-ਅੱਡ ਸੋਚਾਂ ਰੱਖਦੇ ਪੰਜਾਬੀ ਆਪਸ ਵਿੱਚ ਇੱਕ ਦੂਜੇ ਨੂੰ ਭੰਡਣ ਲੱਗੇ ਹੋਏ ਹਾਂ। ਬਾਹਰਲੇ ਸਾਡੀ ਸ਼ਲਾਘਾ ਕਰ ਰਹੇ ਹਨ ਤੇ ਸਾਡੀ ਹੀਣ ਭਾਵਨਾ ਖੁਦ ਨੂੰ ਮਾੜੇ ਦਰਸਾ ਰਹੀ ਹੈ।


ਇਸ ਤਰਾਂ ਕਰਕੇ ਇੱਕ ਤਾਂ ਆਪਾਂ ਦੁਨੀਆ ਭਰ ‘ਚ ਜੁੜੇ ਪੰਜਾਬੀਆਂ ਨੂੰ ਨਿਰਾਸ਼ਾ ਦੇ ਸਮੁੰਦਰ ‘ਚ ਸੁੱਟ ਰਹੇ ਹਾਂ ਤੇ ਦੂਜੇ ਪਾਸੇ ਸਰਕਾਰ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ। ਕਹਿਣ ਨੂੰ ਮੇਰੇ ਕੋਲ ਵੀ ਬਹੁਤ ਕੁਝ ਹੈ, ਸਬੂਤ ਵੀ ਹਨ ਪਰ ਸਮਾਂ ਮੰਗ ਕਰਦਾ ਕਿ ਚੁੱਪ ਹੀ ਰਹੀਏ ਤੇ ਕਿਸਾਨ ਮੋਰਚੇ ਨੂੰ ਸਫਲ ਕਰਨ ਲਈ ਸਿਰ ਜੋੜੀਏ। ਇਹ ਗੱਲਾਂ ਬਾਅਦ ‘ਚ ਕਰਾਂਗੇ, ਸਮੇਂ ਨੇ ਖੁਦ ਹੀ ਬਹੁਤ ਕੁਝ ਸਪੱਸ਼ਟ ਕਰ ਦੇਣਾ ਹੈ।


ਹਾਲ ਦੀ ਘੜੀ 1 ਫਰਵਰੀ ਨੂੰ ਜੋ ਪਾਰਲੀਮੈਂਟ ਵੱਲ ਮਾਰਚ ਕੱਢਿਆ ਜਾਣਾ ਸੀ, ਉਹ ਰੱਦ ਕਰ ਦਿੱਤਾ ਗਿਆ ਹੈ। 30 ਜਨਵਰੀ ਨੂੰ ਦੇਸ਼ ਭਰ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਇੱਕ ਦਿਨ ਦੀ ਭੁੱਖ ਹੜ


ਬਾਕੀ ਜਿਹੜੇ ਲੋਕ ਮੋਰਚੇ ਤੋਂ ਵਾਪਸ ਜਾ ਰਹੇ ਹਨ, ਉਹ ਨੇ, ਜੋ ਕੇਵਲ 26 ਜਨਵਰੀ ਵਾਲੇ ਮਾਰਚ ਲਈ ਆਏ ਸਨ, ਜਿਹੜੇ ਪੱਕੇ ਬੈਠੇ ਹਨ, ਉਹ ਬੈਠੇ ਈ ਹਨ। ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਸਿੰਘ-ਕੁੰਡਲੀ-ਟਿਕਰੀ ਪੱਕੇ ਬੈਠੇ ਲੋਕਾਂ ਨਾਲ ਤੁਰੰਤ ਇੰਟਰਵਿਊਜ਼ ਕੀਤੀਆਂ ਜਾਣ ਤਾਂ ਅਸਲੀਅਤ ਲੋਕ ਦੇਖ ਸਕਣ ਅਤੇ ਨੈਗਟਿਵਟੀ ਚੁੱਕੀ ਜਾਵੇ।


ਇਹ ਵੀਡੀਉ ਦੇਖ ਲਉ ਭਾਜਪਾ ਅਤੇ ਕਾਮਰੇਡਾਂ ਦਾ ਆਈ ਟੀ ਸੈਲ ਪੁਲਿਸ ਵਲੌਂ ਕੀਤੀ ਇਹ ਕਰਤੂਤ ਟਵਿਟਰ ਤੇ ਫੇਸਬੁੱਕ ਤੋਂ ਰੀਮੂਵ ਕਰਵਾ ਰਿਹਾ—ਭਾਜਪਾ ਤੇ ਕਾਮਰੇਡ ਰਲ ਗਏ ਲੱਗਦੇ ਹਨ ਜੋ ਇਹ ਕੰਮ ਕਰ ਰਹੇ…ਇੱਕ ਇੱਕ ਟਰੈਕਟਰ ਨੂੰ ਕਈ ਕਈ ਪੁਲਿਸ ਵਾਲਿਆਂ ਨੇ ਘੇਰਿਆ..ਤਿਰੰਗੇ ਲੱਗੇ ਹੋਏ ਟਰੈਕਟਰ ਤੇ ਵੀ ਕਰ ਰਹੇ ਹ ਮ ਲਾ

ਦੀਪ ਸਿੱਧੂ ਕੀ ਐ ਕੀ ਨਹੀਂ , ਇਸ ਗੱਲ ਨੂੰ ਇੱਕ ਵਾਰ ਪਾਸੇ ਕਰਕੇ ਇਹ ਸੋਚੋ ਕਿ ਇੱਕ ਦੀਪ ਸਿੱਧੂ ਲੱਖਾਂ ਲੋਕਾਂ ਨੂੰ ਇੱਕ ਭਾਸ਼ਨ ਨਾਲ ਪਿੱਛੇ ਲਾ ਕੇ ਰਿੰਗ ਰੋਡ , ਲਾਲ ਕਿਲ੍ਹੇ ਵੱਲ ਲੈ ਗਿਆ ਪਰ ਆਪਣੀਆਂ ਤੀਹ ਬੱਤੀ ਜਥੇਬੰਦੀਆਂ ਚਾਰ ਮਹੀਨਿਆਂ ਦੇ ਭਾਸ਼ਣਾਂ ਨਾਲ ਉਹਨਾਂ ਲੋਕਾਂ ਨੂੰ ਬਾਹਰਲੀ ਰੋਡ ਵੱਲ ਕਿਉਂ ਨਾ ਲਿਜਾ ਸਕੀਆਂ ?

Stop putting my people on trial. Talk about the real issues. Don’t talk about a symbolic Nishaan Sahib. This same Nishaan Sahib took Sikhs into the very battles that brought about independence and that has fought wars under its shaan for this ungrateful country.
DON’T buy into the narrative of the oppressor.
Instead!!! Ask India why it’s killing farmers. Ask India why they are ignoring their plight. Ask India why it’s media are painting them as terrorists. Ask India why it tear gassed and beat elderly men and women.
ASK INDIA HOW IT SLEEPS AT NIGHT!!!! (Bali K. Deol Wrote)

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: