Breaking News
Home / ਰਾਸ਼ਟਰੀ / ਵੀਡੀਉ- ਭਾਰਤ ਅਤੇ ਚੀਨ ਵਿਚ ਟਕਰਾਅ

ਵੀਡੀਉ- ਭਾਰਤ ਅਤੇ ਚੀਨ ਵਿਚ ਟਕਰਾਅ

ਪੂਰਬੀ ਲਦਾਖ਼ ‘ਚ ਐਲ. ਏ. ਸੀ. ‘ਤੇ ਭਾਰਤ ਅਤੇ ਚੀਨ ਵਿਚਾਲੇ ਜਾਰੀ ਤ ਣਾ ਅ ਵਿਚਾਲੇ ਸਿੱਕਮ ‘ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਝ ੜ ਪ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਸਿੱਕਮ ਦੇ ਨਾ ਕੂਲਾ ‘ਚ ਚੀਨ ਦੀ ਫੌ ਜ ਨੇ ਘੁਸ ਪੈ ਠ ਦੀ ਕੋਸ਼ਿਸ਼ ਕੀਤੀ।


ਇਸ ਦੌਰਾਨ ਭਾਰਤੀ ਫੌਜ ਵਲੋਂ ਜਦੋਂ ਚੀਨੀ ਸੈਨਿਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਹਾਂ ਪੱਖਾਂ ‘ਚ ਝ ੜ ਪ ਗਈ। ਇਸ ਦੌਰਾਨ ਦੋਹੀਂ ਪਾਸੀਂ ਸੈਨਿਕਾਂ ਦੇ ਜ਼ ਖ਼ ਮੀ ਹੋਣ ਦੀ ਖ਼ਬਰ ਹੈ।


ਸਾਰੇ ਇਰਾਨ ਵਿਚ ਬਲੈਕ ਆਊਟ ਰਿਹਾ , ਇਸ ਤੋਂ ਪਹਿਲਾ ਪਾਕਿਸਤਾਨ ਵਿਚ ਵੀ ਇਸੇ ਤਰ੍ਹਾਂ ਹੋਇਆ ਹੈ । ਇਸ ਦੌਰਾਨ ਇੰਟਰਨੈੱਟ ਮੋਬਾਇਲ ਸਰਵਿਸ ਬੰਦ ਹੋ ਗਈ ਜਹਾਜ਼ ਤਕ ਉਡ ਨਾ ਸਕੇ । ਪਾਕਿਸਤਾਨ ਨੇ ਇਸ ਨੂੰ ਟੈਕਨੀਕਲ ਫਾਲਟ ਕਿਹਾ ਜਦਕਿ ਕਿਆਸ ਅਰਾਈ ਹੈ ਚੀਨ ਕੋਲ ਇਕ ਟੈਕਨੋਲਜ਼ੀ ਹੈ ਉਹ ਸਾਰੇ ਭਾਰਤ ਵਿਚ ਬਲੈਕ ਆਊਟ ਕਰ ਸਕਦਾ ਹੈ ਚੀਨ ਪਾਕਿਸਤਾਨ ਇਰਾਨ ਅਸਲ ਵਿਚ ਇਹ ਤਜ਼ਰਬਾ ਕਰ ਰਹੇ ਹਨ ਅਗਰ ਭਾਰਤ ਨਾਲ ਚੀਨ ਦੀ ਜੰ ਗ ਹੁੰਦੀ ਹੈ ਚੀਨ 24 ਘੰਟੇ ਵਿਚ ਭਾਰਤ ਦੀ ਸਾਰੀ ਟੈਕਨੋਲਜ਼ੀ ਜਾਮ ਕਰ ਸਕਦਾ ਹੈ । ਇਸ ਦਾ ਖੁਲਾਸਾ ਪਾਕਿਸਤਾਨ ਦਾ ਇਕ ਫੌਜੀ ਜਰਨੈਲ ਵੀ ਕਰ ਚੁੱਕਾ ਹੈ , ਕਿ ਸਾਡੇ ਕੋਲ ਐਸੀ ਟੈਕਨੋਲਜ਼ੀ ਹੈ ਜੋ ਭਾਰਤ ਕੋਲ ਨਹੀਂ , ਭਾਰਤ ਇਸ ਯਤਨ ਵਿਚ ਹੈ ਉਸ ਕੋਲ ਵੀ ਇਹ ਟੈਕਨੋਲਜ਼ੀ ਹੋਵੇ ।
ਆਮ ਪੜ੍ਹਨ ਵਾਲੇ ਨੂੰ ਸ਼ਾਇਦ ਇਹ ਗੱਲ ਆਮ ਜਿਹੀ ਲੱਗੇ ਜਦਕਿ ਇਹ ਜੰ ਗ ਵਿਚ ਆਪਣੇ ਦੁ ਸ਼ ਮ ਣ ਨੂੰ ਚਿੱਤ ਕਰਨ ਦਾ ਬੜਾ ਵੱਡਾ ਹ ਥਿ ਆ ਰ ਹੈ । ਜੇਕਰ ਚੀਨ ਨਾਲ ਜੰ ਗ ਹੁੰਦੀ ਹੈ ਚੀਨ ਨੇ ਇਹ ਭਾਰਤ ਤੇ ਵਰਤਣੀ ਹੈ । ਇਸ ਦੌਰਾਨ ਚੀਨ ਸਭ ਕੁਝ ਤਬਾਹ ਕਰ ਸਕਦਾ ਹੈ ਜੰਗ ਦਾ ਅੰਜ਼ਾਮ ਕੀ ਹੋਵੇਗਾ , ਸ਼ਾਇਦ ਤੁਸੀਂ ਜਾਣ ਗਏ ਹੋਵੋਗੇ ।
ਐੱਸ ਸੁਰਿੰਦਰ

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: