Breaking News
Home / ਪੰਜਾਬ / ਸਿੱਖਾਂ ਬਾਰੇ ਗਲਤ ਪੋਸਟਾਂ ਪਾਉਣ ਵਾਲੇ ਨੇ ਚਾਹਟਾ ਛਕਣ ਤੋਂ ਬਾਅਦ ਮੰਗੀ ਮਾਫੀ

ਸਿੱਖਾਂ ਬਾਰੇ ਗਲਤ ਪੋਸਟਾਂ ਪਾਉਣ ਵਾਲੇ ਨੇ ਚਾਹਟਾ ਛਕਣ ਤੋਂ ਬਾਅਦ ਮੰਗੀ ਮਾਫੀ

ਸਿੱਖਾਂ ਖਿਲਾਫ ਪੋਸਟਾਂ ਪਾਉਣ ਵਾਲੇ ਸ਼ਿ ਵ ਸੈ ਨਾ ਨੇਤਾ ਨੂੰ ਸਿੰਘਾਂ ਨੇ ਛਕਾਇਆ ਚਾਟਾ, ਸ਼ਿ ਵ ਸੈ ਨਾ ਵਾਲੇ ਨੇ ਮੰਗੀ ਮਾਫੀ..

ਸਿੱਖ ਯੂਥ ਪਾਵਰ ਆਫ ਪੰਜਾਬ ਦੇ ਸਿੰਘਾਂ ਵਲੋਂ ਸ਼ ਹੀ ਦ ਸਿੰਘਾਂ ਬਾਰੇ ਅਤੇ ਗੁਰੂ ਸਾਹਿਬਾਨ ਬਾਰੇ ਕਰਦਾ ਸੀ ਬ ਕ ਵਾ ਸ,,ਮਾਫ਼ੀ ਦੇਣ ਦਾ ਕਾਰਨ 5 ਭੈਣਾ 2 ਬੱਚੇ ਬਜ਼ੁਰਗ ਮਾਂ ਹੈ ਘਰ ਵਿੱਚ ਤਾਂ ਪਰਚਾ ਨਹੀਂ ਕਰਵਾਇਆ ਜੀ ਗੁਰੂ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੱਤਾ ਹੈ ਬਾਕੀ ਸੇਵਾ ਪੂਰੀ ਕੀਤੀ ਗਈ ਪੂਰੀ ਵੀਡੀਓ ਨਹੀਂ ਪਾ ਸਕਦੇ ਜੀ।

ਸ਼ਿ ਵ ਸੈ ਨਾ ਕੋਲੋ ਮੁਆਫੀ ਮੰਗਵਾਈ ਜਾ ਰਹੀ ਹੈ ਜੋ ਗੁਰ ਅਸਥਾਨਾਂ ਸ਼ ਹੀ ਦ ਸਿੰਘਾਂ ਬਾਰੇ ਬ ਕ ਵਾ ਸ ਕਰਦਾ ਸੀ ਪਹਿਲਾ ਪੂਰੀ ਸੇਵਾ ਕੀਤੀ ਇਸਦੀ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਸਮੂਹ ਸੇਵਾਦਾਰਾਂ ਵਲੋਂ ਇਹ ਕਾਰਵਾਈ ਕੀਤੀ ਗਈ ਹੈ, ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ 7814751984

ਵਕਤ ਵਕਤ ਦੀ ਗੱਲ
ਕਿਸੇ ਵੇਲੇ ਜ਼ ਹਿ ਰ ਉਗਲਣ ਵਾਲੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਕਾਫੀ ਸਮਝਦਾਰੀ ਵਾਲੀ ਗੱਲ ਕਰ ਰਹੀ ਹੈ। ਕਿਸਾਨ ਅੰਦੋਲਨ ਦੇ ਸ਼ੁਰੂ ‘ਚ ਵੀ ਉਸਨੇ ਕਾਫ਼ੀ ਚੰਗੀ ਗੱਲ ਕੀਤੀ ਸੀ ਤੇ ਕਿਸਾਨਾਂ ਦੇ ਹੱਕ ਚ ਬੋਲੀ ਸੀ ।ਉਮੀਦ ਹੈ ਪੰਜਾਬ ਭਾਜਪਾ ਦੇ ਬਾਕੀ ਆਗੂ ਵੀ ਉਸ ਤੋਂ ਕੁਝ ਸਿੱਖਣਗੇ, ਖ਼ਾਸ ਕਰਕੇ ਤਰੀਕਸ਼ਨ ਸੂਦ ਵਰਗੇ, ਜਿਹੜਾ ਹਰਬੰਸ ਲਾਲ ਖੰਨਾ ਦੇ ਪਦ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ।

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: