ਕਿਸਾਨੀ ਮੋਰਚਾ ਸਟੇਜ ਤੋਂ ਸਿੱਖ ਧਰਮ, ਸਿੱਖ ਯੋਧਿਆਂ, ਸਿੱਖ ਸ਼ਹੀਦਾਂ ਅਤੇ ਸਿੱਖ ਪ੍ਰੰਪਰਾਵਾਂ ਖ਼ਿਲਾਫ਼ ਬੋਲਣ ਨਾਲ ਮੋਰਚੇ ਦੀ ਏਕਤਾ ਵਧਦੀ ਹੈ —-ਅਤੇ ਜੇਕਰ ਅਸੀਂ ਸਿੱਖ ਧਰਮ ਖ਼ਿਲਾਫ਼ ਬੋਲਣ ਵਾਲੇ ਬੁਲਾਰਿਆਂ ਦਾ ਵਿਰੋਧ ਕਰੀਏ ਤਾਂ ਇਹਦੇ ਨਾਲ ਮੋਰਚੇ ਦੀ ਏਕਤਾ ਟੁੱਟਦੀ ਹੈ ——-
ਜਦੋਂ ਅਸੀਂ ਬਾਹਰੋਂ ਬਹਿ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰੀਏ , ਪੈਸੇ ਭੇਜੀਏ ਤਾਂ ਅਸੀਂ ਵਿਦੇਸ਼ੀ ਵੀਰ —–ਅਤੇ ਜੇਕਰ ਅਸੀਂ ਸਿੱਖ ਧਰਮ ਖ਼ਿਲਾਫ਼ ਬੋਲਣ ਵਾਲੇ ਬੁਲਾਰਿਆਂ ਦਾ ਵਿਰੋਧ ਕਰੀਏ ਤਾਂ ਅਸੀਂ ਭ ੜ ਕਾ ਊ ,ਫੁੱਟਪਾਊ, BJP IT ਸੈੱਲ ਦੇ ਬੰਦੇ —-
ਇੱਕ ਗੱਲ ਦੁਬਾਰਾ ਫ਼ਿਰ ਸਾਫ਼ ਕਰ ਦੇਵਾਂ ਕਿ ਅਸੀਂ ਕਿਸਾਨ ਸੰਘਰਸ਼ ਦੇ ਹਮਾਇਤੀ ਹਾਂ ਪਰ ਅਸੀਂ ਆਪਣੇ ਧਰਮ ਤੇ ਉੱਠਣ ਵਾਲੀ ਹਰੇਕ ਉਂਗਲ ਤੋੜਾਂਗੇ ਉਹ ਚਾਹੇ ਜਿਹਦੀ ਮਰਜ਼ੀ ਉਂਗਲ ਹੋਵੇ —–
ਜਿਸ ਧਰਮ ਨੇ ਸਾਨੂੰ ਬਾਹਮਣ ਦੇ ਗੋਡੇ ਹੇਠੋਂ ਕੱਢਕੇ ਅਛੂਤ ਤੋਂ ਮਹਾਰਾਜੇ ਬਣਾਇਆ, ਸਾਨੂੰ ਸਰਦਾਰੀਆਂ ਬਖਸ਼ੀਆਂ ਤੇ ਅੱਜ ਅਸੀਂ ਆਹ ਦੁੱਕੀ ਦੁੱਕੀ ਦੇ ਕਾਮਰੇਡਾਂ ਪਿੱਛੇ ਲੱਗ ਕੇ ਓਸੇ ਧਰਮ ਨੂੰ ਪਿੱਠ ਦਿਖਾ ਜਾਈਏ ?????????
ਯਾਦ ਰੱਖੋ, ਸਿੱਖੀ ਹੈ ਤਾਂ ਰਾਜ ਭਾਗ ਪੈਰਾਂ ਹੇਠ ਰੁਲਦੇ ਫਿਰਨਗੇ —- ਸਿੱਖੀ ਛੱਡੀ ਤਾਂ ਮੁੜ ਬਾਹਮਣ ਨੇ ਸਾਡੀ ਧੌਣ ਤੇ ਗੋਡਾ ਧਰ ਲੈਣਾਂ ਤੇ ਫ਼ਿਰ ਆਉਣ ਵਾਲੀਆਂ ਪੀੜ੍ਹੀਆਂ ਗਲ਼ ਸਦੀਆਂ ਦੀ ਗੁਲਾਮੀਂ ਪਾਉਣ ਲਈ ਅਸੀਂ ਜ਼ੁੰਮੇਵਾਰ ਹੋਵਾਂਗੇ — ਸਿੱਖੀ ਹੋਊ ਤਾਂ ਆਪਣੀਆਂ ਜ਼ਮੀਨਾ ਦੂਜੇ ਤਰੀਕੇ ਵੀ ਬਚਾ ਲਵਾਂਗੇ —- ਤੇ ਜੇ ਸਿੱਖੀ ਹੀ ਨਾ ਰਹੀ ਤਾਂ ਨਾ ਜ਼ਮੀਰਾਂ ਬਚਣੀਆਂ ਤੇ ਨਾ ਜ਼ਮੀਨਾਂ —–
ਨੋਟ : ਸਾਨੂੰ ਭ ੜ ਕਾ ਊ , BJP IT ਸੈੱਲ ਦੇ ਬੰਦੇ ਵਰਗੇ ਮੈਡਲ ਦੇਣ ਨਾਲ਼ੋਂ ਸਿੱਖ ਧਰਮ ,ਸਿੱਖ ਸ਼ਹੀਦਾਂ, ਸਿੱਖ ਅਸਥਾਨਾਂ ਅਤੇ ਸਿੱਖ ਨਾਇਕਾਂ ਖ਼ਿਲਾਫ਼ ਭੌਂ ਕ ਣ ਵਾਲ਼ੀ ਸੁਖਪਾਲ , ਬਲਕੌਰੇ, ਰਾਜਿੰਦਰ ਵਰਗੀ ਆਪਣੀਂ ਕਤੀੜ ਨੂੰ ਝੱਬੂ ਪਾ ਕੇ ਰੱਖੋ —–
ਵੀਡੀਓ ਸੁਣ ਲਓ ਧਿਆਨ ਨਾਲ਼ ਤੇ ਸੋਚੋ ਕਿ ਇਹ ਬੰਦਾ ਕੌਣ ਹੋ ਸਕਦਾ !!!!!!