ਗੁੱਸੇ ‘ਚ Gurnam Charuni ਨੇ ਕਰਤਾ ਆਰ-ਪਾਰ, ਸਰਕਾਰ ਕਰਲੇ ਗੋਲੀਆਂ ਤਿਆਰ ਅਸੀਂ ਬੰਨ੍ਹ ਲਿਆ ਕੱਫਨ
ਅੱਜ ਦੀ ਮੀਟਿੰਗ ਦੇ ਬਾਦ ਜਿਥੇ ਬਾਕੀ ਕਿਸਾਨ ਆਗੂਆਂ ਨੇ ਹਮੇਸ਼ਾਂ ਵਰਗੇ ਬਿਆਨ ਹੀ ਦਿੱਤੇ ਉਥੇ ਹਰਿਆਣਾ ਵਾਲੇ ਚੰਡੂਣੀ ਹੁੰਨਾਂ ਨੇ ਸਖਤ ਤੇਵਰ ਦਿਖਾਏ…ਉਹ ਆਪਣੇ ਨਾਲ ਵਾਲੇ ਆਗੂਆਂ ਨਾਲ ਨਾਰਾਜ਼ ਵੀ ਨਜ਼ਰ ਆਏ..
” ਤੁਹਾਨੂੰ ਕੀ ਲਗਦਾ ਹੈ ਮੀਟਿੰਗਾਂ ਨਾਲ ਮਸਲਾ ਹੱਲ ਹੋ ਸਕਦਾ ਹੈ ? ” ਪੱਤਰਕਾਰ ਦਾ ਸੁਆਲ ਸੀ..
” ਬਿਲਕੁਲ ਨਹੀਂ…” ਚੰਡੂਣੀ ਸਾਬ ਦਾ ਦੋ ਟੁੱਕ ਜੁਆਬ ਸੀ…
” ਅਸੀਂ ਸੁਣਿਆ ਕਿ ਉਥੇ ਜਿੱਤਾਂਗੇ ਜਾਂ ਮਰਾਂਗੇ ਦੀਆਂ ਤਖਤੀਆਂ ਲਹਿਰਾਈਆਂ ਗਈਆਂ ਨੇ ? ”
” ਨਹੀਂ…ਏਦਾਂ ਦਾ ਕੁਛ ਨਹੀਂ ਹੋਇਆ…ਬਸ ਇਕੋ ਜਣੇ ਨੇ ਕੋਈ ਆਪਣਾ ਡਰਾਮਾ ਕਰਿਆ ਇਹ ਕਰਕੇ…”
” ਛੱਬੀ ਜਨਵਰੀ ਦਾ ਕੀ ਪ੍ਰੋਗਰਾਮ ਹੈ ? ”
ਅੱਜ ਦੀ ਮੀਟਿੰਗ ਦੇ ਬਾਦ ਜਿਥੇ ਬਾਕੀ ਕਿਸਾਨ ਆਗੂਆਂ ਨੇ ਹਮੇਸ਼ਾਂ ਵਰਗੇ ਬਿਆਨ ਹੀ ਦਿੱਤੇ ਉਥੇ ਹਰਿਆਣਾ ਵਾਲੇ ਚੰਡੂਣੀ ਹੁੰਨਾਂ ਨੇ ਸਖਤ ਤੇਵਰ ਦਿਖਾਏ…ਉਹ ਆਪਣੇ ਨਾਲ ਵਾਲੇ ਆਗੂਆਂ ਨਾਲ ਨਾਰਾਜ਼ ਵੀ ਨਜ਼ਰ ਆਏ.. pic.twitter.com/NMNg7TQFgF
— Punjab Spectrum (@PunjabSpectrum) January 8, 2021
” ਛੱਬੀ ਜਨਵਰੀ ਦਾ ਅਸੀਂ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੋਇਆ ਹੈ…ਜਿਸਨੇ ਵੀ ਛੱਬੀ ਨੂੰ ਦਿੱਲੀ ਆਉਣਾ ਹੈ ਸਿਰ ਤੇ ਕਫ਼ਨ ਬੰਨ੍ਹ ਕੇ ਆਵੇ…”
ਇਹ ਸਭ ਗੱਲਾਂ ਚੰਡੂਣੀ ਹੋਰਾਂ ਨੇ ਇਕ ਚੈਨਲ ਅੱਗੇ ਆ ਕੇ ਆਖੀਆਂ…ਬੇਸ਼ਕ ਬਹੁਤ ਲੋਕਾਂ ਨੂੰ ਏਨਾ ਦਾ ਇਹ ਰੂਪ ਜਾਂ ਵਰਤਾਓ ਸਹੀ ਨਾ ਜਾਪੇ ਪਰ ਮੈਨੂੰ ਉਹਨਾਂ ਦਾ ਇਹ ਸਪਸ਼ਟ ਲਹਿਜ਼ਾ ਚੰਗਾ ਹੀ ਲਗਿਆ….ਯਾਦ ਰਹੇ ਕਿ ਆਹੀ ਭਾਈ ਸਾਹਿਬ ਸੀ ਜਿੰਨਾ ਨੇ ਦਿੱਲੀ ਵੱਲ ਨੂੰ ਜਾਂਦਿਆਂ ਸਭ ਤੋਂ ਪਹਿਲਾ ਬੈਰੀਕੇਡ ਅਪਣੇ ਜੱਥੇ ਨਾਲ ਤੋੜਿਆ ਸੀ…
ਮੀਟਿੰਗ ਚ ਹੋਈ ਗਰਮਾ ਗਰਮੀ ਤੋਂ ਬਾਅਦ ਕਿਸਾਨ ਕੇਂਦਰ ਦੇ ਆਫਰ ਨੂੰ ਠੋਕਰ ਮਾਰ ਨਿੱਕਲੇ ਬਾਹਰ, ਗੁੱਸੇ ਚ ਕਿਸਾਨਾਂ ਨੇ ਸੁਣੋ ਕੀ ਕਿਹਾ
ਪੰਜਾਬ ਦੇ ਕੈਬਿਨਟ ਮੰਤਰੀ ਦਾ ਵੱਡਾ ਬਿਆਨ,ਮੋਦੀ ਦੇ ਹੱਕ ‘ਚ ਵਜਾਵਾਂਗਾ ਤਾੜੀਆਂ, ਜੇ ਕਾਨੂੰਨ ਹੋਏ ਰੱਦ!
ਕਿਸਾਨ ਆਗੂ V/S ਖੇਤੀਬਾੜੀ ਮੰਤਰੀ,ਦੇਖੋ ਕਿਵੇਂ ਕਿਸਾਨ ਆਗੂਆਂ ਨੇ ਸਰਕਾਰ ਦੀਆਂ ਉਡਾਈਆਂ ਧੱਜੀਆਂ