Breaking News
Home / ਪੰਜਾਬ / ਮਾਰਕੰਡੇ ਕਾਟਜੂ ਨੇ ਯੋਗਿੰਦਰ ਯਾਦਵ ਦਾ ਸਾਰਾ ਚਿਠਾ ਖੋਲਿਆ

ਮਾਰਕੰਡੇ ਕਾਟਜੂ ਨੇ ਯੋਗਿੰਦਰ ਯਾਦਵ ਦਾ ਸਾਰਾ ਚਿਠਾ ਖੋਲਿਆ

ਜਦੋਂ ਅਸੀਂ ਯੋਗਿੰਦਰ ਯਾਦਵ ਦੇ ਸਬੰਧ ‘ਚ ਆਪਣੀ ਰਾਇ ਰੱਖੀ ਤੇ ਸਾਨੂੰ ਫੁੱਟ ਪਾਉਣ ਵਾਲੇ ਤੇ ਕਿਸਾਨ ਵਿਰੋਧੀ ਕਿਹਾ ਗਿਆ । ਅੱਜ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਟਜੂ ਨੇ ਯੋਗਿੰਦਰ ਯਾਦਵ ਦਾ ਸਾਰਾ ਚਿਠਾ ਖੋਲ ਕੇ ਰੱਖ ਦਿਤਾ ਕਿ ਉਹ ਸਿਆਸੀ ਬੰਦਾ ਹੈ ਤੇ ਕਾਂਗਰਸੀ ਹੈ ।
ਅਜੇ ਵੀ ਮੌਕਾ ਹੈ, ਚੋਣਾਂ ਲੜ ਚੁਕੇ ਤੇ ਚੋਂਣਾ ਲੜਨ ਵਾਲੀਆਂ ਸਿਆਸੀ ਪਾਰਟੀਆਂ (ਭਾਵੇਂ ਕਾਮਰੇਡ ਹੀ ਕਿਉਂ ਨਾ ਹੋਣ) ਵਾਲੇ ਸਾਰੇ ਕਿਸਾਨ ਆਗੂ ਚਲਦੇ ਕੀਤੇ ਜਾਣ ।

ਨਵੀਂ ਨੌਜਵਾਨ ਲੀਡਰਸ਼ਿਪ ਨੂੰ ਮੀਟਿੰਗਾਂ ‘ਚ ਲਿਜਾਇਆ ਜਾਵੇ ।

ਕਾਟਜੂ ਨੇ ਜੋ ਕਿਹਾ ਉਸ ਦੀ ਪੰਜਾਬੀ :
‘ਇੱਕ ਕਿਸਾਨ ਆਗੂ’
ਜਗਿੰਦਰ ਯਾਦਵ ਇੱਕ ਮਾਸਟਰ ਸੀ ਜੋ 2009 ਵਿੱਚ ਰਾਹੁਲ ਗਾਂਧੀ ਦਾ ਸਲਾਹਕਾਰ ਬਣਿਆ। 2014 ਵਿੱਚ ਗੁੜਗਾਉਂ ਤੋਂ ‘ਆਪ’ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜਿਆ ਤੇ ਬੁਰੀ ਤਰ੍ਹਾਂ ਹਾਰ ਗਿਆ । 2015 ਵਿੱਚ ‘ਆਪ’ ਆਲਿਆਂ ਨੇ ਠੁਢ ਨਾਲ ਚੁਕ ਕੇ ਬਾਹਰ ਮਾਰਿਆ ।ਫਿਰ ਆਪਣੀ ਰਾਜਨੀਤਿਕ ਪਾਰਟੀ ਸਵਰਾਜ ਅਭਿਆਨ ਬਣਾਈ।ਹੁਣ ਅਚਾਨਕ ਹੀ ਇੱਕ ਕਿਸਾਨ ਆਗੂ ਬਣ ਗਿਆ ਹੈ, ਹਾਲਾਂਕਿ ਉਸਨੇ ਕਦੇ ਵੀ ਹਲ ਨਹੀਂ ਵਾਹਿਆ। ਲਗਦਾ ਹੁਣ ਇਹਦੀ ਅੱਖ 2024 ਦੀਆਂ ਲੋਕ ਸਭਾ ਦੀਆਂ ਵੋਟਾਂ ‘ਤੇ ਹੈ।
ਹਰੀ ਓਮ


#ਮਹਿਕਮਾ_ਪੰਜਾਬੀ
15 ਜਨਵਰੀ ਦੀ ਮੀਟਿੰਗ ਕਿਓਂ?


ਜਦੋਂ ਕਿ ਮੈਂ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ, ਮੈਨੂੰ ਇਸ ਦੇ ਨੇਤਾਵਾਂ ਬਾਰੇ ਸ਼ੱਕ ਲਗਾਤਾਰ ਵੱਧਣ ਡਿਆ ਹੈ। ਜਦੋਂ ਸਰਕਾਰ ਨੇ 3 ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਤਾਂ ਇਹ ਆਗੂ 15 ਜਨਵਰੀ ਨੂੰ ਇਕ ਹੋਰ ਮੀਟਿੰਗ ਲਈ ਕਿਉਂ ਸਹਿਮਤ ਹੋਏ ਹਨ? ਕਾਹਦੇ ਵਾਸਤੇ ? ਕੀ ਇਹ ਸਿਰਫ 2024 ਦੀਆਂ ਲੋਕ ਸਭਾ ਚੋਣਾਂ ‘ਤੇ ਨਜ਼ਰ ਰੱਖ ਕੇ ਸੁਰਖੀਆਂ’ ਚ ਬਣੇ ਰਹਿਣਾ ਹੈ?
_ਮਾਰਕਾਂਡੇ ਕਾਟਜੂ, ਸਾਬਕਾ ਜੱਜ
#ਮਹਿਕਮਾ_ਪੰਜਾਬੀ

Check Also

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਪੰਜਾਬ ਦੇ ਸਪੂਤ ਡਾ ਧਰਮਵੀਰ ਗਾਂਧੀ ਨੇ ਹਿੱਕ ਠੋਕ ਕੇ ਆਪਣੀ ਗੱਲ ਕਹਿ ਦਿੱਤੀ ਪਰ …

%d bloggers like this: