Breaking News
Home / ਪੰਜਾਬ / ਮਾਸੀ ਦੀ ਕੁੜੀ ਨਾਲ ਸੀ ਸਬੰਧ- ਮਾਸੀ ਦੇ ਮੁੰਡੇ ਤੇ ਚਾਚੇ ਨੇ ਕਿਰਚਾਂ ਨਾਲ..

ਮਾਸੀ ਦੀ ਕੁੜੀ ਨਾਲ ਸੀ ਸਬੰਧ- ਮਾਸੀ ਦੇ ਮੁੰਡੇ ਤੇ ਚਾਚੇ ਨੇ ਕਿਰਚਾਂ ਨਾਲ..

ਗੁਰਦਾਸਪੁਰ, 20 ਨਵੰਬਰ – ਮਾਸੀ ਦੀ ਕੁੜੀ ਨਾਲ ਕਥਿਤ ਨਾ-ਜਾ-ਇ-ਜ਼ ਸ-ਬੰ-ਧਾਂ ਕਾਰਨ ਬੀਐੱਸਐੱਫ ਦੇ ਜਵਾਨ ਦਾ ਲੜਕੀ ਦੇ ਭਰਾ ਅਤੇ ਚਾਚੇ (ਮਾਸੀ ਦੇ ਦਿਉਰ) ਨੇ ਕ- ਤ- ਲ ਕਰ ਦਿੱਤਾ।

ਪਿੰਡ ਮਾਨ ਚੋਪੜਾ ਵਾਸੀ ਸ਼ਰਨਜੀਤ (25) ਪੁੱਤਰ ਜੋਗਿੰਦਰ ਪਾਲ ਤਿੰਨ ਸਾਲ ਪਹਿਲਾਂ ਬੀਐੱਸਐੱਫ ਵਿੱਚ ਭਰਤੀ ਹੋਇਆ ਸੀ ਅਤੇ ਉਹ ਮਨੀਪੁਰ ਵਿੱਚ ਤਾਇਨਾਤ ਸੀ। ਕੁਝ ਦਿਨ ਪਹਿਲਾਂ ਉਹ ਛੁੱਟੀ ਲੈ ਕੇ ਘਰ ਆਇਆ ਸੀ। ਉਸ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਪਿੰਡ ਰਾਂਝਿਆਂ ਦਾ ਡੇਰਾ (ਤਾਰਾਗੜ੍ਹ) ਤੋਂ ਉਸ ਦੀ ਮਾਸੀ ਦਾ ਮੁੰਡਾ ਕੁਲਦੀਪ ਕੁਮਾਰ ਅਤੇ ਚਾਚਾ ਪ੍ਰੇਮ ਪਾਲ ਉਨ੍ਹਾਂ ਦੇ ਘਰ ਆਏ।

ਚਾਹ-ਪਾਣੀ ਪੀਣ ਮਗਰੋਂ ਉਹ ਸ਼ਰਨਜੀਤ ਨਾਲ ਹਵੇਲੀ ਵੱਲ ਚਲੇ ਗਏ। ਕੁਲਦੀਪ ਕੁਮਾਰ ਦੇ ਚਾਚਾ ਪ੍ਰੇਮ ਪਾਲ ਨੇ ਪਰਨੇ ਨਾਲ ਸ਼ਰਨਜੀਤ ਦਾ ਗ ਲਾ ਘੁੱ ਟ ਦਿੱਤਾ ਅਤੇ ਕੁਲਦੀਪ ਨੇ ਉਸ ਦੇ ਢਿੱਡ ਵਿੱਚ ਕਿ- ਰ -ਚਾਂ ਦੇ ਵਾ-ਰ ਕਰਕੇ ਉਸ ਨੂੰ ਗੰ ਭੀ ਰ ਜ਼- ਖ਼ -ਮੀ ਕਰ ਦਿੱਤਾ।

ਜ਼ ਖ਼ ਮੀ ਦੀ ਇਲਾਜ ਲਈ ਅੰਮ੍ਰਿਤਸਰ ਲਿਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ। ਥਾਣਾ ਤਿੱਬੜ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਰਨਜੀਤ ਦੇ ਆਪਣੀ ਮਾਸੀ ਦੀ ਲੜਕੀ ਨਾਲ ਨਾ -ਜਾ- ਇ- ਜ਼ ਸ -ਬੰ- ਧ ਸਨ। ਵਾ ਰ ਦਾ ਤ ਤੋਂ ਪਹਿਲਾਂ ਲੜਕੀ ਸ਼ਰਨਜੀਤ ਦੇ ਘਰ ਆਈ ਸੀ।

ਇਸ ਦੇ ਬਾਅਦ ਉਸ ਦੇ ਭਰਾ ਅਤੇ ਚਾਚੇ ਨੇ ਵਾ-ਰ-ਦਾ-ਤ ਕੀਤੀ। ਪੁਲੀਸ ਨੇ ਕੁਲਦੀਪ ਕੁਮਾਰ ਅਤੇ ਪ੍ਰੇਮ ਪਾਲ ਖ਼ਿਲਾਫ਼ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਫ਼-ਰਾ-ਰ ਹਨ।

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: