Breaking News
Home / ਸਾਹਿਤ / ਵੀਡਿਓ ਦੇਖ ਕੇ ਜਾਣੋ: ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

ਵੀਡਿਓ ਦੇਖ ਕੇ ਜਾਣੋ: ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

ਅੰਗਰੇਜ਼ਾਂ ਨੇ ਮਹਾਰਾਜੇ ਦਾ ਕੇਵਲ ਰਾਜ ਨੀ ਖੋਹਿਆ, ਬਲਕਿ ਉਸਦੇ ਪਰਿਵਾਰ ਨੂੰ ਵੀ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਕੀਤਾ, ਉਸਦੇ ਬੱਚੇ ਦਾ ਧਰਮ ਤੱਕ ਤਬਦੀਲ ਕੀਤਾ। ਓਸ ਮਹਾਨ ਮਹਾਰਾਜੇ ਦਾ ਕਰੈਕਟਰ ਮਾੜਾ ਦਿਖਾਉਣ ਲਈ, ਕਿਰਦਾਰਕੁਸ਼ੀ ਕਰਨ ਲਈ ਅੰਗਰੇਜ਼ ਨੇ ਲਿਖਤਾਂ ਲਿਖਵਾਈਆਂ, ਜਿਨ੍ਹਾਂ ‘ਤੇ ਯਕੀਨ ਕਰਕੇ ਕਈ ਲੋਕ ਮਹਾਰਾਜੇ ਨੂੰ ਮਾੜਾ ਕਹਿਣ ਲੱਗ ਪੈਂਦੇ ਹਨ। ਉਸੇ ਵਿਗਾੜੇ ਇਤਿਹਾਸ ਦੀ ਨਕਲ ਮਾਰ ਕੇ ਹੁਣ ਕਈ ਮੱਖੀ-ਮਾਰ ਲੇਖਕ ਕਿਤਾਬਾਂ ਛਾਪੀ ਜਾਂਦੇ, ਪਰ ਆਪਣੀ ਖੋਜ ਨੀ ਕਰਦੇ।

ਲਾਹੌਰ ਮਹਾਰਾਜੇ ਦੇ ਦਰਬਾਰੀ ਫਕੀਰ ਸੱਯਦ ਦੇ ਪਰਿਵਾਰ ਕੋਲ ਸਾਰਾ ਇਤਿਹਾਸ ਪਿਆ, ਹਜ਼ਾਰਾਂ ਕਿਤਾਬਾਂ-ਦਸਤਾਵੇਜ਼ ਆਦਿ। ਇਹ ਬੋਲ ਰਿਹਾ ਸ਼ਖਸ ਓਸ ਖਾਨਦਾਨ ਦਾ ਮੌਜੂਦਾ ਵਾਰਿਸ ਹੈ ਤੇ ਹੈ ਵੀ ਗੈਰ-ਸਿੱਖ, ਸੁਣੋ ਕਿਹੋ ਜਿਹਾ ਸੀ ਮਹਾਰਾਜੇ ਦਾ ਰਾਜ।

ਸਾਡੇ ਬੁੱਧੀਜੀਵੀਆ ਨੂੰ ਕਿਤੇ ਤਰੇੜ ਲੱਭ ਪਵੇ, ਜਦੇ ਉਸ ਵਿੱਚ ਫਾਨਾ ਠੋਕ ਕੇ ਤਰੇੜ ਦਾ ਪਾੜ ਬਣਾਉਣ ਲੱਗ ਪੈਂਦੇ ਹਨ ਪਰ ਕਿਸੇ ਉਸਾਰੂ ਪਾਸੇ ਘੱਟ ਤੁਰਦੇ ਹਨ।

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

Check Also

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

-ਸਨਦੀਪ ਸਿੰਘ ਤੇਜਾ ਇਨ੍ਹਾਂ ਕਿਸਾਨੀ ਕਾਨੂੰਨਾਂ ਦਾ ਸਿਰਫ਼ ਕਿਸਾਨਾਂ ਤੇ ਹੀ ਭਾਰ ਪਵੇਗਾ ਕਿ ਹੋਰ …

%d bloggers like this: