Breaking News
Home / ਅੰਤਰ ਰਾਸ਼ਟਰੀ / ਕਨੇਡਾ ਵਿਚ ਬਜ਼ੁਰਗ ਸਿੱਖਾਂ ਨੇ ਦਸਤਾਰਾਂ ਨਾਲ ਬਚਾਈਆਂ 2 ਲੜਕੀਆਂ ਦੀਆਂ ਜਾਨਾਂ

ਕਨੇਡਾ ਵਿਚ ਬਜ਼ੁਰਗ ਸਿੱਖਾਂ ਨੇ ਦਸਤਾਰਾਂ ਨਾਲ ਬਚਾਈਆਂ 2 ਲੜਕੀਆਂ ਦੀਆਂ ਜਾਨਾਂ

ਕੈਲਗਰੀ ਵਿਖੇ ਘਰਾਂ ਦੇ ਪਿਛਵਾੜੇ ਪਾਣੀ ਸਾਂਭਣ ਲਈ ਬਣਾਏ ਗਏ ਤਲਾਅ ਵਿੱਚ ਜੰਮੇ ਪਾਣੀ ‘ਤੇ ਤੁਰਦੀਆਂ ਦੋ ਲੜਕੀਆਂ ਪਾਣੀ ਵਿੱਚ ਜਾ ਡਿਗੀਆਂ। ਕੋਲੋਂ ਲੰਘਦੇ ਲੋਕਾਂ ਨੇ ਬਚਾਉਣ ਲਈ ਉਸੇ ਵੇਲੇ ਕੋਸ਼ਿਸ਼ਾਂ ਆਰੰਭ ਦਿੱਤੀਆਂ।

ਜਦ ਲੜਕੀਆਂ ਤੱਕ ਪਹੁੰਚ ਨਾ ਬਣੀ ਤਾਂ ਅਖੀਰ ਸਿੱਖ ਬਜ਼ੁਰਗਾਂ ਨੇ ਆਪਣੀਆਂ ਦਸਤਾਰਾਂ ਖੋਲ੍ਹੀਆਂ ਤੇ ਗੱ ਠਾਂ ਬੰ ਨ੍ਹ ਕੇ ਉਨ੍ਹਾਂ ਤੱਕ ਸੁੱ ਟੀਆਂ ਤੇ ਲੜਕੀਆਂ ਨੂੰ ਬਚਾ ਲਿਆ ਗਿਆ। ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ


ਕੈਨੇਡਾ ਵਿਖੇ ਦਸਤਾਰ ਨੇ ਬਚਾਈਆਂ ਦੋ ਮਨੁੱਖੀ ਜਾ ਨਾਂ, ਹੋ ਰਹੀ ਭਰਵੀਂ ਸ਼ਲਾਘਾ
ਦਸਤਾਰ ਨੇ ਫਿਰ ਬਚਾਈਆਂ ਮਨੁੱਖੀ ਜ਼ਿੰਦਗੀਆਂ ,ਘਟਨਾ ਕੈਲਗਰੀ ਕੈਨੇਡਾ ਦੀ, ਦਸਤਾਰ ਦੀ ਮੱਦਦ ਨਾਲ ਦੋ ਡੁੱ ਬ ਰਹੀਆਂ ਬੱਚੀਆਂ ਨੂੰ ਬਚਾਇਆ ਗਿਆ ਹੈ , ਕੈਲਗਰੀ ਦਾ ਨਾਮ ਇਸ ਵਾਰ ਚੰਗੇ ਕਾਰਜ਼ ਲਈ ਸਾਹਮਣੇ ਆਇਆ ਹੈ ਭਾਵੇਂ ਅਤੀਤ ਵਿੱਚ ਕੁੱਝ ਇਹੋ ਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਜਿਸ ਨਾਲ ਭਾਈਚਾਰੇ ਨੂੰ ਨਾ ਮੋ ਸ਼ੀ ਦਾ ਸਾਹਮਣਾ ਕਰਨਾ ਪਿਆ ਸੀ

ਪਰ ਇਸ ਵਾਰ ਭਾਈਚਾਰੇ ਨੂੰ ਮਾਣ ਹੈ ਕੈਲਗਰੀ ਵਾਸੀਆਂ ਤੇ , ਬੇਸ਼ੱਕ ਪਿਛਲੇ ਸਮੇਂ ਕੁੱਝ ਘ ਟ ਨਾ ਵਾਂ ਕਾਰਨ ਕੈਲਗਰੀ ਨਿਵਾਸੀਆਂ ਦਾ ਨਾਮ ਗ਼ਲਤ ਪਾਸੇ ਵੱਲ ਉਛਾਲਿਆ ਗਿਆ ਸੀ ਭਾਵੇਂ ਕਿ ਇਸ ਸਭ ਕਾਸੇ ਵਿੱਚ ਕੈਲਗਰੀ ਨਿਵਾਸੀਆਂ ਦੀ ਕੋਈ ਗਲਤੀ ਨਹੀਂ ਸੀ

ਪਰ ਹੁਣ ਵਾਪਰੀ ਘਟਨਾ ਨੇ ਕੈਲਗਰੀ ਨਿਵਾਸੀਆਂ ਦੀ ਵੱਖਰੀ ਸੋਚ ਨੂੰ ਸਾਹਮਣੇ ਲਿਆਂਦਾ ਹੈ ਤੇ ਭਾਈਚਾਰੇ ਨੂੰ ਮਾਣ ਹੈ ਕੈਲਗਰੀ ਵਾਸੀਆਂ ਤੇ ..!!

ਕੁਲਤਰਨ ਸਿੰਘ ਪਧਿਆਣਾ

Check Also

ਬਰਾਕ ਓਬਾਮਾ ਨੇ ਆਪਣੀ ਕਿਤਾਬ ‘ਚ ਕੀਤਾ ਰਾਹੁਲ ਗਾਂਧੀ ਦਾ ਜ਼ਿਕਰ, ਕਿਹਾ- ਉਨ੍ਹਾਂ ‘ਚ ਯੋਗਤਾ ਅਤੇ ਜਨੂਨ ਦੀ ਕਮੀ

ਵਾਸ਼ਿੰਗਟਨ, 13 ਨਵੰਬਰ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਇਕ ਕਿਤਾਬ ‘ਚ ਕਾਂਗਰਸ ਨੇਤਾ ਰਾਹੁਲ …

%d bloggers like this: