Breaking News
Home / ਰਾਸ਼ਟਰੀ / ਜੇ ਹਿੰਦੂ 100 ਰੁਪਏ ਕਮਾਉਂਦਾ ਤਾਂ 20 ਰੁਪਏ ਦੇ ਖਰੀਦੇ ਹ ਥਿ ਆ ਰ

ਜੇ ਹਿੰਦੂ 100 ਰੁਪਏ ਕਮਾਉਂਦਾ ਤਾਂ 20 ਰੁਪਏ ਦੇ ਖਰੀਦੇ ਹ ਥਿ ਆ ਰ

ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਆਲ ਇੰਡੀਆ ਹਿੰਦੂ ਮਹਾਂਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਵਿਜੇਦਸ਼ਮੀ ‘ਤੇ ਹ ਥਿ ਆ ਰਾਂ ਦੀ ਪੂਜਾ ਕਰਨ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਜੇਦਸ਼ਮੀ ਹੈ ਤੇ ਇਸ ਦਿਨ ਹਰ ਹਿੰਦੂ ਨੂੰ ਇੱਕ ਪ੍ਰਣ ਲੈਣਾ ਚਾਹੀਦਾ ਹੈ ਕਿ ਜੇ ਉਹ 100 ਰੁਪਏ ਕਮਾਉਂਦਾ ਹੈ, ਤਾਂ ਉਸ ਨੂੰ 20 ਰੁਪਏ ਦੇ ਹ ਥਿ ਆ ਰ ਖਰੀਦਣੇ ਚਾਹੀਦੇ ਹਨ।

ਹਿੰਦੂ ਮਹਾਂਸਭਾ ਦੇ ਕੌਮੀ ਉਪ ਪ੍ਰਧਾਨ ਪੰਡਿਤ ਅਸ਼ੋਕ ਸ਼ਰਮਾ ਨੇ ਕਿਹਾ ਕਿ ਸਾਰੇ ਹਿੰਦੂ ਦੇਵੀ ਦੇਵਤਿਆਂ ਕੋਲ ਹ ਥਿ ਆ ਰ ਹਨ। ਅਜਿਹੀ ਸਥਿਤੀ ਵਿੱਚ, ਹਰ ਹਿੰਦੂ ਨੂੰ ਸਵੈ-ਰੱਖਿਆ ਲਈ ਇੱਕ ਹ ਥਿ ਆ ਰ ਰੱਖਣਾ ਚਾਹੀਦਾ ਹੈ। ਫਿਰ ਭਾਵੇਂ ਇਹ ਤ੍ਰਿਸ਼ੂਲ, ਗਦਾ, ਡੰਡੇ ਹੀ ਹੋਣ। ਹਿੰਦੂ ਮਹਾਂਸਭਾ ਨੇ ਇਸ ਮੌਕੇ ਆਪਣੇ ਵਰਕਰਾਂ ਨੂੰ ਹ ਥਿ ਆ ਰ ਵੰਡਣ ਦਾ ਚਿੰਨ੍ਹ ਸਨਮਾਨ ਵਜੋਂ ਦਿੱਤਾ। ਇਸ ਦੇ ਨਾਲ ਹੀ ਮਹਾਂਸਭਾ ਦੇ ਸੂਬਾ ਬੁਲਾਰੇ ਅਭਿਸ਼ੇਕ ਅਗਰਵਾਲ ਨੇ ਕਿਹਾ ਕਿ ਸੁਰੱਖਿਆ ਲਈ ਹ ਥਿ ਆ ਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧਰਮ ਗ੍ਰੰਥਾਂ ਦੀ ਰਾਖੀ ਲਈ ਹ ਥਿ ਆ ਰ ਉਠਾਉਣੇ ਜ਼ਰੂਰੀ ਹਨ

Check Also

ਭਾਰਤੀ ਫੌਜ ਪਾਉਂਦੀ ਹੈ ਚੀਨੀ ਵਰਦੀ!

ਚੰਡੀਗੜ੍ਹ: ਸ਼ਾਇਦ ਇਹ ਸੁਣ ਕੇ ਹੈਰਾਨੀ ਹੋਏਗੀ ਕੇ 1947 ਤੋਂ ਹੁਣ ਤੱਕ ਭਾਰਤੀ ਫੌਜ ਚੀਨ …

%d bloggers like this: