Breaking News
Home / ਅੰਤਰ ਰਾਸ਼ਟਰੀ / ਭਾਰਤ ਸੇਵਾਸ਼ਰਮ ਸੰਘ ਕੈਨੇਡਾ ਦੇ ਪੁਜਾਰੀ ਕ ਰ ਤੂ ਤ-ਪ੍ਰਣਬ ਮੁਖਰਜੀ ਦੀ ਸਰਪ੍ਰਸਤੀ ਮਿਲਦੀ ਰਹੀ ਹੈ ਅਦਾਰੇ ਨੂੰ

ਭਾਰਤ ਸੇਵਾਸ਼ਰਮ ਸੰਘ ਕੈਨੇਡਾ ਦੇ ਪੁਜਾਰੀ ਕ ਰ ਤੂ ਤ-ਪ੍ਰਣਬ ਮੁਖਰਜੀ ਦੀ ਸਰਪ੍ਰਸਤੀ ਮਿਲਦੀ ਰਹੀ ਹੈ ਅਦਾਰੇ ਨੂੰ

ਟਰਾਂਟੋ ਇਲਾਕੇ ਦੇ ਇੱਕ ਨਾਮਵਰ ਪੁਜਾਰੀ ਸਵਾਮੀ ਪੁਸ਼ਕਰਾਨੰਦ ਨੂੰ ਟਰਾਂਟੋ ਪੁਲਿਸ ਨੇ ਇੱਕ ਔਰਤ ਦੀ ਸ਼ਿ ਕਾ ਇ ਤ ‘ਤੇ ਸ ਰੀ ਰ ਕ ਸ਼ੋ ਸ਼ ਣ ਦੇ ਦੋ ਸ਼ਾਂ ਅਧੀਨ ਗ੍ਰਿ ਫ ਤਾ ਰ ਕਰ ਲਿਆ ਹੈ। ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਜਦ ਉਹ ਛੋਟੀ ਬੱਚੀ ਸੀ ਤਾਂ ਇਸ ਪੁਜਾਰੀ ਨੇ ਉਸ ਨਾਲ ਕਈ ਵਾਰ ਕੁ ਕ ਰ ਮ ਕੀਤਾ।

ਇਹ ਦੁ ਰ ਘ ਟਨਾਵਾਂ 1994 ਤੋਂ ਲੈ ਕੇ 1997 ਦਰਮਿਆਨ ਵਾਪਰੀਆਂ ਜਦ ਇਸ ਬੱਚੀ ਦੀ ਉਮਰ 8 ਤੋਂ 11 ਸਾਲ ਅਤੇ ਪੁਜਾਰੀ ਦੀ ਉਮਰ ਅੰਦਾਜ਼ਨ 45 ਸਾਲ ਦੇ ਕਰੀਬ ਸੀ।

ਪੁਲਿਸ ਮੁਤਾਬਕ ਸ਼ਿਕਾਇਤਕਰਤਾ ਔਰਤ ਜਦ ਬੱਚੀ ਸੀ ਤਾਂ ਆਪਣੇ ਪਰਿਵਾਰ ਸਮੇਤ ਟਰਾਂਟੋ ਨਜ਼ਦੀਕ Bharat Sevashram Sangha Canada Temple, located at 2107 Codlin ਵਿਖੇ ਮੌਜੂਦ ਮੰਦਰ ‘ਚ ਜਾਇਆ ਕਰਦੀ ਸੀ, ਜਿਸਨੂੰ “ਭਾਰਤ ਸੇਵਾਸ਼ਰਮ ਸੰਘ ਕੈਨੇਡਾ” ਨੇ ਨਾਮ ਹੇਠ ਚਲਾਇਆ ਜਾਂਦਾ ਹੈ।ਪੁਜਾਰੀ ਦੀ ਉਮਰ ਹੁਣ 68 ਸਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਰ ਪੀੜਤਾਂ ਵੀ ਹਨ ਤਾਂ ਉਨ੍ਹਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਨਾ ਬਾ ਲ ਗ ਬੱਚੀ ਕਈ ਸਾਲ ਆਪਣੇ ਪਰਿਵਾਰ ਨਾਲ ਇਟੋਬਿਕੋਕੇ ਦੇ 2107 ਕੋਡਲਿਨ ਕ੍ਰੇਸੈਂਟ ਵਿਖੇ ਸਥਿਤ ਭਾਰਤ ਸੇਵਾ ਆਸ਼ਰਮ ਸੰਘ ਕੈਨੇਡਾ ਦੇ ਮੰਦਰ ਵਿਚ ਜਾਂਦੀ ਰਹੀ ਸੀ ਜਿੱਥੇ ਦੋ ਸ਼ੀ ਨੇ ਲਗਾਤਾਰ ਉਸਦਾ ਸ਼ ਰੀ ਰ ਕ ਸ਼ੋ ਸ਼ ਣ ਕੀਤਾ ਸੀ ਤੇ ਉਸ ਵੇਲੇ ਲੜਕੀ ਦੀ ਉਮਰ ਬਹੁਤ ਹੀ ਘੱਟ ਸੀ ‌।

ਪੁਲਿਸ ਨੇ ਦੱਸਿਆ ਹੈ ਕਿ 1 ਜੂਨ 1994 ਅਤੇ 31 ਦਸੰਬਰ 1997 ਦੇ ਵਿਚਕਾਰ, ਲੜਕੀ ਦਾ ਮੰਦਰ ਵਿੱਚ ਸਵਾਮੀ ਦੁਆਰਾ ਦਾ ਕਈ ਬਾਰ ਸ਼ ਰੀ ਰ ਕ ਸ਼ੋ ਸ਼ ਣ ਕੀਤਾ ਗਿਆ ਸੀ । ਘ ਟਨਾਵਾਂ ਦੇ ਸਮੇਂ ਪੀ ੜਤ ਦੀ ਉਮਰ 8 ਤੋਂ 11 ਸਾਲ ਦੇ ਵਿਚਕਾਰ ਸੀ। ਦੂਜੇ ਪਾਸੇ ਮੁਲਜ਼ਮ ਦੀ ਉਮਰ 42 ਤੋਂ 47 ਸਾਲ ਸੀ।ਟੋਰਾਂਟੋ ਦੇ ਸਵਾਮੀ ਪੁਸ਼ਕਰਾਨੰਦ ਨੂੰ ਮੰਗਲਵਾਰ ਨੂੰ ਪੁਲਿਸ ਨੇ ਗ੍ਰਿ ਫ ਤਾ ਰ ਕੀਤਾ ਹੈ। 68 ਸਾਲਾ ਇਸ ਵਿਅਕਤੀ ਜਿ ਨ ਸੀ ਸ਼ੋ ਸ਼ ਣ ਦੇ ਦੋ ਸ਼ ਲਾਏ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਹੋਰ ਵੀ ਪੀ ੜ ਤ ਹੋ ਸਕਦੇ ਹਨ ਜਿਨਾਂ ਦਾ ਇਸ ਦ ਰਿੰ ਦੇ ਵੱਲੋਂ ਸ਼ੋ ਸ਼ ਣ ਕੀਤਾ ਗਿਆ ਹੋਵੇਗਾ।

Check Also

ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ, ਨਵਜੋਤ ਸਿੱਧੂ ਵੀ ਨਿੱਤਰੇ ਖਾਲਸਾ ਏਡ ਦੇ ਹੱਕ ਵਿਚ

ਜਲੰਧਰ, 18 ਜਨਵਰੀ – ਕੈਨੇਡਾ ਦੇ ਐਮ.ਪੀ. ਟਿਮ ੳੱੁਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ …

%d bloggers like this: