Breaking News
Home / ਰਾਸ਼ਟਰੀ / ਇਹ ਵੀਡੀਉ ਦੇਖ ਕੇ ਤੁਸੀਂ ਕੀ ਕਹੋਗੇ?

ਇਹ ਵੀਡੀਉ ਦੇਖ ਕੇ ਤੁਸੀਂ ਕੀ ਕਹੋਗੇ?

ਮੁਰਾਦਾਬਾਦ-ਫਰੂਖਾਬਾਦ ਹਾਈਵੇ ‘ਤੇ ਇੱਕ ਪਤੀ ਨੇ ਮਹਿਲਾ ਕਾਂਸਟੇਬਲ ਪਤਨੀ ਨੂੰ ਬ-ਰੀ ਤਰ੍ਹਾਂ ਕੁੱ ਟਿ ਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਪਤਨੀ ਉਸਦੇ ਤਰਲੇ ਕਰਦੀ ਰਹੀ ਪਰ ਪਤੀ ਨੇ ਇੱਕ ਨਾ ਸੁਣੀ

ਲੜਕੀਆਂ ਦੇ ਵਿਆਹ ਲਈ ਢੁਕਵੀਂ ਉਮਰ ਬਾਰੇ ਚਰਚਾ ਜਾਰੀ, ਰਿਪੋਰਟ ਆਉਂਦੇ ਹੀ ਸਰਕਾਰ ਕਰੇਗੀ ਫ਼ੈਸਲਾ
ਨਵੀਂ ਦਿੱਲੀ, 16 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸਰਕਾਰ ਲੜਕੀਆਂ ਦੇ ਵਿਆਹ ਦੀ ਢੁਕਵੀਂ ਉਮਰ ਸਬੰਧੀ ਬਣਾਈ ਕਮੇਟੀ ਦੀ ਰਿਪੋਰਟ ਮਿਲਦੇ ਹੀ ਅਗਲਾ ਫ਼ੈਸਲਾ ਕਰ ਲਵੇਗੀ। ਪ੍ਰਧਾਨਮੰਤਰੀ ਨੇ ਇਹ ਗੱਲ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫਏਓ) ਦੀ 75 ਵੀਂ ਵਰ੍ਹੇਗੰਢ ਮੌਕੇ ਪ੍ਰੋਗਰਾਮ ਵਿਚ ਵੀਡੀਓ ਕਾਨਫਰੰਸ ਰਾਹੀਂ ਕਹੀ। ਉਨ੍ਹਾਂ ਕਿਹਾ, “ਬੇਟੀਆਂ ਲਈ ਵਿਆਹ ਦੀ ਢੁਕਵੀਂ ਉਮਰ ਕੀ ਹੈ, ਇਹ ਫੈਸਲਾ ਕਰਨ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ। ਮੈਨੂੰ ਜਲਦੀ ਫੈਸਲਾ ਕਰਨ ਲਈ ਦੇਸ਼ ਭਰ ਦੀਆਂ ਜਾਗਰੂਕ ਧੀਆਂ ਦੇ ਪੱਤਰ ਮਿਲਦੇ ਹਨ। ਮੈਂ ਉਨ੍ਹਾਂ ਸਾਰੀਆਂ ਧੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਜਲਦੀ ਹੀ ਰਿਪੋਰਟ ‘ਤੇ ਕਾਰਵਾਈ ਕਰੇਗੀ।

Check Also

ਭਾਰਤੀ ਫੌਜ ਪਾਉਂਦੀ ਹੈ ਚੀਨੀ ਵਰਦੀ!

ਚੰਡੀਗੜ੍ਹ: ਸ਼ਾਇਦ ਇਹ ਸੁਣ ਕੇ ਹੈਰਾਨੀ ਹੋਏਗੀ ਕੇ 1947 ਤੋਂ ਹੁਣ ਤੱਕ ਭਾਰਤੀ ਫੌਜ ਚੀਨ …

%d bloggers like this: