Breaking News
Home / ਪੰਜਾਬ / ਲੁਧਿਆਣਾ ਵਿਚ ਭਈਏ ਕਰਨ ਆਏ ਸੀ ਵੱਡੀ ਵਾਰਦਾਤ- ਪਰ ਫਿਰ ਦੇਖੋ ਕੀ ਹੋਇਆ

ਲੁਧਿਆਣਾ ਵਿਚ ਭਈਏ ਕਰਨ ਆਏ ਸੀ ਵੱਡੀ ਵਾਰਦਾਤ- ਪਰ ਫਿਰ ਦੇਖੋ ਕੀ ਹੋਇਆ

ਸਥਾਨਕ ਦੁੱਗਰੀ ਰੋਡ ‘ਤੇ ਮੁਥੂਟ ਫਾਈਨਾਂਸ ਕੰਪਨੀ ਨੂੰ ਲੁੱ ਟ ਣ ਆਏ ਬਿਹਾਰੀਆਂ ਦੀ ਲੋਕਾਂ ਨੇ ਚੰਗੀ ਛਿੱਤਰ ਪਰੇਡ ਕੀਤੀ ।6 ਬਿਹਾਰੀ ਸ਼ੁੱਕਰਵਾਰ ਸਵੇਰੇ ਮੁਥੂਟ ਫਾਇਨਾਂਸ ਕੰਪਨੀ ਦੇ ਦਫਤਰ ਵਿੱਚ ਦਾਖਲ ਹੋਏ ਅਤੇ 10 ਗੋ ਲੀ ਆਂ ਚਲਾਈਆਂ; 3 ਬਿਹਾਰੀ ਭਈਏ ਗ੍ਰਿਫਤਾਰ; ਹੋਰ 3 ਭੱਜਣ ਵਿੱਚ ਕਾਮਯਾਬ ਹੋ ਗਏ।ਸਾਰੇ ਮੁਲਜ਼ਮ ਬਿਹਾਰ ਦੇ ਰਹਿਣ ਵਾਲੇ ਹਨ। ਦੋ ਸ਼ੀ ਆਂ ‘ਤੇ ਬਿਹਾਰ ਵਿਚ ਉਨ੍ਹਾਂ’ ਤੇ ਕਈ ਮਾਮਲੇ ਹਨ।

ਇਸ ਘਟਨਾ ਵਿੱਚ ਕੰਪਨੀ ਦੇ ਚਾਰ ਕਰਮਚਾਰੀ ਅਤੇ ਇੱਕ ਨਾਗਰਿਕ ਜ਼ ਖਮੀ ਹੋ ਗਿਆ। ਪੁਲਿਸ ਨੇ ਨਾਗਰਿਕਾਂ ਲਈ ਪ੍ਰਸ਼ੰਸਾ ਪੱਤਰ ਅਤੇ ਪੁਲਿਸ ਪਾਰਟੀ ਨੂੰ ਇਨਾਮ ਦੇਣ ਦਾ ਐਲਾਨ ਕੀਤਾ।

ਗ੍ਰਿਫਤਾਰ ਵਿਅਕਤੀ ਹਨ-1. ਰੋਸ਼ਨ ਕੁਮਾਰ ਉਰਫ ਤਾਤੀਆ ਪੁੱਤਰ ਅਨਿਲ ਕੁਮਾਰ ਵਾਸੀ ਪਿੰਡ ਸਰਿਉਤਾ, ਥਾਣਾ ਭਗਵਾਨਪੁਰ, ਜ਼ਿਲ੍ਹਾ ਵੈਸ਼ਾਲੀ, ਬਿਹਾਰ।

2. ਸੌਰਵ ਕੁਮਾਰ ਪੁੱਤਰ ਮਿਥਲੇਸ਼ ਸਿੰਘ ਵਾਸੀ ਪਿੰਡ ਮੌਦਾਹ ਚਤੁਰ, ਥਾਣਾ ਪਾਤੇਪੁਰ, ਜ਼ਿਲ੍ਹਾ ਵੈਸ਼ਾਲੀ, ਬਿਹਾਰ।

3. ਸੁਜੀਤ ਕੁਮਾਰ ਰਾਏ ਪੁੱਤਰ ਸਤੀਸ਼ ਚੰਦਰ ਰਾਏ ਵਾਸੀ ਪਿੰਡ ਬਠੂਆ ਬੁਜਰਗ, ਥਾਣਾ ਮੁਸਾਰੀਘਰ ਸਮਸਤੀਪੁਰ, ਬਿਹਾਰ।

Check Also

ਵਿਗਿਆਨ ਭਵਨ ਗੇਟ ‘ਤੇ ਕਿਸਨੇ ਤੋੜਿਆ ਰੁਲਦੂ ਸਿੰਘ ਮਾਨਸਾ ਦੀ ਗੱਡੀ ਦਾ ਸ਼ੀਸ਼ਾ !

ਦਿੱਲੀ ਪੁਲਸ ਨੇ ਵਿਗਿਆਨ ਭਵਨ ਬਾਹਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਰੋਕਣ ਲਈ ਗੱਡੀ …

%d bloggers like this: