Breaking News
Home / ਅੰਤਰ ਰਾਸ਼ਟਰੀ / ਬਰਤਾਨੀਆ ‘ਚ ਪਾਕਿ ਕਾਰੋਬਾਰੀ ਦੀ 95 ਕਰੋੜ ਦੀ ਜਾਇਦਾਦ ਜ਼ ਬ ਤ

ਬਰਤਾਨੀਆ ‘ਚ ਪਾਕਿ ਕਾਰੋਬਾਰੀ ਦੀ 95 ਕਰੋੜ ਦੀ ਜਾਇਦਾਦ ਜ਼ ਬ ਤ

ਲੈਸਟਰ ( ਇੰਗਲੈਂਡ), 9 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ‘ਚ ਪਾਕਿਸਤਾਨੀ ਮੂਲ ਦੇ ਇਕ ਕਾਰੋਬਾਰੀ ਦੀ ਕਰੀਬ ਇਕ ਕਰੋੜ ਪੌਾਡ (95 ਕਰੋੜ ਰੁਪਏ) ਦੀ ਅਚੱਲ ਜਾਇਦਾਦ ਸਰਕਾਰ ਨੇ ਜ਼ ਬ ਤ ਕਰ ਲਈ ¢ ਕਾਰੋਬਾਰੀ ਆਪਣੀ ਜਾਇਦਾਦ ਦੇ ਸਰੋਤ ਬਾਰੇ ਵਿਚ ਨਹੀਂ ਦੱਸ ਪਾਇਆ, ਇਸ ਕਾਰਨ ਬਰਤਾਨੀਆ ਦੇ ਕਾਨੂੰਨ ਤਹਿਤ ਉਸ ਦੀ ਜਾਇਦਾਦ ਜ਼ ਬ ਤ ਕੀਤੀ ਗਈ ¢ ਇਹ ਜਾਣਕਾਰੀ ਨੈਸ਼ਨਲ ਕ੍ਰਾ ਈ ਮ ਏਜੰਸੀ ਨੇ ਦਿੱਤੀ ¢ ਲੀਡਸ ਸ਼ਹਿਰ ਵਿਚ ਰਹਿਣ ਵਾਲੇ 40 ਸਾਲਾ ਮੰਸੂਰ ਮੰਨੀ ਮਹਿਮੂਦ ਹੁਸੈਨ ਸਬੰਧੀ ਬਿ੍ਟਿਸ਼ ਏਜੰਸੀਆਂ ਨੂੰ ਸ਼ੱ ਕ ਹੈ ਕਿ ਉਹ ਕਾਲੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ¢

ਇਸ ਲਈ ਸੰਗਠਿਤ ਅਪਰਾਧ ‘ਤੇ ਕਾਰਵਾਈ ਲਈ ਗਠਿਤ ਹੋਏ ਯੂ.ਡਬਲਊ.ਓ. ਨੇ ਇਹ ਕਾਰਵਾਈ ਕੀਤੀ ¢ ਏਜੰਸੀ ਦੀ ਇਸ ਤਰ੍ਹ•ਾਂ ਦੀ ਜ਼ਬਤੀ ਦੀ ਇਹ ਪਹਿਲੀ ਕਾਰਵਾਈ ਹੈ ¢ ਮਨਸੂਰ ਮੰਨੀ ਦੀਆਂ 8 ਜਾਇਦਾਦਾਂ ਐੱਨ.ਸੀ.ਏ. ਨੇ ਫਿਲਹਾਲ ਜ਼ ਬ ਤ ਕੀਤੀਆਂ ਹਨ ਤੇ 9 ਹੋਰ ਅਚੱਲ ਜਾਇਦਾਦਾਂ ਵੀ ਜਾਂਚ ਦੇ ਘੇਰੇ ਵਿਚ ਹਨ ¢ ਇਹ ਵੀ ਪਤਾ ਚੱਲਿਆ ਹੈ ਕਿ ਮੰਨੀ 45 ਅਚੱਲ ਜਾਇਦਾਦਾਂ ਐੱਨ.ਸੀ.ਏ. ਨੂੰ ਸਮਰਪਿਤ ਕਰਨ ਲਈ ਤਿਆਰ ਹੋ ਗਿਆ ਹੈ ਪਰ ਉਹ ਬਦਲੇ ਵਿਚ ਆਪਣੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਚਾਹੁੰਦਾ | ਇਹ ਸਾਰੀਆਂ ਜਾਇਦਾਦਾਂ ਅ ਪ ਰਾ ਧ ਨਾਲ ਕਮਾਏ ਧਨ ਤੋਂ ਖਰੀਦੀਆਂ ਜਾਣ ਦਾ ਸ਼ੱਕ ਹੈ ¢

Check Also

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ …

%d bloggers like this: