Breaking News
Home / ਪੰਜਾਬ / ਪੁਲਿਸ ਨੇ ਸਿੱਖ ਦੀ ਲਾਹੀ ਦਸਤਾਰ

ਪੁਲਿਸ ਨੇ ਸਿੱਖ ਦੀ ਲਾਹੀ ਦਸਤਾਰ

ਵੇਖੋ ਥਾਣਾ ਪਾਇਲ ਦੇ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਦੀ ਦਸਤਾਰ ਲਾ ਕੇ ਦਸਤਾਰ ਨੂੰ ਮਾ ਰੀ ਲੱਤ, ਗਿਆਸਪੁਰਾ ਨੂੰ ਥਾਣੇ ਵਿੱਚ ਫਾਂ ਸੀ ਦੇਣ ਦੀ ਕੀਤੀ ਗਈ ਕੋਸ਼ਿਸ਼।
ਮਨਵਿੰਦਰ ਸਿੰਘ ਗਿਆਸਪੁਰਾ ਦੇ ਮੁਤਾਬਕ – ਮਕਸੂਦੜੇ ਪਿੰਡ ਤਹਿ ਪਾਇਲ ਜਿਲਾ ਲੁਧਿਆਣਾ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਦੀ ਦੀ ਪੰਚਾਇਤ ਅਤੇ ਬਲਾਕ ਅਫਸਰ ਨਵਨੀਤ ਕੌਰ ਗਰੀਬਾ ਤੋਂ ਦਸ ਦਸ ਹਜਾਰ ਲੈ ਕੇ ਕੱਚੇ ਮਕਾਨਾ ਦੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪੈਸੇ ਦਵਾਵਾਗੇ। ਇਸ ਲਈ ਪਿੰਡ ਦੀ ਔਰਤ ਬੀਬੀ ਮਜੀਦਾ ਨੇ ਕੰਪਲੇਡ ਕੀਈ। ਪਿੰਡ ਦਾ ਸਰਪੰਚ ਤੇ ਜੱਸੀ ਦਾਊਮਾਜਰਾ ਜਿਸ ਦੀ ਪਤਨੀ ਚੇਅਰਮੈਨ ਹੈ ਨੇ ਪਰਿਵਾਰ ਨੂੰ ਆ ਕੇ ਧ ਮ ਕਾ ਇਆ ਅਤੇ ਪੈਸੇ ਵਾਪਿਸ ਕਰਨ ਦੀ ਗੱਲ ਕੀਤੀ ਜਦੋਂ ਪੈਸੇ ਵਾਪਿਸ ਨਹੀ ਲਏ ਤਾਂ ਉਹਨਾ ਧ ਮ ਕੀ ਦਿੱਤੀ। ਇਸ ਧ ਮ ਕੀ ਦੀ ਸ਼ਿ ਕਾ ਇ ਤ ਅਸੀਂ ਥਾਣਾ ਪਾਇਲ ਅਤੇ SDM ਪਾਇਲ ਨੂੰ 12.09.2020 ਨੂੰ ਦਿੱਤੀ।

ਅੱਜ ਮਿਤੀ 20.09.2020 ਨੂੰ ਪਾਇਲ ਪੁਲਿਸ ਧਮ ਕਾ ਉ ਣ ਲਈ ਮਜੀਦਾ ਬੀਬੀ ਦੇ ਬੇਟੇ ਨੂੰ ਪੁਲਿਸ ਕੁੱ ਟ ਮਾ ਰ ਕਰਦੀ ਧ ਮ ਕਾ ਉ ਣ ਲਈ ਲੈ ਗਈ ਤਾਂ ਜੋ ਉਹਨਾ ਨੂੰ ਮੁ ਕ ਰਾ ਇ ਆ ਜਾਵੇ । ਅਸੀ ਲੋਕ ਇੰਨਸਾਫ ਪਾਰਟੀ ਦੇ ਵਰਕਰਾਂ ਕਿਉਕਿ ਮੈਂ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਚੋਣ ਲੜੀ ਹੈ ਓਥੇ ਧਰਨਾ ਲਗਾ ਦਿਤਾ।ਦੂਸਰੇ ਥਾਣੇ ਮਲੌਦ ਦਾ ਐਸ.ਐਚ.ਉ ਕਰਨੈਲ ਸਿੰਘ ਨੇ ਆ ਕੇ ਅੰਦਰ ਟੇਬਲ ਤੇ ਬੈਠ ਕੇ ਗੱਲ ਕਰਨ ਲਈ ਬੁਲਾਇਆ।

ਅੰਦਰ ਮੈਂ ਇਕੱਲਾ ਸੀ ਤੇ SHO ਕਰਨੈਲ ਨੇ ਗਾ ਹ ਲਾ ਕੱਢੀਆ ਅਤੇ ਏ ਐਸ ਆਈ ਮੁਖਤਿਆਰ ਸਿੰਘ ਨੇ ਪਿੱਛੋ ਆ ਕੇ ਮੈਨੂੰ ਮਾ ਰ ਨ ਦੀ ਨੀਅਤ ਨਾਲ ਗਲ ਵਿੱਚ ਰੱ ਸੀ ਪਾ ਲਈ । ਬਾਕੀ ਦੇ ਹੋਰ ਮੁਲਾਜਮਾ ਜੀਹਨਾ ਵਿੱਚ ਸਿਕੰਦਰ ਰਾਜ ਵੀ ਸੀ ਮੈਨੂੰ ਮਾ ਰ ਨ ਲੱਗੇ ਮੇਰੀ ਪੱਗ ਉਤਾਰ ਦਿਤੀ ਮੈਂ ਜਿਵੇ ਕਿਵੇਂ ਬੜੀ ਮੁ ਸ਼ ਕਿ ਲ ਨਾਲ ਛੁਡਾ ਕੇ ਭੱਜਿਆ ਅਤੇ ਮੇਰੇ ਸਾਥੀਆ ਨੇ ਮੈਨੂ ਜਾ ਨੋ ਮਾ ਰ ਨ ਤੋਂ ਬਚਾਇਆ। ਕਾਗਰਸ ਪਾਰਟੀ ਨੂੰ ਡ ਰ ਹੈ ਕਿ ਮੈਂ ਪਾਇਲ ਹਲਕੇ ਵਿਚ ਮਕਬੂਲ ਹਾ ਤੇ ਵਿਧਾਇਕ ਲੱਖਾ ਅਤੇ ਜੱਸੀ ਦਾਊਮਾਜਰਾ ਪੁਲਿਸ ਤੋ ਮ ਰ ਵਾ ਉ ਣਾ ਚਾਹੁੰਦੇ ਹਨ । ਪੁਲਿਸ ਨੇ ਹੋਰ ਕ ਰੂ ਰ ਤਾ ਦਿਖਾਉਂਦੇ ਮੇਰੇ ਸਾਥੀਆਂ ਸਰਬਜੀਤ ਸਿੰਘ ਕੰਗ ਪਿੰਡ ਬਾਹੋਮਾਜਰਾ ਖੰਨਾ, ਲਖਵਿੰਦਰ ਸਿੰਘ ਖੰਨਾ, ਦੀਵਾਨ ਸਿੰਘ ਖਾਲਸਾ ਪਾਇਲ,ਦੇ ਵੀ ਸੱ ਟਾ ਮਾ ਰੀ ਆ ਅਤੇ ਪੱਗਾ ਉਤਾਰ ਦਿਤੀਆਂ।।।

ਮਨਵਿੰਦਰ ਸਿੰਘ ਗਿਆਸਪੁਰਾ,S/oਗੁਰਮੇਲ ਸਿੰਘ, ਮਕਾਨ ਨੰ 317 ਪਿੰਡ ਗਿਆਸਪੁਰਾ,ਡਾ ਕ ਢੰਡਾਰੀ ਕਲਾ,ਲੁਧਿਆਣਾ

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: