ਚੀਨ ਤੋਂ ਬੈਕਟੀਰੀਆ ਲੀਕ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਜਿਨ੍ਹਾਂ ਮੁਤਾਬਕ ਇਹ ਅਜਿਹਾ ਬੈਕਟੀਰੀਆ ਹੈ ਜੋ ਆਦਮੀ ਨੂੰ ਨਾ ਮ ਰ ਦ ਬਣਾ ਦਿੰਦਾ ਹੈ
ਕਰੋਨਾ ਸੰਬੰਧੀ ਹੋਰ ਖਬਰਾਂ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਪ੍ਰੈਲ 2021 ਤੱਕ ਹਰ ਅਮਰੀਕੀ ਨਾਗਰਿਕ ਨੂੰ ਕੋਰੋਨਾ ਟੀਕਾ ਲਗਾ ਦਿੱਤਾ ਜਾਵੇਗਾ | ਉਸ ਵਕਤ ਤੱਕ ਕਾਫ਼ੀ ਖੁਰਾਕਾਂ ਉਪਲੱਬਧ ਹੋਣਗੀਆਂ | ਟਰੰਪ ਨੇ ਕਿਹਾ ਕਿ ਜਿਉਂ ਹੀ ਟੀਕਾ ਮਨਜ਼ੂਰ ਹੋ ਜਾਂਦਾ ਹੈ ਤਾਂ ਪ੍ਰਸ਼ਾਸਨ ਇਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਅਮਰੀਕੀ ਲੋਕਾਂ ਤੱਕ ਪਹੁੰਚਾ ਦੇਵੇਗਾ ਅਤੇ ਹਰ ਮਹੀਨੇ ਲੱਖਾਂ ਖੁਰਾਕਾਂ ਉਪਲਬਧ ਹੋਣਗੀਆਂ | ਟਰੰਪ ਨੇ ਕਿਹਾ ਕਿ ਅਮਰੀਕਾ ਦੇ ਹੁਸ਼ਿਆਰ ਡਾਕਟਰ ਅਤੇ ਅਮਰੀਕਾ ਦੇ ਵਿਗਿਆਨੀ ਕੋਵਿਡ-19 ਟੀਕਾ ਬਣਾਉਣ ਲਈ ਚਾਰੇ ਪਾਸੇ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਵੇਲੇ ਤਿੰਨ ਟੀਕੇ ਕਲੀਨੀਕਲ ਅਜ਼ਮਾਇਸ਼ ਦੇ ਆਖ਼ਰੀ ਪੜਾਅ ਵਿਚ ਹਨ | ਰਾਸ਼ਟਰਪਤੀ ਨੇ ਕਿਹਾ ਮ ਹਾਂ ਮਾ ਰੀ ਨੂੰ ਖ਼ ਤ ਮ ਕਰਨ ਅਤੇ ਜ਼ਿੰਦਗੀ ਨੂੰ ਆਮ ਵਾਂਗ ਲਿਆਉਣ ਲਈ ਟੀਕਾ ਜਿੰਨੀ ਜਲਦੀ ਹੋ ਸਕੇ, ਲਿਆਉਣ ਲਈ ਕੰਮ ਹੋ ਰਿਹਾ ਹੈ | ਇਕ ਸਫ਼ਲ ਟੀਕਾ ਆਉਂਦੇ ਹੀ ਨਾ ਸਿਰਫ਼ ਲੱਖਾਂ ਲੋਕਾਂ ਦੀ ਜਾਨ ਬਚੇਗੀ ਬਲਕਿ ਸਾਰੀਆਂ ਪਾਬੰਦੀਆਂ ਵੀ ਖ਼ ਤ ਮ ਹੋ ਜਾਣਗੀਆਂ |
ਕੈਨੇਡਾ ਸਰਕਾਰ ਵਲੋਂ ਕੋਵਿਡ-19 ਦੇ ਫ਼ੈਲਾਅ ਨੂੰ ਰੋਕਣ ਲਈ ਹੋ ਰਹੇ ਨਿਰੰਤਰ ਯਤਨਾਂ ਤਹਿਤ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਲੋਂ ਦੋਹਾਂ ਦੇਸ਼ਾਂ ਵਿਚਕਾਰ ਪੈਂਦੀਆਂ ਆਪਣੀਆਂ ਸਰਹੱਦਾਂ ਨੂੰ ਘੱਟੋ-ਘੱਟ 21 ਅਕਤੂਬਰ, 2020 ਤੱਕ ਗੈਰ ਜ਼ਰੂਰੀ ਯਾਤਰਾਵਾਂ ਲਈ ਬੰਦ ਰੱਖਣ ਦੀ ਫ਼ੈਸਲਾ ਲਿਆ ਗਿਆ ਹੈ | ਕੈਨੇਡਾ ਦੇ ਪਬਲਿਕ ਸੇਫ਼ਟੀ ਮੰਤਰੀ ਬਿੱਲ ਬਲੇਅਰ ਵਲੋਂ ਇਹ ਜਾਣਕਾਰੀ ਆਪਣੇ ਅਧਿਕਾਰਿਤ ਟਵਿੱਟਰ ਅਕਾਊਾਟ ਜ਼ਰੀਏ ਸਾਂਝੀ ਕੀਤੀ ਗਈ ਹੈ |