Breaking News
Home / ਪੰਜਾਬ / ਦੇਖੋ ਕੋਣ ਸਿੱਧੂ ਮੂਸੇ ਵਾਲੇ ਨੂੰ ਗੋ ਲੀ ਮਾ ਰ ਨਾ ਚਾਹੁੰਦਾ ਸੀ

ਦੇਖੋ ਕੋਣ ਸਿੱਧੂ ਮੂਸੇ ਵਾਲੇ ਨੂੰ ਗੋ ਲੀ ਮਾ ਰ ਨਾ ਚਾਹੁੰਦਾ ਸੀ

ਜਲੰਧਰ : ਦੇਰ ਰਾਤ ਸੀ. ਆਈ. ਏ. ਸਟਾਫ਼ ਦੀ ਪੁਲਸ ਹੱਥ ਉਦੋਂ ਵੱਡੀ ਸਫਲਤਾ ਲੱਗੀ, ਜਦੋਂ ਉਸ ਨੇ 2 ਅ ਪ ਰਾ ਧੀਆਂ ਨੂੰ ਵੱਡਾ ਜ਼ੁ ਰ ਮ ਕਰਨ ਤੋਂ ਪਹਿਲਾਂ ਹੀ ਗ੍ਰਿ ਫ਼ ਤਾ ਰ ਕਰ ਲਿਆ। ਉਕਤ ਦੋਵੇਂ ਅ ਪ ਰਾ ਧੀ 7 ਵੱਡੀਆਂ ਵਾ ਰ ਦਾ ਤਾਂ ਨੂੰ ਅੰ ਜਾ ਮ ਦੇਣ ਦੀ ਫ਼ਿਰਾਕ ‘ਚ ਸਨ। ਉਨ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ ਵੀ 50 ਲੱਖ ਰੁਪਏ ਫਿ ਰੌ ਤੀ ਵਸੂਲਣ ਦੀ ਯੋਜਨਾ ਬਣਾਈ ਸੀ ਅਤੇ ਆਪਣੀ ਯੋਜਨਾ ਸਫ਼ਲ ਨਾ ਹੋਣ ’ਤੇ ਉਸ ਨੂੰ ਗੋ ਲੀ ਮਾ ਰ ਨ ਦਾ ਫ਼ੈਸਲਾ ਕੀਤਾ ਹੋਇਆ ਸੀ।

ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ‘ਚ ਏ. ਐੱਸ. ਆਈ. ਸੋਹਣ ਸਿੰਘ ਰਾਏਪੁਰ-ਰਸੂਲਪੁਰ ਨੇੜੇ ਗਸ਼ਤ ਕਰ ਰਹੇ ਸਨ ਕਿ ਪੁਲਸ ਨੂੰ ਸੂਚਨਾ ਮਿਲੀ ਕਿ 2 ਪੇਸ਼ੇਵਰ ਅ ਪ ਰਾ ਧੀ, ਜਿਨ੍ਹਾਂ ਕੋਲ ਅ ਸ ਲਾ ਵੀ ਹੈ, ਲੁੱ ਟ-ਮਾ ਰ ਕਰਨ ਦੀ ਫਿਰਾਕ ‘ਚ ਹਨ।

ਪੁਲਸ ਨੇ ਥਾਣਾ ਮਕਸੂਦਾਂ ‘ਚ ਕੇਸ ਦਰਜ ਕਰ ਕੇ ਕਾਰਵਾਈ ਅਮਲ ‘ਚ ਲਿਆਂਦੀ ਅਤੇ ਜੀ. ਟੀ. ਰੋਡ ਨੇੜੇ ਚੰਦਰ ਖੱਤਰੀ ਪੁੱਤਰ ਸ਼ਾਮ ਲਾਲ ਵਾਸੀ ਵਾਰਡ ਨੰਬਰ-6 ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਅਤੇ ਹਰਿਆਣਾ ਦੇ ਰਹਿਣ ਵਾਲੇ ਗੁਰਜਿੰਦਰ ਪੁੱਤਰ ਬੂਟਾ ਰਾਮ ਨੂੰ ਕਾ ਬੂ ਕਰ ਲਿਆ। ਤ ਲਾ ਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਪਿਸ ਤੌਲ, 7.65 ਐੱਮ. ਐੱਮ. ਦੇ 4 ਜ਼ਿੰਦਾ ਰੌਂ ਦ, ਇਕ ਦੇਸੀ ਕੱ ਟਾ 315 ਬੋਰ ਅਤੇ 2 ਜ਼ਿੰਦਾ ਰੌਂ ਦ ਬਰਾਮਦ ਕੀਤੇ ਹਨ। ਐੱਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਸ਼ੀ ਆਂ ਨੂੰ ਬੁੱਧਵਾਰ ਅਦਾਲਤ ‘ਚ ਪੇਸ਼ ਕਰ ਕੇ ਰਿ ਮਾਂ ਡ ਲਿਆ ਜਾਵੇਗਾ।

ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਦੋਵਾਂ ਅ ਪ ਰਾ ਧੀ ਆਂ ਨੇ ਮਿਲ ਕੇ 7 ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੋਲੋਂ 50 ਲੱਖ ਰੁਪਏ ਫਿ ਰੌ ਤੀ ਵਸੂਲਣ ਦੀ ਯੋਜਨਾ ਬਣਾਈ ਹੋਈ ਸੀ ਅਤੇ ਜੇਕਰ ਉਹ ਆਪਣੇ ਇਰਾਦਿਆਂ ‘ਚ ਕਾਮਯਾਬ ਨਾ ਹੁੰਦੇ ਤਾਂ ਉਨ੍ਹਾਂ ਉਸ ਨੂੰ ਗੋ ਲੀ ਮਾ ਰ ਕੇ ਦ ਹਿ ਸ਼ ਤ ਫੈਲਾਉਣੀ ਸੀ। ਇਸ ਤੋਂ ਇਲਾਵਾ ਉਨ੍ਹਾਂ ਇੰਡੇਨ ਗੈਸ ਏਜੰਸੀ ਗਲੀ ਨੰਬਰ 6 ਸਮਰਾਲਾ ਚੌਕ ਲੁਧਿਆਣਾ ਵਿਚ ਵੀ ਲੁੱ ਟ ਦੀ ਵਾ ਰ ਦਾ ਤ ਨੂੰ ਅੰਜਾਮ ਦੇਣਾ ਸੀ

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: