Breaking News
Home / ਪੰਜਾਬ / ਆਪਣੇ ਆਪ ਨੂੰ ਹਿੰਦੂ ਸ਼ੇਰ ਦੱਸਣ ਵਾਲਾ ਆਗੂ , ਇਕ ਛੋਟੇ ਜਿਹੇ ਪੁਲਿਸ ਕੇਸ ਤੋਂ ਘਬਰਾਇਆ

ਆਪਣੇ ਆਪ ਨੂੰ ਹਿੰਦੂ ਸ਼ੇਰ ਦੱਸਣ ਵਾਲਾ ਆਗੂ , ਇਕ ਛੋਟੇ ਜਿਹੇ ਪੁਲਿਸ ਕੇਸ ਤੋਂ ਘਬਰਾਇਆ

ਆਪਣੇ ਆਪ ਨੂੰ ਹਿੰਦੂ ਸ਼ੇਰ ਦੱਸਣ ਵਾਲਾ ਆਗੂ , ਇਕ ਛੋਟੇ ਜਿਹੇ ਪੁਲਿਸ ਕੇਸ ਤੋਂ ਘਬਰਾਇਆ
ਸੰਤ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਨ ਦਾ ਕੀਤਾ ਸੀ ਐਲਾਨ

ਹਿੰਦੂ ਤਖਤ ਦੇ ਵਿਰਜੇਸ਼ ਸ਼ਾਂਡਲੀਆਂ ਦਾ ਪ੍ਰੈਸ ਨੋਟ- भिंडरावाला का पुतला जलाने का एलान करना पड़ा महँगा, अब वीरेश शांडिल्य अदालत में साबित करेंगे की भिंडरावाला शहीद या आ तं क वा दी – एंटी टेरोरिस्ट फ्रंट इंडिया के राष्ट्रीय अध्यक्ष एवं श्री हिन्दू तख़्त की राष्ट्रीय प्रचारक वीरेश शांडिल्य के खिलाफ 6 जून 2018 को ब्लू स्टार ओपरेशन के दौरान भारतीय सेना द्वारा मौत के घाट उतारे गये जरनैल सिंह भिंडरावाला का पुतला जलाने का आह्वान किया था जिसके बाद जरनैल सिंह भिंडरावाला समर्थकों ने वीरेश शांडिल्य के खिलाफ भिंडरावाला के खिलाफ बोलने पर धार्मिक भावनाएं भ ड़ का ने की एफआईआर 181/18 पुलिस स्टेशन अम्बाला शहर में केस दर्ज किया l अम्बाला पुलिस ने 2018 के बाद आज सितम्बर 2020 में वीरेश शांडिल्य के खिलाफ अम्बाला की सीजेएम अदालत में चालान पेश किया जिसमे अदालत अब 21 जनवरी 2021 को मामले में पहली सुनवाई करेगी l शांडिल्य ने कहा आज खालिस्तानी व भिंडरावाला समर्थकों के पक्ष में उनके खिलाफ चालान पेश कर देश में आ तं क वा द व खालिस्तान का विरोध करने वालों को मनोबल गिराया है

ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ। ਅਜ਼ਾਦੀ ਤੋਂ ਬਾਅਦ ਸਿੱਖ ਆਗੂਆਂ ਦੀ ਹਿੰਦੂ ਹਾਕਮਾਂ ਦੇ ਖਿਲਾਫ ਇਹ ਹਰਦਮ ਸ਼ਿਕਾਇਤ ਬਣੀ ਆ ਰਹੀ ਹੈ ਕਿ ਭਾਰਤ ਅੰਦਰ ਸਿੱਖਾਂ ਨਾਲ ਸਾਵਾਂ ਸਲੂਕ ਨਹੀਂ ਹੋ ਰਿਹਾ ਅਤੇ ਉਨ੍ਹਾਂ ਨਾਲ ਪੈਰ-ਪੈਰ ’ਤੇ ਵਿਤ ਕ ਰਾ ਤੇ ਬੇ ਇ ਨ ਸਾ ਫੀ ਹੋ ਰਹੀ ਹੈ। ਇਹ ਮੁੱਦਾ 1947 ਤੋਂ ਬਾਅਦ ਅਕਾਲੀ ਦਲ ਦੀ ਸਮੁੱਚੀ ਰਾਜਨੀਤਕ ਸਰਗਰਮੀ ਦਾ ਧੂਰਾ ਬਣਿਆ ਆ ਰਿਹਾ ਹੈ। ਜਾਹਰਾ ਤੌਰ ’ਤੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਿੱਖ ਕੌਮ ਨਾਲ ਵਿਤਕਰੇ ਤੇ ਦਵੈਤ ਦਾ ਹੀ ਸੁਆਲ ਉਠਾਉਂਦੇ ਰਹੇ। ਪ੍ਰੰਤੂ ਜੇਕਰ ਉਨ੍ਹਾਂ ਦੀ ਪੇਸ਼ਕਾਰੀ ਦੇ ਅੰਦਾਜ਼ ਤੇ ਤੱਤ ਦਾ ਗਹਿਰ ਵਿਸਲੇਸ਼ਣ ਕੀਤਾ ਜਾਵੇ ਤਾਂ ਉਨ੍ਹਾਂ ਦੀ ਰਾਜਸੀ ਵਿਚਾਰਧਾਰਾ ਦਾ ਅਕਾਲੀ ਲੀਡਰਸ਼ਿਪ ਦੀ ਸੋਚਣੀ ਨਾਲੋਂ ਸਿਫਤੀ ਵਖਰੇਵਾਂ ਸਪੱਸ਼ਟ ਉਘੜ ਆਉਂਦਾ ਹੈ।”ਤਿੰਨ ਜੂਨ ਤੋਂ ਲੈ ਕੇ ਛੇ ਜੂਨ ਤੱਕ ਲਗਾਤਾਰ ਤਿੰਨ ਦਿਨ ਤੇ ਤਿੰਨ ਰਾਤਾਂ ਜੁਝਾਰੂ ਸਿਘਾਂ ਵਲੋਂ ਫੌਜ ਦੇ ਕਹਿਰੀ ਹ ਮ ਲਿ ਆਂ ਨੂੰ ਪਛਾੜ ਕੇ ਰੱਖਿਆ ਗਿਆ। ਸੈਂਕੜੇ ਕਮਾਂਡੋਆਂ ਨੂੰ ਮੌਤ ਦੇ ਘਾ ਟ ਉਤਾਰ ਦਿੱਤਾ ਗਿਆ ਤੇ ਪਰਕਰਮਾ ਉਨ੍ਹਾਂ ਲਈ ਕ ਤ ਲ ਗਾ ਹ ਸਾਬਤ ਹੋਈ। ਅਖ਼ੀਰ ਛਿਥੇ ਪਏ ਫੌਜੀ ਕਮਾਂਡਰਾਂ ਵਲੋਂ ਛੇ ਜੂਨ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਨਾਲ ਹ ਮ ਲਾ ਕੀਤਾ ਗਿਆ ਅਤੇ ਗੋ ਲੇ ਮਾ ਰ ਮਾ ਰ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਹੁਣ ਸਿਰਫ਼ ਸੰਤ ਭਿੰਡਰਾਂਵਾਲਿਆਂ ਕੋਲ ਗਿਣਤੀ ਦੇ ਜੁਝਾਰੂ ਹੀ ਰਹਿ ਗਏ ਸਨ, ਉਹ ਵੀ ਲਗਭਗ ਜ਼ ਖ਼ ਮੀ ਹਾਲਤ ਵਿਚ। ਅੰਤ ਇਨ੍ਹਾਂ ਜੁਝਾਰੂਆਂ ਵਲੋਂ ਅਰਦਾਸਾ ਸੋਧ ਕੇ ਭਾਰਤੀ ਫੌਜ ਨਾਲ ਨੰ ਗੇ ਧੜ ਲ ੜ ਨ ਦਾ ਫੈਸਲਾ ਕੀਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਤੇ ਥੋੜੇ ਜਿਹੇ ਹੋਰ ਸਿੰਘ ਫਾ ਇ ਰਿੰ ਗ ਕਰਦੇ ਹੋਏ ਬਾਹਰ ਨਿਸ਼ਾਨ ਸਾਹਿਬਾਨਾਂ ਕੋਲ ਪਹੁੰਚ ਗਏ। ਜਿਥੇ ਆਹਮੋ ਸਾਹਮਣੇ ਲ ੜਾ ਈ ਵਿਚ ਸ਼ਹੀਦ ਹੋ ਕੇ ਉਹ ਚਮਕੌਰ ਦੀ ਗੜ੍ਹੀ ਵਾਲੀਆਂ ਭਾਈ ਅਜੀਤ ਸਿੰਘ ਅਤੇ ਭਾਈ ਜੁਝਾਰ ਸਿੰਘ ਵਾਲੀਆਂ ਰਵਾਇਤਾਂ ਨੂੰ ਚਾਰ ਚੰਨ ਲਾ ਗਏ।”

Check Also

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਪੰਜਾਬ ਦੇ ਸਪੂਤ ਡਾ ਧਰਮਵੀਰ ਗਾਂਧੀ ਨੇ ਹਿੱਕ ਠੋਕ ਕੇ ਆਪਣੀ ਗੱਲ ਕਹਿ ਦਿੱਤੀ ਪਰ …

%d bloggers like this: