Breaking News
Home / ਪੰਜਾਬ / ਸਾਊਦੀ ਵਾਲੇ ਬਲਵਿੰਦਰ ਦੇ ਪਰਿਵਾਰ ਦੀ ਕਰਤੂਤ ਵੇਖਲੋ, ਕੀ ਕਰਵਾ ਦਈਏ ਕਿਸੇ ਦੀ ਮੱਦਦ?

ਸਾਊਦੀ ਵਾਲੇ ਬਲਵਿੰਦਰ ਦੇ ਪਰਿਵਾਰ ਦੀ ਕਰਤੂਤ ਵੇਖਲੋ, ਕੀ ਕਰਵਾ ਦਈਏ ਕਿਸੇ ਦੀ ਮੱਦਦ?

ਮੁਕਤਸਰ ਦੇ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ 2008 ‘ਚ ਸਾਊਦੀ ਅਰਬ ਗਿਆ ਸੀ। ਉਥੇ ਟਰੱਕ ਡਰਾਈਵਰ ਵਜੋਂ ਕੰਮ ਕਰ ਕਰਦੇ ਸਮੇਂ ਬਲਵਿੰਦਰ ਇਕ ਵਰਕਸ਼ਾਪ ‘ਚ ਪੰਜਾਬੀ ਦੀ ਮਦਦ ਕਰਨ ਲਈ ਚਲਾ ਗਿਆ, ਜਿਥੇ ਲੜਾਈ ਦੌਰਾਨ ਮਿਸ਼ਰ ਦੇ ਇਕ ਵਿਅਕਤੀ ਦੇ ਸੱ ਟ ਲੱਗ ਗਈ। ਇਸ ਲ ੜਾ ਈ ਕਾਰਨ ਦੋਵਾਂ ਪੰਜਾਬੀਆਂ ਨੂੰ ਜੇ ਲ ਭੇਜ ਦਿੱਤਾ ਗਿਆ ਅਤੇ 5 ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਿ ਸ਼ ਰ ਦੇ ਵਿਅਕਤੀ ਦੀ ਮੌਤ ਹੋ ਗਈ।

ਇੱਕ ਪੁਰਾਣੀ ਖਬਰ ਮੁਤਾਬਕ-

ਈਪਰ, ਬੈਲਜ਼ੀਅਮ 12 ਜਨਵਰੀ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ‘ਤੋਂ ਰੋਜਗਾਰ ਕਮਾਉਣ ਲਈ ਸਾਊਦੀ ਅਰਬ ਗਿਆ ਬਲਵਿੰਦਰ ਸਿੰਘ ਅੱਜਕੱਲ ਜ਼ਿੰਦਗੀ-ਮੌ ਤ ਦੀ ਕਾਨੂੰਨੀ ਲ ੜਾ ਈ ਲ ੜ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮੱਲਣ ਪਿੰਡ ਦਾ ਇਹ ਨੌਜਵਾਂਨ 2008 ਵਿੱਚ ਸਾਉਦੀ ਅਰਬ ਗਿਆ ਸੀ ਜਿੱਥੇ ਮਿਸਰ ਦੇਸ਼ ਦੇ ਇੱਕ ਨਾਗਰਿਕ ਨਾਲ ਝ ਗ ੜੇ ਵਿੱਚ ਨਾਂਮ ਆਉਣ ਕਾਰਨ ਕਈ ਸਾਲਾਂ ‘ਤੋਂ ਜੇ ਲ੍ਹ ਕੱਟ ਰਿਹਾ ਹੈ ਪਰ ਇਸੇ ਦੌਰਾਂਨ ਹੀ ਜ ਖ਼ ਮੀ ਨੌਜਵਾਂਨ ਦੀ ਮੋ ਤ ਹੋ ਗਈ ਸੀ ਜਿਸ ਕਾਰਨ ਬਲਵਿੰਦਰ ਸਿੰਘ ਨੂੰ ਉਸਦੇ ਕ ਤ ਲ ਦੇ ਜੁ ਰ ਮ ਵਿਚ ਮੌਤ ਦੀ ਸ ਜ਼ਾ ਸੁਣਾ ਦਿੱਤੀ ਗਈ। ਸਾਊਦੀ ਅਰਬ ਦੇ ਕਾਂਨੂੰਨ ਮੁਤਾਬਕ ਜੇ ਮ੍ਰਿਤਕ ਦਾ ਪਰਿਵਾਰ ਬ ਲੱ ਡ ਮ ਨੀ ਰਾਂਹੀ ਕੋਈ ਸਮਝੌਤਾ ਕਰਦਾ ਹੈ ਤਾਂ ਬਲਵਿੰਦਰ ਸਿੰਘ ਦਾ ਸ ਜ਼ਾ-ਏ-ਮੌਤ ‘ਤੋਂ ਛੁ ਟ ਕਾ ਰਾ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਬਲਵਿੰਦਰ ਸਿੰਘ ਕੋਲੋ 1 ਕਰੋੜ 90 ਲੱਖ ਰੁਪਏ ਮੰਗੇ ਹਨ। ਬਲਵਿੰਦਰ ਸਿੰਘ ਦੀ ਮੱਦਦ ਲਈ ਵਾਇਰਲ ਹੋਈ ਇੱਕ ਵੀਡੀਓ ਬਾਅਦ ਬੈਲਜ਼ੀਅਮ ਵਿੱਚ ਧਰਮਿੰਦਰ ਸਿੰਘ ਸਿੱਧੂ ਵੱਲੋਂ ਇੱਕ ਵਟਸਅੱਪ ਗਰੁੱਪ ਬਣਾਇਆ ਗਿਆ ਤੇ ਉਸਦੀ ਬੇਨਤੀ ‘ਤੇ ਉਸਦੇ ਦੋਸਤਾਂ ਵੱਲੋਂ ਤਿੰਨ ਕੁ ਦਿਨਾਂ ਵਿੱਚ ਹੀ 9 ਲੱਖ ਰੁਇਆ ਇਕੱਠਾ ਕੀਤਾ ਗਿਆ। ਧਰਮਿੰਦਰ ਸਿੰਘ ਸਿੱਧੂ ਅਤੇ ਬਲਜਿੰਦਰ ਸਿੰਘ ਬਾਜ਼ ਵੱਲੋਂ ਪੰਜਾਬ ਜਾ ਕੇ ਇੱਹ ਮੱਦਦ ਪਿੰਡ ਮੱਲਣ ਦੀ ਪੰਚਾਇਤ ਅਤੇ ਮੀਡੀਏ ਦੀ ਹਾਜਰੀ ਵਿੱਚ ਬਲਵਿੰਦਰ ਸਿੰਘ ਦੀ ਮਾਤਾ ਨੂੰ ਭੇਟ ਕੀਤੀ ਗਈ ਜਿਸ ਲਈ ਪਿੰਡ ਦੀ ਪੰਚਾਇਤ ਅਤੇ ਪੀ ੜ ਤ ਦੇ ਮਾਤਾ ਨੇ ਬੈਲਜ਼ੀਅਮ ਵਾਸੀ ਇਹਨਾਂ ਪੰਜਾਬੀਆਂ ਦਾ ਮੱਦਦ ਲਈ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਹੁਣ ਤੱਕ ਤਕਰੀਬਨ 50 ਕੁ ਲੱਖ ਰੁਪਿਆ ਬਲਵਿੰਦਰ ਸਿੰਘ ਨੂੰ ਬਚਾਉਣ ਲਈ ਇਕੱਠਾ ਹੋ ਚੁੱਕਾ ਹੈ ਤੇ ਬਾਕੀ ਦੀ ਰਕਮ ਦਾ ਇੰਤਜ਼ਾਮ ਹੁੰਦਿਆਂ ਹੀ ਬਲਵਿੰਦਰ ਸਿੰਘ ਰਿਆਅ ਹੋ ਕੇ ਵਾਪਸ ਪੰਜਾਬ ਆ ਸਕਦਾ ਹੈ।

Check Also

ਮੋਦੀ ਦੀ ਪੰਜਾਬ ਨਾਲ ਜਿੱਦ – ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ

ਪੰਜਾਬ ਵਿੱਚ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਕਰਨ ਤੋਂ ਬਾਅਦ …

%d bloggers like this: