Breaking News
Home / ਰਾਸ਼ਟਰੀ / ਸੁਸ਼ਾਂਤ ਮਾਮਲਾ- ਰੀਆ ਨੇ ਲਿਆ ਸੈਫ ਅਲੀ ਖਾਨ ਦੀ ਕੁੜੀ ਸਾਰਾ ਦਾ ਨਾਮ

ਸੁਸ਼ਾਂਤ ਮਾਮਲਾ- ਰੀਆ ਨੇ ਲਿਆ ਸੈਫ ਅਲੀ ਖਾਨ ਦੀ ਕੁੜੀ ਸਾਰਾ ਦਾ ਨਾਮ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਚਰਚਾ ਚ ਆਈ ਰੀਆ ਚੱਕਰਵਰਤੀ ਦਾ ਡ ਰੱ ਗ ਐਂਗਲ ਲਗਾਤਾਰ ਵੱਧ ਦਾ ਜਾ ਰਿਹਾ ਹੈ , ਜਿਥੇ ਰੀਆ 14 ਦਿਨ ਦੀ ਨਿਆਇਕ ਹਿਰਾਸਤ ‘ਚ ਹੈ।

ਉਥੇ ਹੀ ਪੁੱਛਗਿੱਛ ‘ਚ ਰੀਆ ਨੇ ਬੀ-ਟਾਊਨ ਦੇ 25 ਵੱਡੇ ਸਿਤਾਰਿਆਂ ਦਾ ਜ਼ਿਕਰ ਕੀਤਾ, ਜੋ ਡ ਰੱ ਗ ਜ਼ ਲੈਂਦੇ ਹਨ ਜਾਂ ਡ ਰੱ ਗ ਜ਼ ਪਾਰਟੀਆਂ ਕਰਦੇ ਹਨ।

ਇਨ੍ਹਾਂ ਵੱਡੇ ਸਿਤਾਰਿਆਂ ਦਾ ਨਾਮ ਸਾਹਮਣੇ ਆਇਆ ਹੈ – ਪਟੌਦੀ ਖਾਨਦਾਨ ਨਾਲ ਤਾਲੁਕ ਰੱਖਦੀ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਸਿੰਘ ਵਰਗੀਆਂ ਅਦਾਕਾਰਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ, ਐੱਨ. ਸੀ. ਬੀ. ਸਾਹਮਣੇ ਰੀਆ ਨੇ ਜਿਹੜੇ ਲੋਕਾਂ ਦੇ ਨਾਂ ਲਏ ਹਨ, ਉਨ੍ਹਾਂ ‘ਚ ਅਦਾਕਾਰਾ ਸਾਰਾ ਅਲੀ ਖਾਨ, ਰੁਕਲਪ੍ਰੀਤ ਸਿੰਘ ਤੇ ਡਿਜ਼ਾਈਨਰ ਸਿਮੋਨ ਖੰਬਾਟਾ ਵੀ ਸ਼ਾਮਲ ਹਨ। ਹੁਣ ਇਹ ਸਿਤਾਰੇ ਐੱਨ. ਸੀ. ਬੀ. ਦੀ ਰਡਾਰ ‘ਤੇ ਹਨ।

ਜਾਣਕਾਰੀ ਮੁਤਾਬਿਕ ਇਹਨਾਂ ਸਿਤਾਰਿਆਂ ਨੂੰ ਹੀ ਸੰਮਨ ਭੇਜ ਦਿੱਤੇ ਜਾਣਗੇ। ਰੀਆ ਚੱਕਰਵਰਤੀ ਨੇ ਕਿਹਾ ਹੈ ਕਿ ‘ਮੈਂ ਸਾਰਾ ਤੇ ਰਕੁਲਪ੍ਰੀਤ ਸੁਸ਼ਾਂਤ ਸਿੰਘ ਰਾਜਪੂਤ ਨਾਲ ਇਕੱਠੇ ਹੀ ਘੁੰਮਦੇ ਸਨ ਅਤੇ ਡ ਰੱ ਗ ਜ਼ ਲੈਂਦੇ ਸੀ।

ਦੱਸਣਯੋਗ ਹੈ ਕਿ ਸਾਰਾ ਦਾ ਨਾਂ ਸੁਸ਼ਾਂਤ ਨਾਲ ਥਾਈਲੈਂਡ ਦੀ ਯਾਤਰਾ ‘ਚ ਸਾਹਮਣੇ ਆਇਆ ਸੀ। ਦੋਵੇਂ ਪ੍ਰਾਈਵੇਟ ਚਾਰਟਡ ਪਲੇਨ ਤੋਂ ਬੈਂਕੌਕ ਟ੍ਰਿੰਪ ‘ਤੇ ਗਏ ਸਨ। ਸਿਮੋਨ ਦਾ ਨਾਂ ਰੀਆ ਦੀ ਡ ਰੱ ਗ ਚੈਟ ‘ਚ ਲਿਆ ਗਿਆ ਸੀ। ਉਥੇ ਹੀ ਰਕੁਲਪ੍ਰੀਤ ਦਾ ਨਾਂ ਰੀਆ ਨੇ ਐੱਨ. ਸੀ. ਬੀ. ਦੀ ਪੁੱਛਗਿੱਛ ‘ਚ ਲਿਆ ਹੈ।

ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਦਾ ਨਾਂ ਰੀਆ ਦੇ ਵ੍ਹੱਟਸਐਪ ਚੈਟ ਡ ਰੱ ਗ ਕੇਸ ਵਿਚ ਦਰਜ ਕੀਤਾ ਗਿਆ।

Check Also

ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ – ਜ਼ੀ ਨਿਊਜ਼ ਦੀਆਂ ਟਰੈਕਟਰ ਦੇਖ ਕੇ ਹੀ ਚੀਕਾਂ ਪੈ ਗਈਆਂ

ਗੋਦੀ ਮੀਡੀਆ ਦਾ ਹਾਲ ਦੇਖੋ – ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ …

%d bloggers like this: