Breaking News
Home / ਅੰਤਰ ਰਾਸ਼ਟਰੀ / ਇੰਗਲੈਂਡ ਵਿਚ ਭਾਰਤੀ ਵਿਅਕਤੀ ਨੂੰ ਹੋਈ ਜੇ ਲ

ਇੰਗਲੈਂਡ ਵਿਚ ਭਾਰਤੀ ਵਿਅਕਤੀ ਨੂੰ ਹੋਈ ਜੇ ਲ

ਲੰਡਨ/ ਲੈਸਟਰ, 12 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)- 90 ਦੇ ਦਹਾਕੇ ਦੇ ਬਹੁ-ਚਰਚਿਤ ਮਾਮਲੇ ‘ਚ ਭਾਰਤੀ ਮੂਲ ਦੇ ਪ੍ਰੇਮ ਚੰਦਰ ਨੂੰ ਕੈ ਦ ਦੀ ਸ ਜ਼ਾ ਸੁਣਾਈ ਗਈ ਹੈ | ਬੈਡਫਰਡ ਦੇ ਪ੍ਰੇਮ ਚੰਦਰ ‘ਤੇ ਦੋ ਸ਼ ਲੱਗੇ ਸਨ ਕਿ ਉਸ ਨੇ ਅਤੇ ਉਸ ਦੇ ਇੱਕ ਸਾਥੀ ਨੇ 25 ਜੂਨ 1996 ਨੂੰ ਇੱਕ 14 ਸਾਲਾ ਲੜਕੀ ਨੂੰ ਸ਼ਰਾਬ ਪਿਲਾ ਕੇ ਉਸ ਨਾਲ ਜ ਬ ਰ ਜ ਨਾ ਹ ਕੀਤਾ ਸੀ |

ਸਥਾਨਕ ਰੇਲਵੇ ਸਟੇਸ਼ਨ ਤੋਂ ਇੱਕ ਮਹਿਲਾ ਨੂੰ ਵਰਗਲਾ ਕੇ ਘਰ ਪਹੁੰਚਾਉਣ ਦਾ ਲਾਰਾ ਲਾ ਕੇ ਜ ਬ ਰ ਜ ਨਾ ਹ ਕੀਤਾ ਸੀ | ਪ੍ਰੇਮ ਚੰਦ ਦੇ ਡੀ ਐਨ ਏ ਨਮੂਨੇ ਨਾ ਮਿਲਣ ਕਾਰਨ ਉਹ ਪੁਲਿਸ ਦੀ ਪਕੜ ਤੋਂ ਬਾਹਰ ਰਿਹਾ | ਅਚਾਨਕ 2009 ਵਿਚ ਉਸ ਨੂੰ ਇਕ ਚੋ ਰੀ ਦੇ ਕੇਸ ਵਿਚ ਗਿ੍ ਫ਼ ਤਾ ਰ ਕੀਤਾ ਗਿਆ ਤੇ ਉਸ ਦੇ ਡੀ ਐਨ ਏ ਨਮੂਨੇ ਲਏ ਗਏ | ਜਦਕਿ ਪੁਲਿਸ ਵਲੋਂ ਜਬ ਰ ਜ ਨਾ ਹ ਦੇ ਦੋ ਸ਼ੀ ਆਂ ਦੀ ਭਾਲ ਵੀ ਜਾਰੀ ਸੀ |

ਪੁਲਿਸ ਤੋਂ ਬਚਣ ਲਈ ਉਸ ਨੇ ਆਪਣਾ ਨਾਂਅ ਬਦਲ ਲਿਆ ਸੀ | ਜਦੋਂ ਅਚਾਨਕ ਪੁਲਿਸ ਨੂੰ ਸਿਹਤ ਵਿਭਾਗ ਵਲੋਂ ਪ੍ਰੇਮ ਦੇ ਖੂ ਨ ਦੇ ਨਮੂਨੇ ਪ੍ਰਾਪਤ ਹੋਏ ਤਾਂ ਉਸ ਦੀ ਪਹਿਚਾਣ ਹੋ ਗਈ | ਅਖੀਰ ਲੰਬੇ ਸਮੇਂ ਬਾਅਦ ਪੁਲਿਸ ਨੇ ਦੋ ਸ਼ੀ ਨੂੰ ਫ ੜ ਲਿਆ |

ਇਸ ਦੇ ਉਲਟ ਦੋ ਸ਼ੀ ਪ੍ਰੇਮ ਨੇ ਲੂਟਨ ਕਰਾਊਨ ਕੋਰਟ ਅੱਗੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਸ ਨੇ ਸੋਚੀ ਸਮਝੀ ਸਾ ਜਿ ਸ਼ ਤਹਿਤ ਅਜਿਹਾ ਕੁਝ ਨਹੀਂ ਕੀਤਾ ਸੀ | ਇਹ ਸਭ ਅ ਚ ਨ ਚੇ ਤ ਵਾਪਰਿਆ | ਪਰ ਜੱਜ ਨੇ ਉਸ ਦੀਆਂ ਦਲੀਲਾਂ ਨੂੰ ਨਕਾਰਦਿਆਂ ਦੋਵੇਂ ਦੋ ਸ਼ਾਂ ਲਈ 9-9 ਸਾਲ ਕੈ ਦ ਦੀ ਸ ਜ਼ਾ ਸੁਣਾਈ ਹੈ |

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: