Home / ਰਾਸ਼ਟਰੀ / ਰਿਆ ਚੱਕਰਵਰਤੀ ਨੂੰ ਹੋ ਸਕਦੀ ਹੈ 10 ਸਾਲ ਦੀ ਸ ਜ਼ਾ?

ਰਿਆ ਚੱਕਰਵਰਤੀ ਨੂੰ ਹੋ ਸਕਦੀ ਹੈ 10 ਸਾਲ ਦੀ ਸ ਜ਼ਾ?

ਰਿਆ ਚੱਕਰਵਰਤੀ 22 ਸਤੰਬਰ ਤੱਕ ਰਹੇਗੀ ਜੇ ਲ੍ਹ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਪਰ ਇਹ ਗ੍ਰਿ ਫ ਤਾ ਰੀਆਂ ਐੱਨਸੀਬੀ ਨੇ ਡ ਰੱ ਗ ਜ਼ ਦੇ ਲੈਣ-ਦੇਣ ਦੇ ਮਾਮਲੇ ਵਿਚ ਕੀਤੀਆਂ ਹਨ।
ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਦੇ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਨੂੰ 9 ਸਤੰਬਰ ਤੱਕ ਨਰਕੋਟਿਸ ਕੰਟਰੋਲ ਬਿਓਰੋ (ਐੱਨਸੀਬੀ) ਦੀ ਹਿ ਰਾ ਸ ਤ ‘ਚ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ ਡ ਰੱ ਗ ਜ਼ ਸਪਲਾਈ ਕਰਨ ਦੇ ਸ਼ੱਕ ‘ਚ ਕਜਨ (ਰਿਸ਼ਤੇਦਾਰ) ਨੂੰ ਵੀ ਨਿਆਂਇਕ ਹਿ ਰਾ ਸ ਤ ਵਿੱਚ ਭੇਜ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਐੱਨਸੀਬੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਘਰੇਲੂ ਸਹਾਇਕ ਦੀਪੇਸ਼ ਸਾਵੰਤ ਨੂੰ ਵੀ ਡ ਰੱ ਗ ਜ਼ ਖਰੀਦਣ ਅਤੇ ਉਸ ਦੇ ਲੈਣ-ਦੇਣ ਦੇ ਮਾਮਲੇ ਵਿੱਚ ਗ੍ਰਿ ਫ਼ ਤਾ ਰ ਕੀਤਾ ਹੈ।
ਐੱਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐੱਸ ਮਲਹੋਤਰਾ ਨੇ ਦੱਸਿਆ ਹੈ ਕਿ ਸਾਵੰਤ ਨੂੰ ਡਿਜੀਟਲ ਸਬੂਤਾਂ ਅਤੇ ਬਿਆਨਾਂ ਦੇ ਆਧਾਰ ‘ਤੇ ਗ੍ਰਿ ਫ਼ ਤਾ ਰ ਕੀਤਾ ਗਿਆ ਹੈ।

ਦੂਜੇ ਪਾਸੇ, ਇੱਕ ਹੋਰ ਮਾਮਲੇ ਵਿੱਚ ਸੈਂਟਰਲ ਕ੍ਰਾਈਮ ਬਰਾਂਚ (ਸੀਸੀਬੀ) ਨੇ ਕੰਨੜ ਫਿਲਮ ਇੰਡਸਟਰੀ ਵਿੱਚ ਨ ਸ਼ੀ ਲੇ ਪਦਾਰਸ਼ ਦੇ ਇਸਤੇਮਾਲ ਮਾਮਲੇ ਵਿੱਚ ਫਿਲਮ ਅਦਾਕਾਰਾ ਰਾਗਿਨੀ ਦਿਵੇਦੀ ਨੂੰ ਗ੍ਰਿ ਫ਼ ਤਾ ਰ ਕੀਤਾ ਹੈ।

ਸੁਸ਼ਾਂਤ ਮਾਮਲੇ ਅਤੇ ਕੰਨੜ ਫਿਲਮਾਂ ਦੀ ਅਦਾਕਾਰਾ ਦੀ ਗ੍ਰਿ ਫ਼ ਤਾ ਰੀ ਨਾਲ ਫਿਲਮ ਇਡੰਸਟਰੀ ਵਿੱਚ ਡ ਰੱ ਗ ਜ਼ ਦੇ ਇਸਤੇਮਾਲ ਅਤੇ ਇਨ੍ਹਾਂ ਦੇ ਕਾਰੋਬਾਰ ਨੂੰ ਲੈ ਕੇ ਚਰਚਾ ਛਿੜ ਗਈ ਹੈ।
ਇਨ੍ਹਾਂ ਮਾਮਲਿਆਂ ਨਾਲ ਨਾਰਕੋਟਿਕਸ ਕੰਟਰੋਲ ਬਿਓਰੋ (ਐੱਨਸੀਬੀ) ਵਰਗੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਅਤੇ ਐੱਨਡੀਪੀਐੱਸ ਐਕਟ ਵੀ ਸੁਰਖ਼ੀਆਂ ਵਿੱਚ ਆ ਗਏ ਹਨ।

ਬੀਬੀਸੀ ਲਈ ਕਾਨੂੰਨੀ ਮਾਮਲਿਆਂ ਨੂੰ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਸੁਚਿਤਰਾ ਮੋਹੰਤੀ ਦੱਸਦੇ ਹਨ ਕਿ ਸ਼ੌਵਿਕ ਚੱਕਰਵਰਤੀ ਅਤੇ ਸੈਮੂਅਲ ਮਿਰਾਂਡਾ ਨੂੰ ਨਾਰਕੋਟਿਕਸ ਡ ਰੱ ਗ ਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸੇਜ਼ ਐਕਟ, 1985 (ਐੱਨਡੀਪੀਐੱਸ) ਦੇ ਸੈਕਸ਼ਨ 20ਬੀ, 28 ਅਤੇ 29 ਦੇ ਤਹਿਤ ਗ੍ਰਿ ਫ਼ ਤਾ ਰ ਕੀਤਾ ਗਿਆ ਹੈ।

ਐੱਨਡੀਪੀਐੱਸ ਐਕਟ ਦੇ ਸੈਕਸ਼ਨ 20ਬੀ ਦੇ ਤਹਿਤ ਡ ਰੱ ਗ ਜ਼ ਦੀ ਖਰੀਦਾਰੀ, ਉਤਪਾਦਨ, ਆਪਣੇ ਕੋਲ ਰੱਖਣ, ਖਰੀਦੋ-ਫਰੋਖ਼ਤ ਕਰਨ ਅਤੇ ਇਸ ਨੂੰ ਟਰਾਂਸਪੋਰਟ ਕਰਨ ਨੂੰ ਅ ਪ ਰਾ ਧ ਮੰਨਿਆ ਗਿਆ ਹੈ।ਸੈਕਸ਼ 29 ‘ਚ ਉਕਸਾਉਣ ਅਤੇ ਅਪਰਾਧਿਕ ਜਾਲ ਬੁਨਣ ਲਈ ਸ ਜ਼ਾ ਦੇਣਾ ਸ਼ਾਮਲ ਹੈ।

ਸੁਚਿੱਤਰ ਮੋਹੰਤੀ ਕਹਿੰਦੇ ਹਨ ਕਿ ਸ਼ੌਵਿਕ ਚੱਕਰਵਰਤੀ, ਸੈਮੂਅਲ ਮਿਰਾਂਡਾ ‘ਤੇ ਇਨ੍ਹਾਂ ਚੀਜ਼ਾਂ ਦੇ ਇਲਜ਼ਾਮ ਲਗਾਏ ਗਏ ਹਨ, ਅਤੇ ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ 10 ਸਾਲ ਤੱਕ ਦੀ ਸ ਜ਼ਾ ਦਿੱਤੀ ਜਾ ਸਕਦੀ ਹੈ। ਐੱਨਸੀਬੀ ਨੂੰ 90 ਦਿਨਾਂ ਦੇ ਅੰਦਰ ਚੀਰਜਸ਼ੀਟ ਦਾਖ਼ਲ ਕਰਨੀ ਪਵੇਗੀ।

ਪੱਛਮੀ ਦੇਸ਼ਾਂ ਅਤੇ ਮੱਧ-ਪੂਰਬੀ ਦੇਸ਼ਾਂ ਵਿੱਚ ਡ ਰੱ ਗ ਜ਼ ਦੀ ਵਰਤੋਂ ਅਤੇ ਇਸ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਲਈ ਸ ਖ਼ ਤ ਸ ਜ਼ਾ ਦੀ ਤਜਵੀਜ਼ ਹੈ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: