Breaking News
Home / ਪੰਜਾਬ / ਦਿੱਲੀ ਪੁਲਿਸ ਵਲੋਂ ਬੱਬਰ ਖ਼ਾਲਸਾ ਦੇ 2 ਖਾੜਕੂ ਗਿ੍ਫ਼ ਤਾਰ ਕਰਨ ਦਾ ਦਾਅਵਾ

ਦਿੱਲੀ ਪੁਲਿਸ ਵਲੋਂ ਬੱਬਰ ਖ਼ਾਲਸਾ ਦੇ 2 ਖਾੜਕੂ ਗਿ੍ਫ਼ ਤਾਰ ਕਰਨ ਦਾ ਦਾਅਵਾ

ਨਵੀਂ ਦਿੱਲੀ, 8 ਸਤੰਬਰ -ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਇਕ ਮੁਕਾ ਬਲੇ ਤੋਂ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਖਾੜਕੂਆਂ ਨੂੰ ਗਿ੍ ਫ਼ ਤਾ ਰ ਕਰਨ ਦਾ ਦਾਅਵਾ ਕੀਤਾ ਹੈ | ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਭੁਪਿੰਦਰ ਉਰਫ਼ ਦਿਲਾਵਰ ਸਿੰਘ ਤੇ ਕੁਲਵੰਤ ਸਿੰਘ (ਦੋਵੇਂ ਲੁਧਿਆਣਾ) ਨੂੰ ਉੱਤਰ-ਪੱਛਮੀ ਦਿੱਲੀ ‘ਚ ਹੋਏ ਇਕ ਮੁਕਾ ਬਲੇ ਤੋਂ ਬਾਅਦ ਗਿ੍ ਫ਼ ਤਾ ਰ ਕੀਤਾ ਗਿਆ ਹੈ |

ਪੁਲਿਸ ਮੁਤਾਬਿਕ ਗਿ੍ ਫ਼ ਤਾ ਰ ਕੀਤੇ ਗਏ ਖਾੜਕੂਆਂ ਪਾਸੋਂ ਵੱਡੀ ਮਾਤਰਾ ‘ਚ ਅ ਸ ਲ੍ਹਾ ਤੇ ਹ ਥਿ ਆ ਰ ਬਰਾ ਮਦ ਕੀਤੇ ਗਏੇ ਹਨ, ਜਿਸ ‘ਚ 6 ਪਿਸਟਲ ਤੇ 40 ਗੋਲੀਆਂ ਵੀ ਸ਼ਾਮਿਲ ਹਨ | ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਦਿਲਾਵਰ ਸਿੰਘ ਨੂੰ ਪਹਿਲਾਂ ਵੀ ਗਿ੍ ਫ਼ ਤਾ ਰ ਕੀਤਾ ਗਿਆ ਸੀ ਪਰ ਜ਼ਮਾ ਨਤ ‘ਤੇ ਆਉਣ ਉਪਰੰਤ ਫ਼ ਰਾ ਰ ਹੋ ਗਿਆ ਸੀ |

ਦਿੱਲੀ ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਬੁਰਾੜੀ ਦੇ ਨਿੰਰਕਾਰੀ ਕਾਲੋਨੀ ਦੇ ਨੇੜੇ ਤੋਂ ਇਨ੍ਹਾਂ ਦੋਹਾਂ ਖਾੜਕੂਆਂ ਨੂੰ ਫ ੜ ਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਗੋ ਲੀ ਬਾ ਰੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਕਾ ਬੂ ਕਰ ਲਿਆ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਿੱਲੀ-ਪੰਜਾਬ ਦੇ ਕਈ ਆਗੂ ਇਨ੍ਹਾਂ ਦੇ ਨਿ ਸ਼ਾ ਨੇ ‘ਤੇ ਸਨ | ਇਸ ਸੰਬੰਧੀ ਜਗਬਾਣੀ ਦੀ ਵੀਡੀਉ ਕੁਝ ਇਸ ਤਰ੍ਹਾਂ ਹੈ-

Check Also

ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ …

%d bloggers like this: