ਕਾਂਗਰਸੀ MLA Raj Kumar Verka ਨੇ ਇੱਕ ਪੇਜ ਜੋ ਹਮੇਸ਼ਾਂ ਸਿੱਖਾਂ ਬਾਰੇ, ਬਾਬਾ ਬੁੱਢਾ ਜੀ ਬਾਰੇ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਗਲਤ ਸ਼ਬਦਾਵਲੀ ਵਰਤਦਾ ਹੈ …ਜੋ ਇੱਕ ਸਿੱਖ ਵਿਰੋਧੀ ਪੇਜ ਹੈ ਦੀ ਪੋਸਟ ਸ਼ੇਅਰ ਕੀਤੀ ਹੈ। ਸ਼ਾਇਦ ਉਸ ਵਿਅਕਤੀ ਦਾ ਹੀ ਹੈ ਜਿਸ ਦੇ ਸਿੱਖ ਵਿਰੋਧੀ ਪੇਜ ਕੱ ਟ ੜ ਵੈਰੀ ਅਤੇ ਦ੍ਰਿਸ਼ਟੀਕੋਨ ਆਦਿ ਹਨ।
ਜਿਸ ਖਿਲਾਫ ਰਿਪੋਰਟ ਵੀ ਦਰਜ ਹੋਈ ਸੀ। ਕਿਤੇ MLA ਸਾਬ੍ਹ ਜੀ ਤੁਹਾਡੀ ਆਈ ਟੀ ਟੀਮ ਹੀ ਤਾਂ ਨਹੀਂ ਇਹੋ ਜਿਹੇ ਪੇਜ ਚਲਾਈ ਜਾਂਦੀ ਜਾਂ ਫਿਰ ਕੀ ਸਮਝਿਆ ਜਾਵੇ ਕਿ ਤੁਸੀਂ ਇਸ ਪੇਜ ਦੀਆਂ ਹਰ ਕਤਾਂ ਨਹੀਂ ਦੇਖੀਆਂ।
ਜੇ ਜਰਨੈਲ ਸਿੰਘ Jarnail Singh ਦੇ ਕੇਸ ਹੋ ਸਕਦਾ ਤਾਂ ਇਹ ਪੇਜ ਰੋਜ਼ ਸਿੱਖਾਂ ਖਿਲਾਫ ਗਲਤ ਬੋਲਦਾ ਜਿਸ ਦੀ ਤੁਸੀਂ ਪੋਸਟ ਸ਼ੇਅਰ ਕੀਤੀ ਹੈ ਤਾਂ ਇਸ ਖਿਲਾਫ ਵੀ ਹੋਣਾ ਚਾਹੀਦਾ ਹੈ ਜੀ
ਇਸ ਪੇਜ ਦੀਆਂ ਕੁਝ ਸਿੱਖ ਵਿਰੋਧੀ ਪੋਸਟਾਂ-
ਕੀ ਵੇਰਕਾ ਨੇ ਅਜਿਹਾ ਜਾਣ ਬੁੱਝ ਕੇ ਕੀਤਾ ਜਾਂ ਉਸ ਦੀ ਆਈ ਡੀ ਨਕਲੀ ਹੈ?
ਇਹ ਪੇਜ਼ ਸਿੱਖ ਗੁਰੂਆਂ ਤੇ ਬਾਬਾ ਬੁੱਢਾ ਜੀ ਵਰਗੀਆਂ ਸਖਸ਼ੀਅਤਾਂ ਉੱਪਰ ਬਹੁਤ ਘਟੀਆ ਪੱਧਰ ਦਾ ਸਾਲਾਂ ਤੋਂ ਪ੍ਰਚਾਰ ਕਰ ਰਹੇ ਹਨ, ਇਸ ਲਈ ਅੱਜ ਤੱਕ ਇਹਨਾਂ ਉੱਪਰ FIR ਵੀ ਦਰਜ਼ ਨਹੀਂ ਹੁੰਦੀ |