Breaking News
Home / ਪੰਜਾਬ / ਸੁਖਬੀਰ ਬਾਦਲ ਦੇ ਕਹਿਣ ਤੇ SGPC ਨੇ ਲਿਆ ਯੂ-ਟਰਨ- ਮੰਨਾ

ਸੁਖਬੀਰ ਬਾਦਲ ਦੇ ਕਹਿਣ ਤੇ SGPC ਨੇ ਲਿਆ ਯੂ-ਟਰਨ- ਮੰਨਾ

ਬੀਤੇ ਦਿਨੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਵੱਲੋ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਹਨਾ ਵੱਲੋ ਕਿਹਾ ਗਿਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਾਇਬ ਹੋਏ 328 ਪਾਵਨ ਸਰੂਪਾ ਦੀ ਦੀ ਕੋਈ ਵੀ ਸ਼ਿ ਕਾ ਇ ਤ ਪੁਲਿਸ ਮੁਲਾਜਿਮਾ ਨੂੰ ਨਹੀ ਦਿੱਤੀ ਜਾਵੇਗੀ ਅਤੇ ਐੱਸ ਜੀ ਪੀ ਸੀ ਵੱਲੋ ਹੀ ਇਸ ਮਾ ਮ ਲੇ ਦੀ ਸਾਰੀ ਪ ੜ ਤਾ ਲ ਕਰਵਾਈ ਜਾਵੇਗੀ ਇਸ ਸਬੰਧੀ ਗੱਲਬਾਤ ਕਰਦਿਆ ਹੋਏ ਮੰਨਦੀਪ ਸਿੰਘ ਮੰਨਾ ਨੇ ਆਖਿਆ ਕਿ ਐੱਸ ਜੀ ਪੀ ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਪਹਿਲਾ ਆਪ ਹੀ ਦੋ ਸ਼ੀ ਆ ਦੇ ਨਾਮ ਲੈ ਕੇ ਉਹਨਾ ਤੇ ਕ ਨੂੰ ਨੀ ਕਾ ਰ ਵਾ ਈ ਕਰਨ ਬਾਰੇ ਕਿਹਾ ਸੀ ਪਰ ਹੁਣ ਪ੍ਰਧਾਨ ਵੱਲੋ ਵੱਲੋ ਯੂੁ ਟਰਨ ਲੈਦਿਆ ਹੋਇਆ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਤੋ ਨਾਹ ਕਰ ਦਿੱਤੀ ਗਈ ਹੈ।

ਉਹਨਾ ਨੇ ਇਸ ਪਿੱਛੇ ਬਾਦਲਾ ਦਾ ਹੱਥ ਹੋਣ ਦੇ ਬਾਰੇ ਕਿਹਾ ਹੈ ਕਿਉਕਿ ਜਿਹਨਾ ਦੋ ਸ਼ੀ ਆ ਦੇ ਨਾਮ ਪ੍ਰਧਾਨ ਵੱਲੋ ਪਹਿਲਾ ਲਏ ਗਏ ਸਨ ਉਹਨਾ ਵੱਲੋ ਹੀ ਹੁਣ ਐੱਸ ਜੀ ਪੀ ਸੀ ਅਤੇ ਬਾਦਲਾ ਨੂੰ ਧ ਮ ਕਾ ਇ ਆ ਜਾ ਰਿਹਾ ਹੈ। ਕਿਉਕਿ ਪਾਵਨ ਸ ਰੂ ਪਾ ਦੇ ਗਾ ਇ ਬ ਹੋਣ ਵਿੱਚ ਬਾਦਲਾ ਅਤੇ ਐੱਸ ਜੀ ਪੀ ਸੀ ਪ੍ਰਮੁੱਖ ਹਨ । ਉਹਨਾ ਨੇ ਪ੍ਰਧਾਨ ਲੌਗੋਵਾਲ ਨੂੰ ਨ ਸੀ ਹ ਤ ਦਿੰਦਿਆ ਹੋਇਆ ਕਿਹਾ ਕਿ ਤੁਹਾਡਾ ਕੰਮ ਐੱਸ ਜੀ ਪੀ ਸੀ ਦੀ ਚੌਕੀਦਾਰੀ ਕਰਨਾ ਹੈ ਨਾ ਕਿ ਬਾਦਲਾ ਦੀ ਹਾਂ ਵਿੱਚ ਹਾਂ ਮਿਲਾਉਣਾ। ਉਹਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾ ਨੂੰ ਇਸ ਮਾ ਮ ਲੇ ਵਿੱਚ ਦਖਲ ਦੇ ਕੇ ਮਾ ਮ ਲੇ ਦੀ ਜਾਂ ਚ ਕਰਵਾਉਣ ਦੀ ਅਪੀਲ ਕੀਤੀ ਹੈ

ਪਤਾ ਨਹੀਂ ਇਹ ਰਿਪੋਰਟ ਪੜ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨੀਂਦ ਕਿਵੇਂ ਆਉਂਦੀ ਹੈ ।ਪਹਿਲਾਂ ਸਫ਼ਾ ਹੀ ਮਸਾਂ ਪੜ ਹੁੰਦਾ ਹੈ ।ਸਮਾਂ ਕੱਢਕੇ ਸ਼੍ਰੋਮਣੀ ਕਮੇਟੀ ਵੱਲੋਂ ਨਸ਼ਰ ਕੀਤੀ ਗਈ ਪੜਤਾਲੀਆ ਰਿਪੋਰਟ ਜਰੂਰ ਪੜਨ ਦੀ ਖੇਚਲ ਕਰੋ ।ਵੈਸੇ ਤਾਂ ਰਿਪੋਰਟ ਉਤੇ ਵੀ ਕਾਫੀ ਸਵਾਲ ਉਠਦੇ ਹਨ ਪਰ ਫੇਰ ਵੀ ਜੇ ਇਸੇ ਨੂੰ ਹੀ ਸਹੀ ਮੰਨ ਲਿਆ ਜਾਵੇ ਤਾਂ

ਪਤਾ ਲੱਗਦਾ ਹੈ ਕਿ ਕਿਹੋ ਜਿਹਾ ਪਰਬੰਧ ਹੈ ,ਕਿੰਨੇ ਵਡੇ ਪੱਧਰ ਤੇ ਹੇਰਾ ਫੇਰੀ ,ਚੋਰੀ ਅਤੇ ਅਣਗਿਹਲੀ ਹੋ ਰਹੀ ਹੈ । ਇਹੀ ਨਹੀਂ ਇਹ ਵੀ ਪਤਾ ਲਗਦਾ ਹੈ ਕਿ ਕਿਵੇਂ ਗੁਰੂ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਹੋ ਰਹੀ ਹੈ ।ਜਿਹੜੇ ਮਾਹਰਾਂ ਨੇ ਰਿਪੋਰਟ ਤਿਆਰ ਕੀਤੀ ਹੈ ਉਹਨਾਂ ਦੀ ਕਾਬਲੀਅਤ ਅਤੇ ਸੁਹਿਰਦਤਾ ਤਾਂ 15 ਨੰਬਰ ਬਿਆਨ ਦੀ ਤਾਰੀਖ ਅਤੇ ਰਿਪੋਰਟ ਦੀ ਤਾਰੀਖ ਤੋਂ ਹੀ ਪਤਾ ਲੱਗ ਜਾਂਦੀ ਹੈ ।

ਪਤਾ ਨਹੀਂ ਇਹ ਰਿਪੋਰਟ ਪੜ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨੀਂਦ ਕਿਵੇਂ ਆਉਂਦੀ ਹੈ ।ਪਹਿਲਾਂ ਸਫ਼ਾ ਹੀ ਮਸਾਂ ਪੜ ਹੁੰਦਾ ਹੈ ।

ਸਰਦਾਰ Ajaypal Singh

Check Also

ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ …

%d bloggers like this: