Breaking News
Home / ਪੰਥਕ ਖਬਰਾਂ / Video – ਬੁੱਡਾ ਦਲ ਦੇ ਮੁਖੀ ਨਿਹੰਗ ਬਲਬੀਰ ਸਿੰਘ ਬਾਰੇ ਕੀਤੇ ਗਏ ਖੁਲਾਸੇ

Video – ਬੁੱਡਾ ਦਲ ਦੇ ਮੁਖੀ ਨਿਹੰਗ ਬਲਬੀਰ ਸਿੰਘ ਬਾਰੇ ਕੀਤੇ ਗਏ ਖੁਲਾਸੇ

12 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੀ ਸਨੌਰ ਰੋਡ ਸਬਜ਼ੀ ਮੰਡੀ ਵਿਚ ਕਰਫਿਊ ਦੌਰਾਨ ਪੁਲਿਸ ਪਾਰਟੀ ਉੱਤੇ ਨਿਹੰਗਾਂ ਦੇ ਹ ਮ ਲੇ ਦੀ ਵਾਰਦਾਤ ਨੇ ਨਿਹੰਗਾਂ ਨੂੰ ਇੱਕ ਵਾਰ ਫੇਰ ਚਰਚਾ ਵਿਚ ਲਿਆ ਦਿੱਤਾ ਹੈ।
ਭਾਵੇਂ ਕਿ ਨਿਹੰਗਾਂ ਦੀ ਸਭ ਤੋਂ ਵੱਡੀ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ ਨੇ ਹ ਮ ਲਾ ਵ ਰਾਂ ਦਾ ਨਿਹੰਗ ਜਥੇਬੰਦੀਆਂ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।

ਪਟਿਆਲੇ ‘ਚ ਨਿਹੰਗ ਸਿੰਘਾਂ ਅਤੇ ਪੁਲੀਸ ‘ਚ ਟੱਕਰ ਹੋਈ ਤਾਂ ਇੱਕ ਏਐਸਆਈ ਦੀ ਬਾਂਹ ਗੁੱਟ ਕੋਲੋ ਵੱਢੀ ਗਈ ।ਬਾਬਾ ਬਲਬੀਰ ਸਿੰਘ , ਆਗੂ ਬੁੱਢਾ ਦਲ ਨੇ ਕਿਹਾ ਕਿ ਉਹ ਨਕਲੀ ਹਨ ਸਿਰਫ਼ ਨਿਹੰਗਾਂ –ਸਿੰਘਾਂ ਦਾ ਬਾਣਾ ਪਾਇਆ ਹੋਇਆ । ਪਰ ਇਹ ਵੀ ਦੇਖਣਾ ਪਊ ਕਿ ਬਲਬੀਰ ਸਿੰਘ ਵੱਲੋਂ ਤਸਦੀਕ ਸੁਦਾ ਹੀ ਅਸਲੀ ਨਿਹੰਗ ਹੁੰਦੇ ਹਨ ਜਾਂ ਫਿਰ ਬਾਕੀ ਜਥੇਬੰਦੀਆਂ ਨਾਲ ਰਲੇ ਲੋਕ ਅੰਮ੍ਰਿਤ ਧਾਰੀ ਸਿੰਘ ਵੀ ਹੁੰਦੇ ਹਨ ।

ਪਹਿਲਾਂ ਬੁੱਢਾ ਦਲ ਦੀ ਗੱਲ ਕਰ ਲਈਏ । ਜਦੋਂ 1984 ਵਿੱਚ ਅਪਰੇਸ਼ਨ ਬਲਿਊ ਸਟਾਰ ਹੋਇਆ ਤਾਂ ਭਾਰਤੀ ਫੌਜ ਦੀ ਕਾਰਵਾਈ ਨਾਲ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਗਿਆ । ਜਿਸਦੀ ਮੁੜ ਉਸਾਰੀ ਕਰਵਾਉਣ ਲਈ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਡਿਊਟੀ ਲਾਈ ਉਸਦਾ ਨਾਂਮ ਬਾਬਾ ਸੰਤਾ ਸਿੰਘ ਸੀ , ਉਹੀ ਸੰਤਾ ਸਿੰਘ ਜਿਹੜੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁੱਖੀ ਸਨ ।

ਪ੍ਰਧਾਨ ਮੰਤਰੀ ਨੂੰ ਇਹ ਸੀ ਕਿ ਸਿੱਖਾਂ ਦੀ ਇੱਕ ਜਥੇਬੰਦੀ ਇਸ ਬਿਲਡਿੰਗ ਨੂੰ ਜਦੋਂ ਮੁੜ ਤਾਮੀਰ ਕਰੇਗੀ ਤਾਂ ਸਿੱਖ ਦੇ ਮਨਾਂ ‘ਚ ਰੋਹ ਘਟੇਗਾ, ਸਗੋਂ ਹੋਇਆ ਉਲਟਾ ਕੰਮ ।ਫਿਰ ਕਾਂਗਰਸ ਸਰਕਾਰ ਇਹਨਾ ਨਿਹੰਗਾਂ ‘ਤੇ ਰੱਜ ਕੇ ਮਿਹਰਬਾਨ ਰਹੀ , ਕੋਈ ਵੀ ਬੁੱਢਾ ਦਲ ਦਾ ਅੰਮ੍ਰਿਤ ਛੱਕ ਕੇ ਹ ਥਿ ਆ ਰ ਦਾ ਲਾਇਸੈਂਸ ਹਾਸਲ ਕਰ ਸਕਦਾ ਸੀ ਕੋਈ ਰੋਕ ਟੋਕ ਨਹੀਂ ਸੀ ।

Check Also

ਮਹਾਰਾਜੇ ਦੀ ਕਿਰਦਾਰਕੁਸ਼ੀ ਕਿਉਂ ?

ਇਹ ਕਥਨ ਤਾਂ ਸਭ ਨੇ ਸੁਣਿਆ ਹੀ ਹੋਵੇਗਾ ਕਿ ਦੁਨੀਆਂ ਦਾ ਇਤਿਹਾਸ ਜੇਤੂਆਂ ਦਾ ਇਤਿਹਾਸ …

%d bloggers like this: