ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ ਖ਼ਾਲਸਾ
ਘ ਟ ਨਾ ਦੀ ਨਿਰਪੱਖ ਉਚ ਪੱਧਰੀ ਪੜਤਾਲ ਅਤੇ ਕਾਨੂੰਨੀ ਪ੍ਰਕ੍ਰਿਆ ਦੌਰਾਨੇ ਮਨੁੱਖੀ ਕਦਰਾਂ ਕੀਮਤਾਂ ਅਤੇ ਸਿੱਖੀ ਅਸੂਲਾਂ ਦਾ ਰਖਿਆ ਜਾਵੇ ਖ਼ਾਸ ਧਿਆਨ।
ਅੰਮ੍ਰਿਤਸਰ 15 ਅਪ੍ਰੈਲ- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਦੇ ਸਬਜ਼ੀ-ਮੰਡੀ ਸਨੌਰ ਵਿਖੇ ਬੀਤੇ ਦਿਨੀਂ ਨਿਹੰਗ ਸਿੰਘਾਂ ਅਤੇ ਪੁਲੀਸ ਦਰਮਿਆਨ ਹੋਈ ਝ ੜ ਪ ਨੂੰ ਮੰ ਦ ਭਾ ਗਾ ਕਰਾਰ ਦਿਤਾ ਅਤੇ ਉਕਤ ਘ ਟ ਨਾ ਦੀ ਨਿਰਪੱਖ ਉਚ ਪੱਧਰੀ ਪੜਤਾਲ ਕਰਾਉਣ ਤੋਂ ਇਲਾਵਾ ਕਿਸੇ ਵੀ ਕਾਨੂੰਨੀ ਪ੍ਰਕ੍ਰਿਆ ਮੌਕੇ ਮਨੁੱਖੀ ਕਦਰਾਂ ਕੀਮਤਾਂ ਅਤੇ ਸਿੱਖੀ ਅਸੂਲਾਂ ਦਾ ਖ਼ਾਸ ਧਿਆਨ ਰਖਣ ਲਈ ਸਰਕਾਰ ਨੂੰ ਕਿਹਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਰੋਨਾ ਵਰਗੀ ਵਿਸ਼ਵ ਵਿਆਪੀ ਆਫ਼ਤ ਤੋਂ ਨਿਜਾਤ ਪਾਉਣ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਔਖੀ ਘੜੀ ‘ਚ ਲਗਾਈਆਂ ਗਈਆਂ ਪਾਬੰਦੀਆਂ ਦੀ ਹਰ ਸੰਭਵ ਪਾਲਣਾ ਕਰਨ ‘ਤੇ ਜੋਰ ਦਿਤਾ। ਉਨ੍ਹਾਂ ਪਟਿਆਲਾ ਦੀ ਘ ਟ ਨਾ ਦੌਰਾਨ ਕੁੱਝ ਪੁਲੀਸ ਮੁਲਾਜ਼ਮਾਂ ਨੂੰ ਪਹੁੰਚੇ ਨੁਕਸਾਨ ਲਈ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਦੋਹਾਂ ਧਿਰਾਂ ਵੱਲੋਂ ਸੰਜਮ ਤੋਂ ਕੰਮ ਲਿਆ ਗਿਆ ਹੁੰਦਾ ਤਾਂ ਉਕਤ ਅਣ ਸੁਖਾਵੀਂ ਘ ਟ ਨਾ ਨੂੰ ਟਾਲਿਆ ਜਾ ਸਕਦਾ ਸੀ। ਘ ਟ ਨਾ ਸੰਬੰਧੀ ਪ੍ਰਾਪਤ ਸੂਚਨਾਵਾਂ ਅਤੇ ਵਾਇਰਲ ਵੀਡੀਓ ਤੋਂ ਪਤਾ ਚਲਦਾ ਹੈ ਕਿ ਉਕਤ ਘ ਟ ਨਾ ਅਚਾਨਕ ਵਾਪਰੀ ਘ ਟ ਨਾ ਸੀ, ਨਾ ਕਿ ਕਿਸੇ ਪਲਾਨਿੰਗ ਦਾ ਹਿੱਸਾ ਅਤੇ ਨਾ ਹੀ ਨਿਹੰਗ ਸਿੰਘ ਪੁਲੀਸ ਉੱਤੇ ਜਾਣਬੁੱਝ ਕੇ ਹ ਮ ਲਾ ਕਰਨ ਦੀ ਨੀਅਤ ਨਜ਼ਰ ਆਉਂਦੀ ਹੈ। ਦੋਹਾਂ ਧਿਰਾਂ ‘ਚ ਸੰ ਜ ਮ ਦੀ ਕਮੀ ਕਾਰਨ ਤਲਖ਼ ਕਲਾਮੀ ਹੋਈ ਜਿਸ ਦਾ ਨਤੀਜਾ ਅਣਸੁਖਾਵਾਂ ਰਿਹਾ। ਉਨ੍ਹਾਂ ਅਗੇ ਕਿਹਾ ਕਿ ਹਰ ਕਸੂਰਵਾਰ ਨੂੰ ਢੁਕਵੀਂ ਸਜਾ ਮਿਲਣੀ ਚਾਹੀਦੀ ਹੈ ਪਰ ਮੌਜੂਦਾ ਹਲਾਤਾਂ ਵਿਚ ਇਕ ਇਸਤਰੀ ‘ਤੇ ਕੇਸ ਦਰਜ ਕਰਨਾ ਅਤੇ ਨਿਹੰਗ ਸਿੰਘਾਂ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਨੰ ਗੇ ਸਿਰ ਲੈ ਕੇ ਜਾਣਾ ਮਨੁੱਖੀ ਕਦਰਾਂ ਕੀਮਤਾਂ ਅਤੇ ਸਿਖੀ ਅਸੂਲਾਂ ਦੇ ਵਿਪਰੀਤ ਹੈ, ਜਿਸ ਨਾਲ ਹਾਲਾਤ ਤ ਣਾ ਅ ਪੂਰਨ ਜਾਂ ਅ ਣ ਸੁ ਖਾ ਵਾਂ ਬਣ ਸਕਦਾ ਹੈ। ਉਨ੍ਹਾਂ ਮੀਡੀਆ ਦੇ ਇਕ ਹਿੱਸੇ ਵੱਲੋਂ ਨਿਭਾਈ ਜਾ ਰਹੀ ਪੱਖਪਾਤੀ ਰੋਲ ‘ਤੇ ਵੀ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦ ਹਿ ਸ਼ ਤ ਦੇ ਅ ਣ ਸੁ ਖਾ ਵੇਂ ਮਾਹੌਲ ਦੌਰਾਨ ਦੇਸ਼ ਦੇ ਕਈ ਹਿੱਸਿਆਂ ‘ਚ ਕਈਆਂ ਵੱਲੋਂ ਪੁਲੀਸ ‘ਤੇ ਹੱਥ ਚੁੱਕਿਆ ਗਿਆ ਪਰ ਕਿਸੇ ਨੇ ਵੀ ਉਹਨਾਂ ਘ ਟ ਨਾਵਾਂ ਨੂੰ ਗੁੰ ਡਾ ਗ ਰ ਦੀ ਨਹੀਂ ਕਿਹਾ, ਜਦ ਕਿ ਪਟਿਆਲੇ ਦੀ ਘ ਟ ਨਾ ਨਾਲ ਸੰਬੰਧਿਤ ਵਿਅਕਤੀਆਂ ਦਾ ਨਿਹੰਗ ਸਿੰਘਾਂ ਦੇ ਬਾਣੇ ‘ਚ ਹੋਣ ਕਾਰਨ ਹੀ ਉਕਤ ਘ ਟ ਨਾ ਨੂੰ ਬਿਨਾ ਵਜਾ ਤੂਲ ਦਿਤਾ ਗਿਆ। ਉਨ੍ਹਾਂ ਸਰਕਾਰ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣ ਅਤੇ ਸੰਗਤ ਨੂੰ ਸ਼ਾਂਤੀ ਬਣਾਈ ਰਖਣ ਦੀ ਅਪੀਲ ਕੀਤੀ ਹੈ
