ਪੰਥ ਦੋਖੀ ਹਰਨੇਕ ਨੇਕੀ ਨੇ ਕੀਤੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਰਵੀ ਸਿੰਘ ਖਾਲਸਾ ਏਡ ਅਤੇ ਸਟੂੰਡੈਟਸ ਬਾਰੇ ਬ ਕ ਵਾ ਸ- ਹਰਨੇਕ ਨੇਕੀ ਨੇ ਰਾਗੀ ਨਿਰਮਲ ਸਿੰਘ ਹੋਣਾ ਬਾਰੇ ਬ ਕ ਵਾ ਸ ਕਰਦਿਆ ਕਿਹਾ ਕਿ ਉਹ ਸ਼ਰਾਬ ਪੀਂਦੇ ਸਨ। ਸ ਰਵੀ ਸਿੰਘ ਬਾਰੇ ਵੀ ਘ ਟੀ ਆ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।
ਯਾਦ ਰਹੇ ਕਿ ਆਪਣੀਆਂ ਊਲ ਜਲੂਲ ਵੀਡੀਓ ਪਾ ਕੇ, ਸਿੱਖ ਇਤਿਹਾਸ ਅਤੇ ਸਿੱਖ ਸ਼ਹੀਦਾਂ ਉਤੇ ਵਿਵਾਦਿਤ ਟਿਪਣੀਆਂ ਕਰਨ ਵਾਲੇ ਨਿਊਜ਼ੀਲੈਂਡ ਨਿਵਾਸੀ ਤੇ ਪੰਥ ਵਿੱਚੋ ਛੇ ਕੇ ਹੋਏ ਹਰਨੇਕ ਉਰਫ ਨੇਕੀ ਨੂੰ ਆਪਣੇ ਹੀ ਗੁਰੂਘਰ ਨੁਮਾ ਬਿਜ਼ਨਿਸ ਸੈਂਟਰ ਵਿਚ ਰਾਗੀ ਸਿੰਘਾਂ ਦੇ ਆਰਥਿਕ ਸ਼ੋ ਸ਼ ਣ ਕਰਨ ਦੇ ਮਾਮਲੇ ਵਿਚ ਨਿਊਜ਼ੀਲੈਂਡ ਦੀ ਇਕ ਅਦਾਲਤ ਵੱਲੋਂ ਦੋ ਸ਼ੀ ਕਰਾਰ ਦਿੰਦਿਆਂ ਵਡੀ ਫਟਕਾਰ ਅਤੇ ਭਾਰੀ ਜੁਰ ਮਾਨਾ(1ਲੱਖ ਡਾਲਰ ਤੋਂ ਵਧ ਜੁਰਮਾਨਾ ) ਲਗਾਏ ਜਾਣ ਦਾ ਸਮਾਚਾਰ ਹੈ।
ਅੱਜ ਹੀ ਇਸ ਮਸਲੇ ਸਬੰਧੀ ਜੱਜਮੈਂਟ ਆਈ ਹੈ। ਜਿਸ ਵਿਚ ਰਾਗੀ ਸਿੰਘਾਂ ਦਾ ਆਰਥਿਕ ਸ਼ੋ ਸ਼ ਣ ਕਰਨ, ਇਕਰਾਰ ਅਨੁਸਾਰ ਤਨਖ਼ਾਹ ਨਾ ਦੇਣ, ਰਿਹਾਇਸ਼ ਅਤੇ ਦਵਾ ਦਾ ਰੂ ਦਾ ਯੋਗ ਪ੍ਰਬੰਧ ਨਾ ਕਰਨ ਅਤੇ ਟਿਕਟ ਦਾ ਖਰਚਾ ਨਾ ਦੇਣ ਦੇ ਦੋ ਸ਼ ਸਿੱਧ ਹੋਏ ਦਸਿਆ ਜਾ ਰਿਹਾ ਹੈ। ਚਾਰ ਸਾਲ ਪਹਿਲਾਂ ਵੀ ਨੇਕੀ ਨੂੰ ਨਿਊਜ਼ੀਲੈਂਡ ਦੀ ਅਦਾਲਤ ਵਲੋਂ ਆਪਣੇ ਹੀ ਸਕੂਲ ਦੀ ਅਧਿਆਪਕਾ ਦਾ ਉਪਰੋਕਤ ਤਰਾਂ ਹੀ ਆਰਥਿਕ ਸ਼ੋ ਸ਼ ਣ ਅਤੇ ਇਕਰਾਰ ਪੂਰੇ ਨਾ ਕਰਨ ਲਈ ਜੁ ਰ ਮਾ ਨਾ ਲਗਾਇਆ ਜਾ ਚੁਕਿਆ ਹੈ। ਦਸ ਦੇਈ ਏ ਕਿ ਨਿਊਜ਼ੀਲੈਂਡ ਵਿਚ ਤੁਸੀਂ ਆਪਣੇ ਕਾਮਿਆਂ ਦਾ ਸ਼ੋ ਸ਼ ਣ ਕਰਦੇ ਹੋ ਤਾਂ ਇਸ ਨੂੰ ਬਹੁਤ ਹੀ ਸੰਗੀਨ ਅ ਪ ਰਾ ਧ ਮੰਨਿਆ ਜਾਂਦਾ ਹੈ।ਜ਼ਿਕਰਯੋਗ ਹੈ ਕਿ ਉਕਤ ਰਾਗੀਆਂ ਰਾਹੀਂ ਨੇਕੀ ਵਿਰੁੱਧ ਕੇਸ ਉਸ ਵਕਤ ਪਾਇਆ ਗਿਆ ਜਦ ਉਸ ਦੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤ ਵੱਲੋਂ ਉਠਾ ਲਏ ਗਏ। ਇਸੇ ਸਮੇਂ ਦੋ ਰਾਗੀ ਸਿੰਘਾਂ ਨੇ ਸੰਗਤ ਦਾ ਸਾਥ ਦਿੰਦਿਆਂ ਨੇਕੀ ਵਿਰੁੱਧ ਕਾਰਵਾਈ ਨੂੰ ਅੰਜਾਮ ਦਿਤਾ। ਰਾਗੀ ਸਿੰਘਾਂ ਨੇ ਮੀਡੀਏਸ਼ਨ ‘ਚ ਨੇਕੀ ਵੱਲੋਂ ਪੈਸਿਆਂ ਦੀ ਦਿਤੀ ਗਈ ਆਫ਼ਰ ਨੂੰ ਠੁਕਰਾਉਂਦਿਆਂ ਗੁਰੂ ਸਾਹਿਬ ਅਤੇ ਸੰਗਤ ਦਾ ਪਖ ਪੂਰਿਆ। ਹੁਣ ਉੱਥੋਂ ਦੀ ਇਮੀਗਰੇਸ਼ਨ ਵੱਲੋਂ ਨੇਕੀ ਨੂੰ ਬ ਲੈ ਕ ਲਿਸਟ ਵੀ ਕੀਤਾ ਜਾ ਸਕਦਾ ਹੈ ਅਤੇ ਇਨਕਮ ਟੈਕਸ ਵਿਭਾਗ ਕੋਲ ਝੂਠੀਆਂ ਰਿਟਰਨਾਂ ਭਰਨ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।