Breaking News
Home / ਰਾਸ਼ਟਰੀ / Video ਜਿਹੜੇ ਲੋਕ ਆਂਡਾ-ਮੀਟ ਖਾਂਦੇ ਨੇ, ਕੀ ਉਨ੍ਹਾਂ ਨੂੰ ਕੋਰੋਨਾ ਵਾ ਇ ਰ ਸ ਦਾ ਜ਼ਿਆਦਾ ਖ਼ ਤ ਰਾ ਹੈ?

Video ਜਿਹੜੇ ਲੋਕ ਆਂਡਾ-ਮੀਟ ਖਾਂਦੇ ਨੇ, ਕੀ ਉਨ੍ਹਾਂ ਨੂੰ ਕੋਰੋਨਾ ਵਾ ਇ ਰ ਸ ਦਾ ਜ਼ਿਆਦਾ ਖ਼ ਤ ਰਾ ਹੈ?

ਅੰਮ੍ਰਿਤਸਰ ਦੇ ਇਕ ਪ੍ਰਸਿੱਧ ਹੋਟਲ ‘ਚ ਇਟਲੀ ਤੋਂ ਆਏ 13 ਯਾਤਰੀਆਂ ਦੀ ਅੱਜ ਸਿਹਤ ਵਿਭਾਗ ਵੱਲੋਂ ਕੋਰੋਨਾ ਵਾ ਇ ਰ ਸ ਦੇ ਸ਼ੱ ਕ ਦੇ ਆਧਾਰ ‘ਤੇ ਜਾਂਚ ਕੀਤੀ ਗਈ। ਇਹ ਯਾਤਰੀ ਭਾਰਤ ਦੌਰੇ ‘ਤੇ ਆਏ ਸਨ

ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾ ਇ ਰ ਸ ਨੂੰ ਲੈ ਕੇ ਲੋਕਾਂ ਨੂੰ ਭੀ ੜ ਭੜਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸੇ ਹੀ ਲੜੀ ਤਹਿਤ ਭਾਰਤ ਸਰਕਾਰ ਵੱਲੋਂ ਅਟਾਰੀ ਬਾਰਡਰ ‘ਤੇ ਹੋਣ ਵਾਲੀ ਰੀਟਰੀਟ ਸੈਰਾਮਨੀ ਤੇ ਹੋਣ ਵਾਲੇ ਇਕੱਠ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਰੀਟਰੀਟ ਸੈਰਾਮਨੀ ਪਹਿਲਾਂ ਵਾਂਗ ਹੀ ਹੋਵੇਗੀ ਪਰੰਤੂ ਸੈਲਾਨੀਆਂ ਦੇ ਜਾਣ ਤੇ ਪਾਬੰਦੀ ਹੋਵੇਗੀ। ਇਹ ਜਾਣਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਹੋਟਲ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਦੌਰਾਨ ਦਿੱਤੀ। ਢਿਲੋਂ ਨੇ ਹੋਟਲ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਇਸ ਸਬੰਧੀ ਹੋਟਲਾਂ ਵਿੱਚ ਆਉਣ ਵਾਲੇ ਯਾਤਰੂਆਂ ਨੂੰ ਦੇਣ ਤਾਂ ਜੋ ਉਨ੍ਹਾਂ ਨੂੰ ਖੱਜਲ ਖੁ ਆ ਰ ਨਾ ਹੋਣਾ ਪਵੇ।

ਨੇੜਲੇ ਪਿੰਡ ਸਰਾਵਾਂ ਬੋਦਲਾਂ ਦਾ ਨੌਜਵਾਨ ਮਨਪ੍ਰੀਤ ਸਿੰਘ ਜੋ ਕਿ ਬੀਤੀ 4 ਮਾਰਚ ਨੂੰ ਮਲੇਸ਼ੀਆ ਤੋਂ ਆਇਆ ਸੀ। ਉਸ ਨੂੰ ਅੱਜ ਖਾਂਸੀ, ਜ਼ੁਕਾਮ ਹੋਣ ‘ਤੇ ਕੋਰੋਨਾ ਵਾ ਇ ਰ ਸ ਦੇ ਸ਼ੱ ਕ ਅਧੀਨ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਿਖੇ ਵਿਸ਼ੇਸ਼ ਤੌਰ ਤੇ ਬਣਾਏ ਗਏ ਵਾਰਡ ਵਿਚ ਇਲਾਜ ਅਧੀਨ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਨਮੂਨਾ ਲੈ ਕੇ ਦਿੱਲੀ ਜਾਂਚ ਲਈ ਭੇਜਿਆ ਗਿਆ ਹੈ ਅਤੇ ਉਸ ਦਾ ਪੂਰਾ ਖਿਆਲ ਰੱਖਿਆ ਜਾਵੇਗਾ, ਜੇਕਰ ਉਸ ਨੂੰ ਬੁਖਾਰ ਚੜਿਆ ਤਾਂ ਉਸ ਨੂੰ ਵਿਸ਼ੇਸ਼ ਵਾਰਡ ਵਿਚ ਦਾਖਲ ਕੀਤਾ ਜਾਵੇਗਾ ਅਤੇ ਰੋਜ਼ਾਨਾ ਉਸ ਦੀ ਜਾਂਚ ਹੋਵੇਗੀ।

ਦੁਬਈ ‘ਚ 16 ਸਾਲ ਦੀ ਇਕ ਭਾਰਤੀ ਲੜਕੀ ਵੀ ਕੋਰੋਨਾ ਵਾ ਇ ਰ ਸ ਤੋਂ ਪੀ ੜ ਤ ਹੈ ਅਤੇ ਹੁਣ ਤੱਕ ਦੁਬਈ ‘ਚ 28 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਦੁਬਈ ‘ਚ ਭਾਰਤੀ ਸਕੂਲ ਵਿਚ ਪੜ੍ਹਨ ਵਾਲੀ ਉਕਤ ਲੜਕੀ ਦਾ ਟੈਸਟ ਪਾਜ਼ੀਟਿਵ ਆਇਆ ਹੈ | ਉਸ ਨੂੰ ਆਪਣੇ ਪਿਤਾ ਤੋਂ ਇਨ ਫੈਕ ਸ਼ਨ ਹੋਈ ਹੈ, ਜੋ ਹਾਲ ਹੀ ‘ਚ ਵਿਦੇਸ਼ ਤੋਂ ਆਇਆ ਸੀ |

ਕੋਰੋਨਾ ਵਾ ਇ ਰ ਸ ਤੋਂ ਪ੍ਰਭਾਵਿਤ ਚੀਨ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਸਮੁੰਦਰੀ ਜਹਾਜ਼ਾਂ ਨੂੰ ਭਾਰਤੀ ਬੰਦਰਗਾਹਾਂ ‘ਤੇ ਰੁਕਣ ਦੀ ਆਗਿਆ ਨਹੀਂ ਦਿੱਤੀ ਗਈ | ਜਹਾਜ਼ਰਾਨੀ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 452 ਜਹਾਜ਼ਾਂ ‘ਚ 16076 ਸਟਾਫ਼ ਮੈਂਬਰ ਅਤੇ ਯਾਤਰੀ ਸਵਾਰ ਸਨ | ਜਦੋਂਕਿ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਅਤੇ ਮਦਦ ਮੁਹੱਈਆ ਕਰਵਾਈ ਗਈ ਹੈ |

Check Also

ਇਹ ਵੀਡੀਉ ਦੇਖ ਕੇ ਤੁਸੀਂ ਕੀ ਕਹੋਗੇ?

ਮੁਰਾਦਾਬਾਦ-ਫਰੂਖਾਬਾਦ ਹਾਈਵੇ ‘ਤੇ ਇੱਕ ਪਤੀ ਨੇ ਮਹਿਲਾ ਕਾਂਸਟੇਬਲ ਪਤਨੀ ਨੂੰ ਬ-ਰੀ ਤਰ੍ਹਾਂ ਕੁੱ ਟਿ ਆ …

%d bloggers like this: