Breaking News
Home / ਪੰਜਾਬ / ਗੁਰਦਾਸਪੁਰ ਵਿਚ ਗਾਂ ਨਾਲ ਅ ਸ਼ ਲੀ ਲ ਹਰਕਤਾ…ਸ਼ਿਵ ਸੈ ਨਾ ਨੇ ਦੇਖੋ ਕੀ ਕਿਹਾ

ਗੁਰਦਾਸਪੁਰ ਵਿਚ ਗਾਂ ਨਾਲ ਅ ਸ਼ ਲੀ ਲ ਹਰਕਤਾ…ਸ਼ਿਵ ਸੈ ਨਾ ਨੇ ਦੇਖੋ ਕੀ ਕਿਹਾ

ਇੱਕ ਤੇ ਖਬਰ ਉਦਾ ਦੀ ਇੱਕ ਜਗਬਾਣੀ ਵਾਲਿਆ ਨੇ ਲਿਖਣ ਵਾਲੀ ਕਮਾਲ ਕਰ ਦਿੱਤੀ…ਦੂਜੀ ਸ਼ਿਵ ਸੈ ਨਾ ਵਾਲਿਆਂ ਨੇ ਬਿਆਨ ਦੇਣ ਵਾਲੀ…ਬਾਕੀ ਪੜ੍ਹ ਲਉ ਆਪੇ…ਉੱਪਰ ਦੀ ਜੇ ਕਿਸੇ ਨੇ ਇਹ ਹਰਕਤ ਕੀਤੀ ਆ ਤਾਂ ਪਤਾ ਨਹੀਂ ਹੁਣ ਕਿਹੜਾ ਵਾ ਇ ਰ ਸ ਲੈ ਕੇ ਆਉਣਗੇ ਦੁਨੀਆ ਚ..ਪੇਸ਼ ਹੈ ਜਗਬਾਣੀ ਵਲੋਂ ਛਾਪੀ ਖਬਰ..
ਬਟਾਲਾ : ਨਜ਼ਦੀਕੀ ਪਿੰਡ ਜਾਧਪੁਰ ਵਿਚ ਕੁਝ ਵਿਅਕਤੀਆਂ ਵਲੋਂ ਇਕ ਗਾਂ ਨਾਲ ਅ ਸ਼ ਲੀ ਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚਰਨਜੀਤ ਕੌਰ ਨੇ ਪਿੰਡ ਵਾਸੀ ਲਖਵਿੰਦਰ ਕੌਰ, ਗੁਰਪ੍ਰੀਤ ਕੌਰ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੇ ਦਿਨੀਂ ਸਾਡੇ ਪਿੰਡ ਵਿਚ ਵਿਆਹ ਸੀ, ਅਸੀਂ ਸਾਰੇ ਉੱਥੇ ਗਏ ਸੀ ਅਤੇ ਮੇਰੇ ਘਰ ਵਿਚ ਮੇਰੀ ਗਾਂ ਬੰਨ੍ਹੀ ਹੋਈ ਸੀ। ਇਸ ਦੌਰਾਨ ਕੁਝ ਵਿਅਕਤੀ ਸਾਡੇ ਘਰ ਦਾਖਲ ਹੋਏ ਅਤੇ ਉਨ੍ਹਾਂ ਮੇਰੀ ਗਾਂ ਦੇ ਨਾਲ ਗ ਲ ਤ ਹਰਕਤ ਕੀਤੀ, ਜਦੋਂ ਇਸ ਘਟਨਾ ਦਾ ਸਾਨੂੰ ਪਤਾ ਚੱਲਿਆ ਤਾਂ ਅਸੀਂ ਉੱਥੇ ਤੁਰੰਤ ਪਹੁੰਚੇ, ਜਿਸ ਦੌਰਾਨ ਇਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਫੜ ਲਿਆ ਪਰ ਉਸ ਦੇ ਬਾਕੀ ਸਾਥੀ ਭੱ ਜ ਣ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਅਸੀਂ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਵਾਸੀਆਂ ਨੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਤੋਂ ਇਨਸਾਫ ਦੀ ਗੁਹਾਰ ਲਾਈ ਅਤੇ ਦੋ ਸ਼ੀ ਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਸਬੰਧੀ ਸ਼ਿਵ ਸੈ ਨਾ ਸਮਾਜਵਾਦੀ ਦੇ ਜ਼ਿਲਾ ਪ੍ਰਧਾਨ ਵਿਜੇ ਪ੍ਰਭਾਕਰ ਨੇ ਕਿਹਾ ਕਿ ਗਾਂ ਨੂੰ ਹਿੰਦੂ ਸਮਾਜ ਵਿਚ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਹਿੰਦੂ ਸਮਾਜ ਦੀ ਆਸਥਾ ਇਸ ਨਾਲ ਜੁੜੀ ਹੋਈ ਹੈ। ਅਜਿਹੀ ਹਰਕਤ ਕਰਨ ਵਾਲਿਆਂ ਖਿਲਾਫ ਪੁਲਸ ਪ੍ਰਸ਼ਾਸਨ ਸ ਖ਼ ਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿਚ ਅਜਿਹੀ ਘ ਟ ਨਾ ਨੂੰ ਅੰਜਾਮ ਨਾ ਦੇਣ। ਐੱਸ. ਐੱਚ. ਓ. ਬਲਜੀਤ ਕੌਰ ਨੇ ਕਿਹਾ ਕਿ ਸ਼ਿਕਾ ਇਤ ਕਰਤਾ ਵੱਲੋਂ ਪਿੰਡ ਵਿਚ ਇਸ ਮਾਮਲੇ ‘ਤੇ ਸਮਝੌਤਾ ਕਰ ਲਿਆ ਗਿਆ ਹੈ।

Check Also

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ …

%d bloggers like this: