Breaking News
Home / ਅੰਤਰ ਰਾਸ਼ਟਰੀ / ਭਾਰਤ ਕੱਟੜਪੰਥੀ ਹਿੰਦੂਆਂ ਨੂੰ ਰੋਕੇ-ਦਿੱਲੀ ਹਿੰ ਸਾ ਨੂੰ ਲੈ ਬੋਲੇ ਈਰਾਨ ਦੇ ਸਰਬਉੱਚ ਆਗੂ

ਭਾਰਤ ਕੱਟੜਪੰਥੀ ਹਿੰਦੂਆਂ ਨੂੰ ਰੋਕੇ-ਦਿੱਲੀ ਹਿੰ ਸਾ ਨੂੰ ਲੈ ਬੋਲੇ ਈਰਾਨ ਦੇ ਸਰਬਉੱਚ ਆਗੂ

ਤਹਿਰਾਨ, 5 ਮਾਰਚ (ਏਜੰਸੀ)-ਅੱਜ ਦਿੱਲੀ ਹਿੰ ਸਾ ਨੂੰ ਲੈ ਕੇ ਈਰਾਨ ਦੇ ਸਰਬਉੱਚ ਆਗੂ ਅਯਾਤੁੱਲਾ ਅਲੀ ਖਾਮੇਨੀ ਨੇ ਭਾਰਤ ਸਰਕਾਰ ਨੰੂ ਕੱਟੜਪੰਥੀ ਹਿੰਦੂਆਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਰੋਕਣ ਦੀ ਅਪੀਲ ਕੀਤੀ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹੋਈ ਹਾਲੀਆ ਹਿੰ ਸਾ ਨਾਲ ਦੁਨੀਆ ਭਰ ਦੇ ਮੁਸਲਮਾਨ ਦੁਖੀ ਹਨ |

ਦਿੱਲੀ ਵਿਚ ਈਰਾਨ ਦੇ ਰਾਜਦੂਤ ਅਲੀ ਚੇਗੇਨੀ ਨੂੰ ਭਾਰਤ ਵਲੋਂ ਤਲਬ ਕੀਤੇ ਜਾਣ ਅਤੇ ਦਿੱਲੀ ਵਿਚ ਹਿੰ ਸਾ ‘ਤੇ ਈਰਾਨੀ ਵਿਦੇਸ਼ ਮੰਤਰੀ ਜਵਾਦ ਜਰੀਫ਼ ਦੀਆਂ ਟਿੱਪਣੀਆਂ ਨੂੰ ਲੈ ਕੇ ਸ ਖ਼ ਤ ਵਿਰੋਧ ਦਰਜ ਕਰਵਾਏ ਜਾਣ ਦੇ ਦੋ ਦਿਨ ਬਾਅਦ ਖਾਮੇਨੀ ਦਾ ਇਹ ਬਿਆਨ ਆਇਆ ਹੈ | ਖਾਮੇਨੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਦੇ ਕ ਤ ਲੇ ਆ ਮ ਨਾਲ ਦੁਨੀਆ ਭਰ ਦੇ ਮੁਸਲਮਾਨ ਦੁਖੀ ਹਨ | ਭਾਰਤ ਸਰਕਾਰ ਨੂੰ ਕੱਟੜਪੰਥੀ ਹਿੰਦੂਆਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਰੋਕਣਾ ਚਾਹੀਦਾ ਹੈ ਅਤੇ ਇਸਲਾਮੀ ਜਗਤ ਤੋਂ ਭਾਰਤ ਨੂੰ ਅਲੱਗ-ਥਲੱਗ ਪੈਣ ਤੋਂ ਬਚਣ ਲਈ ਮੁਸਲਮਾਨਾਂ ਦੇ ਕ ਤ ਲੇ ਆ ਮ ਨੂੰ ਰੋਕਣਾ ਚਾਹੀਦਾ ਹੈ |

Check Also

ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ, ਨਵਜੋਤ ਸਿੱਧੂ ਵੀ ਨਿੱਤਰੇ ਖਾਲਸਾ ਏਡ ਦੇ ਹੱਕ ਵਿਚ

ਜਲੰਧਰ, 18 ਜਨਵਰੀ – ਕੈਨੇਡਾ ਦੇ ਐਮ.ਪੀ. ਟਿਮ ੳੱੁਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ …

%d bloggers like this: