Breaking News
Home / ਰਾਸ਼ਟਰੀ / ਦਿੱਲੀ ਦੰ ਗੇ-‘ਮਾਂ ਨੂੰ ਲੱਭਣ ਗਿਆ ਸੀ, ਪੁਲਿਸ ਨੇ ਕੁੱ ਟ-ਕੁੱ ਟ ਜਨ ਗਨ ਮਨ ਗਵਾਇਆ’

ਦਿੱਲੀ ਦੰ ਗੇ-‘ਮਾਂ ਨੂੰ ਲੱਭਣ ਗਿਆ ਸੀ, ਪੁਲਿਸ ਨੇ ਕੁੱ ਟ-ਕੁੱ ਟ ਜਨ ਗਨ ਮਨ ਗਵਾਇਆ’

‘ਮਾਂ ਨੂੰ ਲੱਭਣ ਗਿਆ ਸੀ, ਪੁਲਿਸ ਨੇ ਕੁੱ ਟ-ਕੁੱ ਟ ਜਨ ਗਨ ਮਨ ਗਵਾਇਆ’

ਦਿੱਲੀ ਦੰ ਗੇ- ਪੁਲਿਸ ਦੀ ਕਰ ਤੂ ਤ ਵਾਇਰਲ- ਕੁੱ ਟ ਕੁੱ ਟ ਗਵਾਇਆ ਰਾਸ਼ਟਰੀ ਗੀਤ..

ਜਿਨ੍ਹਾਂ ਮੁੰਡਿਆ ਨੂੰ ਰਾਸ਼ਟਰੀ ਗੀਤ ਗਾਉਣ ਲਈ ਮਜ਼ ਬੂਰ ਕੀਤਾ ਉਨ੍ਹਾਂ ਵਿਚੋਂ ਇੱਕ ਦੀ ਮੌਤ

ਪਿਛਲੇ ਐਤਵਾਰ ਤੋਂ ਹਿੰ ਸਾ ਦੇ ਸੇਕ ‘ਚੋਂ ਲੰਘ ਰਹੀ ਦਿੱਲੀ ‘ਚ ਸ਼ੁੱਕਰਵਾਰ ਨੂੰ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੁੰਦੇ ਨਜ਼ਰ ਆਏ, ਹਾਲਾਂਕਿ ਪ੍ਰਭਾਵਿਤ ਇਲਾਕਿਆਂ ‘ਚ ਤ ਣਾ ਅ ਬਰਕਰਾਰ ਰਿਹਾ | ਇਸ ਦੌਰਾਨ ਹਰਕਤ ‘ਚ ਆਏ ਪ੍ਰਸ਼ਾਸਨ ਨੇ ਉੱਤਰ-ਪੂਰਬੀ ਦਿੱਲੀ ‘ਚ ਇਕ ਮਹੀਨੇ ਲਈ ਧਾਰਾ 144 ਲਾ ਦਿੱਤੀ ਅਤੇ ਪੁਲਿਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕਰਦਿਆਂ ਹਿੰ ਸਾ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨ ਲਈ ਕਿਹਾ, ਜਿਸ ‘ਚ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁ ਪ ਤ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ | ਇਸ ਦੌਰਾਨ ਹਿੰ ਸਾ ‘ਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 42 ਤੱਕ ਪਹੁੰਚ ਗਿਆ ਹੈ | ਇਨ੍ਹਾਂ ਮਿ੍ਤਕਾਂ ‘ਚੋਂ ਹਾਲੇ ਤੱਕ 12 ਦੀ ਪਛਾਣ ਨਹੀਂ ਹੋ ਸਕੀ | ਇਨ੍ਹਾਂ ਮਰਨ ਵਾਲਿਆਂ ‘ਚੋਂ 38 ਦੀ ਮੌਤ ਸਿਰਫ ਗੁਰੂ ਤੇਗ ਬਹਾਦਰ ਹਸ ਪਤਾ ਲ ‘ਚ ਹੋਈ ਹੈ |


ਜੀ. ਟੀ. ਬੀ. ਹਸ ਪਤਾ ਲ ਮੁਤਾਬਿਕ 28 ਲਾ ਸ਼ਾਂ
ਹਸ ਪਤਾ ਲ ‘ਚ ਲਿਆਂਦੀਆਂ ਗਈਆਂ ਸਨ, ਜਦਕਿ 10 ਹੋਰਨਾਂ ਨੇ ਜ਼ ਖ਼ ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਜਾਨ ਗੁਆ ਦਿੱਤੀ | ਇਸ ਤੋਂ ਇਲਾਵਾ ਐਲ. ਐਨ. ਜੇ. ਪੀ. ਹਸ ਪਤਾ ਲ ‘ਚ 3 ਅਤੇ ਜੇ. ਪੀ. ਸੀ. ਹਸ ਪਤਾ ਲ ‘ਚ 1 ਵਿਅਕਤੀ ਦੀ ਮੌਤ ਦੀ ਖ਼ਬਰ ਮਿਲੀ ਹੈ | ਮਿ੍ਤਕਾਂ ਤੋਂ ਇਲਾਵਾ ਤਕਰੀਬਨ 200 ਲੋਕਾਂ ਦਾ ਇਲਾਜ ਜੀ. ਟੀ. ਬੀ. ਹਸ ਪਤਾ ਲ ‘ਚ ਚੱਲ ਰਿਹਾ ਹੈ | ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉੱਤਰ ਪੂਰਬੀ ਦਿੱਲੀ ‘ਚ ਫਿ ਰ ਕੂ ਹਿੰ ਸਾ ਦੇ ਸਬੰਧ ‘ਚ ਹੁਣ ਤੱਕ 148 ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਅਤੇ 630 ਲੋਕਾਂ ਨੂੰ ਗਿ੍ ਫ਼ ਤਾਰ ਜਾਂ ਹਿਰਾ ਸਤ ‘ਚ ਲਿਆ ਗਿਆ ਹੈ |

Check Also

ਇਹ ਵੀਡੀਉ ਦੇਖ ਕੇ ਤੁਸੀਂ ਕੀ ਕਹੋਗੇ?

ਮੁਰਾਦਾਬਾਦ-ਫਰੂਖਾਬਾਦ ਹਾਈਵੇ ‘ਤੇ ਇੱਕ ਪਤੀ ਨੇ ਮਹਿਲਾ ਕਾਂਸਟੇਬਲ ਪਤਨੀ ਨੂੰ ਬ-ਰੀ ਤਰ੍ਹਾਂ ਕੁੱ ਟਿ ਆ …

%d bloggers like this: