Breaking News
Home / ਰਾਸ਼ਟਰੀ / ਨੌਜਵਾਨ ਨੂੰ ਨੰ ਗਾ ਕਰਕੇ ਕੁੱ ਟ ਣ ਤੇ ਸਿਰ ਦੇ ਵਾਲ ਕੱ ਟ ਣ ਦਾ ਵੀਡੀਓ ਵਾਇਰਲ

ਨੌਜਵਾਨ ਨੂੰ ਨੰ ਗਾ ਕਰਕੇ ਕੁੱ ਟ ਣ ਤੇ ਸਿਰ ਦੇ ਵਾਲ ਕੱ ਟ ਣ ਦਾ ਵੀਡੀਓ ਵਾਇਰਲ

ਰਾਜਸਥਾਨ ਦੇ ਨਾਗੌਰ ਅਤੇ ਬਾੜਮੇਰ ਜ਼ਿਲ੍ਹਿਆਂ ‘ਚ ਨੌਜਵਾਨਾਂ ਨੂੰ ਨੰ ਗਾ ਕਰਕੇ ਕੁੱ ਟ ਮਾ ਰ ਕਰਨ ਦੀਆਂ ਘ ਟ ਨਾ ਵਾਂ ਤੋਂ ਬਾਅਦ ਹੁਣ ਜਾਲੌਰ ਦੇ ਰਾਣੀਵਾੜਾ ‘ਚ ਇਕ ਨੌਜਵਾਨ ਨੂੰ ਨੰ ਗਾ ਕਰ ਕੇ ਕੁੱ ਟ ਣ ਤੇ ਸਿਰ ਦੇ ਵਾਲ ਕੱ ਟ ਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਨੌਜਵਾਨ ਨੂੰ ਲਾ ਠੀ, ਡੰ ਡਿਆਂ ਨਾਲ ਕੁੱ ਟ ਣ ਦੇ ਇਸ ਵਾਇਰਲ ਹੋ ਰਹੇ ਵੀਡੀਓ ਵਿਚ ਪੀੜਤ ਨੌਜਵਾਨ ਰਹਿਮ ਦੀ ਅਪੀਲ ਕਰ ਰਿਹਾ ਹੈ ਪਰ ਸਰਪੰਚ ਅਤੇ ਗੁੰ ਡਿ ਆਂ ਦਾ ਅੱ ਤਿ ਆ ਚਾ ਰ ਘੱਟ ਨਹੀਂ ਹੋ ਰਿਹਾ। ਇਹ ਵਾਇਰਲ ਵੀਡੀਓ 29 ਫਰਵਰੀ ਦੀ ਦੱਸੀ ਜਾ ਰਹੀ ਹੈ ਤੇ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ।

ਉਧਰ, ਬੀਜੇਪੀ ਨੇ ਬੁੱਧਵਾਰ ਨੂੰ ਇਕ ਟਵੀਟ ਕਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਵਾਲ ਕੀਤਾ ਹੈ ਕਿ ‘ਗਹਿਲੋਤ ਜੀ’ ਕਿਸ ਮਿੱਟੀ ਦੇ ਬਣੇ ਹੋਏ ਹੋ। ਸੂਬੇ ਦੀ ਦੁ ਰ ਦ ਸ਼ਾ ‘ਤੇ ਤੁਸੀਂ ਕਦੋਂ ਜਾਗੋਗੇ ? ਤੁਸੀਂ ਤਾਂ ਕੁ ਸ਼ਾ ਸ ਨ ਦੀ ਹੱਦ ਹੀ ਕਰ ਦਿੱਤੀ। ਸੂਬੇ ਦੀ ਜਨਤਾ ਨੂੰ ਤੁਹਾਡੇ ਕੋਲੋਂ ਘੱਟੋ ਘੱਟ ਅਜਿਹੀ ਉਮੀਦ ਤਾਂ ਨਹੀਂ ਸੀ।

Check Also

ਇਹ ਵੀਡੀਉ ਦੇਖ ਕੇ ਤੁਸੀਂ ਕੀ ਕਹੋਗੇ?

ਮੁਰਾਦਾਬਾਦ-ਫਰੂਖਾਬਾਦ ਹਾਈਵੇ ‘ਤੇ ਇੱਕ ਪਤੀ ਨੇ ਮਹਿਲਾ ਕਾਂਸਟੇਬਲ ਪਤਨੀ ਨੂੰ ਬ-ਰੀ ਤਰ੍ਹਾਂ ਕੁੱ ਟਿ ਆ …

%d bloggers like this: